September 24, 2012 admin

State government to provide full support for setting up of SAARC Hospital in Amritsar-Badal

CM hopes SAARC Hospitals would provide cheap & Quality Health services to people besides strengthening ties between India and Pakistan

 

Badal (Sri Muktsar Sahib), September 24 (Bharatsandesh News):– Punjab Chief Minister Mr Parkash Singh Badal today said that the state government would extend all sort of help and co-operation to the SAARC Surgical Care Society for setting up SAARC hospital in Amritsar thereby facilitating the people from SAARC countries to avail world class health facilities besides heralding a new era of mutual trust and goodwill in the region.

Talking to the media persons on the sidelines of the second day of the Mega Health Camp organized here by the state government, the Chief Minister, who had mooted the idea of this hospital a few days back at conference of society in Jalandhar, reiterated that setting up of SAARC hospitals was the need of the hour as it would go a long way in delivering best health care facilities to the people besides promoting the people to people contact in the region.

Mr Badal said that they have carefully selected Amritsar city for setting up this prestigious hospital because the holy city was having Air connectivity which would facilitate the renowned doctors of the society for rendering their services in this hospital on one hand and would facilitate the patients from various SAARC countries on the other. He said that the state government would soon identify the land in Amritsar district where this hospital would come up so that the work on it was started soon.

The Chief Minister expressed hope that the renowned surgeons and doctors of the SAARC countries would offer their services to these hospitals, where cheap and quality treatment would be provided to the common man adding that with the opening of this hospital state would become a hub of internationally acclaimed doctors, who would carry out research and other activities related to their pious profession for the benefit of mankind. Mr Badal further said that the opening of such hospitals in all the SAARC countries would go a long way in benefitting the people of these under developed/developing nations by providing them access to quality health care services.

The Chief Minister also said that realizing well the importance of delivering quality health care facilities to the people the national governments of all the countries along with the statutory international organizations must make concerted efforts for opening ‘World Hospitals’ in all the countries which would pave way for providing excellent health care facilities to the people apart from spreading the message of mutual goodwill and trust. Likewise Mr Badal said hat it would also enable the doctors to improve their diagnostic skills by frequent exchange of ideas in such global institution. He urged the Government of India (GoI) to take initiative for setting up such hospitals in the world.

The Chief Minister also said that observing the overwhelming response of the people to the Mega Health camp the state government would replicate it to other districts adding that the preference would be given to the border, kandi and other backward districts. Mr Badal also said that proper record of the patients registered in this Mega Health camp, which was probably the biggest one of its kind in the country, would be maintained and the patients who have been referred for further diagnose and treatment would be provided the requisite financial help. He also said that the sate government was making stupendous efforts to rope in nationally and internationally acclaimed doctors to participate in such camps thereby ensuring quality health services for the people.

Listing out the achievements of state government in the field of health sector, the Chief Minister said that realising well the importance of quality healthcare facilities for the people, the SAD-BJP government has taken path breaking initiatives in the health sector. Mr Badal further said that for providing world class health facilities to the people a massive program of upgradation of infrastructure and equipment in the government hospitals has been embarked by the state government at a cost of Rs 350 crore. He said that owing to the concerted efforts of the state government, Punjab today leads the nation in Health sector adding that the state’s performance on Health Infrastructure has been adjudged “excellent” by an agency of GoI.

