January 31, 2012 admin

ਪੰਜਾਬੀ ਯੂਨੀਵਰਸਿਟੀ ਵਲੋ ਦੋ ਰੋਜ.ਾ ਰਾਸ.ਟਰੀ ਸੈਮੀਨਾਰ

ਪਟਿਆਲਾ, 31 ਜਨਵਰੀ- ਪੰਜਾਬੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵਲੋ੦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ""ਸੂਚਨਾ ਵਿਗਿਆਨ ਸਮਾਜ ਵਿੱਚ ਵਿਦਿਅਕ ਮਾਹਿਰਾਂ, ਖੋਜੀਆਂ, ਪ੍ਰਕਾਸ.ਕਾਂ ਨੂੰ ਦਰਪੇਸ. ਨੈਤਿਕ ਤਣਾਅ%% ਵਿਸ.ੇ ਤੇ ਦੋ ਰੋਜ.ਾ ਰਾਸ.ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ| ਇੰਡੀਅਨ ਲਾਇਬਰੇਰੀ ਐਸੋਸੀਏਸ.ਨ ਦੇ ਪ੍ਰਧਾਨ ਡਾ. ਡੀ.ਵੀ. ਸਿੰਘ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ੦ ਸਿ.ਰਕਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ|
ਆਪਣੇ ਪ੍ਰਧਾਨਗੀ ਸ.ਬਦ ਸਾਂਝੇ ਕਰਦਿਆਂ ਡਾ. ਜ੦ਸਪਾਲ ਸਿੰਘ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਨੂੰ ਸਮਾਜ ਦੀ ਭਲਾਈ ਦੇ ਹਿਤ ਵਿੱਚ ਵਰਤਣਾ ਲਾਹੇਵੰਦ ਹੁੰਦਾ ਹੈ| ਨੈਤਿਕ ਈਮਾਨਦਾਰੀ ਅਧਿਆਪਕਾਂ, ਵਿਦਵਾਨਾਂ ਅਤੇ ਸਮਾਜ ਦੇ ਦੂਸਰੇ ਵਿਅਕਤੀਆਂ ਲਈ ਬਹੁਤ ਲੋੜੀਦੀਆਂ ਹਨ ਕਿਉਕਿ ਇਹ ਲੋਕ ਹੀ ਸਮਾਜ ਦੇ ਮਾਰਗ ਦਰਸ.ਕ ਹੁੰਦੇ ਹਨ| ਉਨ੍ਹਾਂ ਹੋਰ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦੀ ਗੈਰ-ਲੋੜੀਦੀ. ਵਰਤੋ੦ ਸਮਾਜ ਦੇ ਭਲੇ ਵਿੱਚ ਨਹੀ ਹੁੰਦੀ ਸਗੋ੦ ਇਹ ਸਮਾਜ ਵਿੱਚ ਅਰਾਜਕਤਾ ਫੈਲਾ ਸਕਦੀ ਹੈ| ਉਨ੍ਹਾਂ ਇਸ ਮੌਕੇ ਤੇ ਵਿਦਵਾਨਾਂ ਨੁੰ ਸਮਾਜਿਕ ਕਾਰਗੁਜ.ਾਰੀ ਵਿੱਚ ਦੋਹਰੇ ਮਾਪਦੰਡ ਤਿਆਗਣ ਅਤੇ ਕਥਨੀ ਅਤੇ ਕਰਨੀ ਵਿੱਚ ਸੁਮੇਲ ਰੱਖਣ ਦੀ ਅਪੀਲ ਵੀ ਕੀਤੀ|
ਇਸ ਮੋਕੇ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਇੰਡੀਅਨ ਲਾਇਬਰੇਰੀ ਐਸੋਸੀਏਸ.ਨ ਦੇ ਪ੍ਰਧਾਨ ਡਾ. ਡੀ.ਵੀ. ਸਿੰਘ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਸੋਚ ਵਿੱਚ ਉਸ ਦੀ ਪਰਵਰਿਸ. ਦਾ ਬੜਾ ਯੋਗਦਾਨ ਹੁੰਦਾ ਹੈ| ਉਨ੍ਹਾਂ ਕਿਹਾ ਕਿ ਸਮਾਜਕ ਭਲਾਈ ਲਈ ਇਨਸਾਨ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਹੀ ਜੀਵਨ ਚਲਾਉਣਾ ਉਚਿਤ ਹੁੰਦਾ ਹੈ| ਇਸ ਮੌਕੇ ਤੇ ਸਾਗਰ ਯੂਨੀਵਰਸਿਟੀ ਤੋ੦ ਡਾ. ਪੀ.ਜੀ. ਪਰਾਸ.ਰ ਨੇ ਕਿਹਾ ਕਿ ਸੱਚਾਈ ਦੀ ਪਾਲਣਾ ਹਿਤ ਪੱਛਮੀ ਸਮਾਜ ਦਾ ਅਨੁਕਰਣ ਕਰਨਾ ਬਹੁਤਾ ਲਾਹੇਵੰਦ ਨਹੀ੦ ਹੋਵੇਗਾ| ਇਸ ਮੋਕੇ ਤੇ ਪ੍ਰੋ. ਜਗਤਾਰ ਸਿੰਘ ਨੇ ਸੇਮੀਨਾਰ ਦੇ ਵਿਸ.ੇ ਬਾਰੇ ਜਾਣੂ ਕਰਵਾਇਆ ਅਤੇ ਵਿਭਾਗ ਦੇਮੁਖੀ ਡਾ. ਐਚ.ਪੀ.ਐਸ. ਕਾਲੜਾ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ.ਬਦ ਸਾਂਝੇ ਕੀਤੇ| ਡਾ. ਤ੍ਰਿਸ.ਨਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ. ਕੀਤਾ|

Translate »