September 11, 2012 admin

Punjab Govt. appealed to make public tour details of ministers and senior officers on websites

Amritsar, 11th Sept 2012 (BharatSandesh News):– Like Central Govt. Punjab Govt. should also make public details of official foreign and domestic tours undertaken by ministers and senior officers. In a letter to Chief Minister S. Parkash Singh Badal and Information and public relation Minister S. Bikram Singh Majithia, Dr. Charanjit Singh Gumtala, Patron Amritsar Vikas Manch stated that in a move aimed at increasing transparency, the Centre on to- day  asked all its ministries to make public details of official foreign and domestic tours undertaken by ministers and senior officers.

 

The details will include nature of the official tour, places visited, the period, number of people included in the official delegation and total cost of such travel undertaken by a minister or senior officers since January 1, 2012 and will be updated once every quarter starting from July 1, 2012.

The information will be put on the concerned department or ministry’s website. Punjab Govt. should also follow the Centre Govt. The decision,  of the Centre Govt., is in compliance of Section 4, sub section 2 of the RTI Act, 2005 which mandates a public authority to take steps for providing as much information suo motu to the public at regular intervals through various means of communications, including Internet, so that the public has minimum resort to use the transparency law to obtain information.

ਪੰਜਾਬ ਦੇ ਮੰਤਰੀਆਂ ਅਤੇ ਸੀਨੀਅਰ ਅਫ਼ਸਰਾਂ ਦੇ ਘਰੇਲੂ ਅਤੇ ਵਿਦੇਸ਼ੀ ਦੌਰਿਆਂ ਦੇ ਵੇਰਵੇ ਜਨਤਕ ਕਰਨ ਦੀ ਮੰਗ

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੇਂਦਰ ਸਰਕਾਰ ਵਾਂਗ ਪੰਜਾਬ ਦੇ ਮੰਤਰੀਆਂ ਅਤੇ ਸੀਨੀਅਰ ਅਫ਼ਸਰਾਂ ਦੇ ਘਰੇਲੂ ਅਤੇ ਵਿਦੇਸ਼ੀ ਦੌਰਿਆਂ ਦੇ ਵੇਰਵੇ ਜਨਤਕ ਕਰਨ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ  ਸੂਚਨਾ ਤੇ ਲੋਕ ਸੰਪਰਕ ਮੰਤਰੀ . ਬਿਕਰਮ ਸਿੰਘ ਮਜੀਠੀਆ ਨੂੰ ਲਿਖੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਸੂਚਨਾ ਅਧਿਕਾਰ ਕਾਨੂੰਨ ੨੦੦੫ ਅਧੀਂਨ ਕੇਂਦਰ ਸਰਕਾਰ ਵੱਖ ਵੱਖ ਮੰਤਰਾਲਿਆਂ  ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪੋ ਆਪਣੀ ਵੈੱਬ ਸਾਇਟ ਉੱਪਰ ਮੰਤਰੀਆਂ ਅਤੇ ਸੀਨੀਅਰ ਅਫ਼ਸਰਾਂ ਦੇ ਦੌਰਿਆਂ ਦੇ ਵੇਰਵੇ ਜਿਵੇਂ ਕਿ ਸਰਕਾਰੀ ਦੌਰੇ ਦਾ ਮਕਸਦ, ਕਿਹੜੇ ਸਥਾਨ ਦਾ ਦੌਰਾ ਕੀਤਾ, ਦੌਰੇ ਦਾ ਸਮਾਂ, ਉਨਾਂ ਨਾਲ ਕਿਹੜੇ ਕਿਹੜੇ ਵਿਅਕਤੀ ਗਏ, ਕਿੰਨਾਂ ਖ਼ਰਚਾ ਆਇਆ? ਆਦਿ ਸ਼ਾਮਲ ਹਨ। ਇਹ ਵੇਰਵੇ ਜਨਵਰੀ ੨੦੧੨ ਤੋਂ ਪਾਏ ਜਾਣਗੇ ਤੇ ਹਰ ਤਿੰਨਾਂ ਮਹੀਨਿਆਂ ਪਿੱਛੋਂ ਇਨਾਂ ਨੂੰ ਪਾਇਆ ਜਾਵੇਗਾ ਭਾਵ ਕਿ ਅਪਡੇਟ ਕੀਤਾ ਜਾਵੇਗਾ। ਇਹ ਸਾਰਾ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਕਿ ਪ੍ਰਸਾਸ਼ਨ ਵਿਚ ਪਾਰਦਰਸ਼ਟਤਾ ਲਿਆਂਦੀ ਜਾ ਸਕੇ

Translate »