            Replying to the queries of media persons Deputy Chief Minister Mr Sukhbir Singh Badal lauded the Chief Minister for envisaging this pro-poor initiative which has virtually brought the world class health facilities at the door step of the common man. Highlighting the importance of such camps Mr Sukhbir Singh Badal said that these camps could play a pivotal role in the timely detection of fatal diseases like cancer amongst the people thereby paving way for their early treatment. Emphasising the need of organising more such camps in all the districts of the state especially that of the border, kandi and other backward districts, the Deputy Chief Minister said that it would pave way for building a healthy, strong and prosperous Punjab.
    Later on the Chief Minister also handed appreciation certificates to the doctors who have participated in this two day Mega camp. Prominent amongst those present on the occasion included Cabinet Ministers Mr Sharanjeet Singh Dhillon and Mr Madan Mohan Mittal, Chief Parliamentary Secretaries Mrs Navjot Kaur Sidhu, Mrs Mohinder Kaur Josh and Mr Sarup Chand Singla, MLA Mr Harpreet Singh, Political Secretary to the Chief Minister Major Bhupinder Singh Dhillon, Advisor to Chief Minister Mr Maheshinder Singh Grewal, Principal Secretary Health Mrs Vinnie Mahajan, Principal Secretary Medical Education Mrs Anjali Bhanwra, Special Principal Secretary to the Chief Minister Mr KJS Cheema and Deputy Commissioner Mr. Paramjit Singh .

        ਪੰਜਾਬ ਸਰਕਾਰ ਅਮ੍ਰਿੰਤਸਰ ਵਿਖੇ ਸਾਰਕ ਹਸਪਤਾਲ ਸਥਾਪਿਤ ਕਰਨ ਲਈ
ਹਰ ਸੰਭਵ ਮਦਦ ਦੇਵੇਗੀ — ਮੁੱਖ ਮੰਤਰੀ

– ਸਾਰਕ ਹਸਪਤਾਲ ਦੀ ਸਥਾਪਨਾ ਨਾਲ ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿਹਤ ਸਹੁਲਤਾਂ ਮਿਲਣ ਲਈ ਰਾਹ ਹੋਵੇਗਾ ਪੱਧਰਾ ਬਾਦਲ
– ਉਪ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਘਰ ਘਰ ਸਿਹਤ ਸਹੁਲਤਾਂ ਮੁਹਈਆ ਕਰਵਾਉਣ ਲਈ ਸ: ਪਰਕਾਸ਼ ਸਿੰਘ ਬਾਦਲ ਦੀ ਸਲਾਘਾ
– ਸਰਹੱਦੀ, ਕੰਡੀ ਅਤੇ ਹੋਰ ਪਿਛੜੇ ਜ਼ਿਲਿ•ਆਂ ਵਿਚ ਵੀ ਅਜਿਹੇ ਕੈਂਪ ਲਗਾਏ ਜਾਣ ਸੁਖਬੀਰ ਸਿੰਘ ਬਾਦਲ

ਬਾਦਲ/ ਸ੍ਰੀ ਮੁਕਤਸਰ ਸਾਹਿਬ  24  ਸਤੰਬਰ:– ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਸਾਰਕ ਸਰਜੀਕਲ ਸੁਸਾਇਟੀ ਨੂੰ ਅਮਿੰ੍ਰਤਸਰ ਵਿਖੇ ਸਾਰਕ ਹਸਪਤਾਲ ਬਣਾਉਨ ਲਈ ਹਰ ਸੰਭਵ ਮਦਦ ਦੇਵੇਗੀ ਤਾਂ ਜੋ ਸਾਰਕ ਦੇਸ਼ਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਇਸ ਖਿੱਤੇ ਵਿਚ ਆਪਸੀ ਵਿਸ਼ਵਾਸ਼ ਅਤੇ ਪਿਆਰ ਦੇ ਇਕ ਨਵੇਂ ਯੁੱਗ ਸ਼ੁਰੂਆਤ ਕੀਤੀ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਇੱਥੇ ਆਯੋਜਿਤ ਮੈਗਾ ਮੈਡੀਕਲ ਚੈਕਅੱਪ ਕੈਂਪ ਦੇ ਦੁਸਰੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ, ਜ਼ਿਨ•ਾਂ ਨੇ ਜਲੰਧਰ ਵਿਖੇ ਸਾਰਕ ਸਰਜੀਕਲ ਸੁਸਾਇਟੀ ਦੀ ਕਾਨਫਰੰਸ ਵਿਚ ਇਸ ਹਸਪਤਾਲ ਦੇ ਗਠਨ ਦਾ ਸੁਝਾਅ ਪੇਸ਼ ਕੀਤਾ ਸੀ, ਨੇ ਕਿਹਾ ਕਿ ਇਹ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਲੋਕਾਂ ਨੂੰ ਵਧੀਆਂ ਸਿਹਤ ਸਹੁਲਤਾਂ ਮੁਹਈਆ ਕਰਵਾਉਣ ਵਿਚ ਇਹ ਹਸਪਤਾਲ ਇਕ ਅਹਿਮ ਰੋਲ ਅਦਾ ਕਰੇਗਾ ਅਤੇ ਨਾਲ ਹੀ ਸਾਰਕ ਦੇਸ਼ਾਂ ਦੇ ਲੋਕਾਂ ਵਿਚਾਲੇ ਰਿਸਤਿਆਂ ਨੂੰ ਹੋਰ ਮਜਬੂਤ ਕਰੇਗਾ। ਸ: ਬਾਦਲ ਨੇ ਕਿਹਾ ਕਿ ਉਨ•ਾਂ ਨੇ ਖਾਸ ਤੌਰ ਤੇ ਅਮ੍ਰਿੰਤਸਰ ਸ਼ਹਿਰ ਦੀ ਚੋਣ ਇਸ ਹਸਪਤਾਲ ਲਈ ਕੀਤੀ ਹੈ ਕਿਉਂਕਿ ਇਹ ਧਾਰਮਿਕ ਸ਼ਹਿਰ ਅੰਤਰਰਾਸ਼ਟਰੀ ਹਵਾਈ ਸੇਵਾ ਨਾਲ ਜੁੜਿਆ ਹੋਂਿÂਆ ਹੈ ਜਿਸ ਨਾਲ ਸਾਰਕ ਦੇਸ਼ਾਂ ਤੋਂ ਆਉਣ ਜਾਣ ਵਾਲੇ ਡਾਕਟਰਾਂ ਨੂੰ ਕਿਸੇ ਤਰਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ। ਉਨ•ਾਂ ਕਿਹਾ ਕਿ ਂਿÂਸ ਹਸਪਤਾਲ ਦਾ ਕੰਮ ਛੇਤੀ ਸ਼ੁਰੂ ਕਰਨ ਲਈ ਰਾਜ ਸਰਕਾਰ ਅਮਿੰ੍ਰਤਸਰ ਜ਼ਿਲ•ੇ ਵਿਚ ਜ਼ਮੀਨ ਦੀ ਪਹਿਚਾਣ ਛੇਤੀ ਹੀ ਕਰ ਲਵੇਗੀ।
ਮੁੱਖ ਮੰਤਰੀ ਸ: ਬਾਦਲ ਨੇ ਆਸ ਪ੍ਰਗਟਾਈ ਕਿ ਇੰਨ•ਾਂ ਹਸਪਤਾਲਾਂ ਵਿਚ ਸਾਰਕ ਦੇਸ਼ਾਂ ਦੇ ਸਰਜਨ ਅਤੇ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਜਿਸ ਨਾਲ ਆਮ ਆਦਮੀ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹਈਆ ਕਰਵਾਇਆ ਜਾ ਸਕੇ। ਨਾਲ ਹੀ ਉਨ•ਾਂ ਕਿਹਾ ਕਿ ਇਸ ਹਸਪਤਾਲ ਦੇ ਖੁੱਲਣ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾਕਟਰਾਂ ਦੇ ਕੇਂਦਰ ਵਜੋਂ ਉਭਰੇਗਾ, ਜਿਸ ਨਾਲ ਮਨੁੱਖਤਾ ਦੀ ਭਲਾਈ ਲਈ ਇੱਥੇ ਖੋਜ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਿਤ ਹੋਰ ਤਰੱਕੀ ਸੰਭਵ ਹੋ ਸਕੇਗੀ।  ਸ: ਬਾਦਲ ਨੇ ਅੱਗੇ ਕਿਹਾ ਕਿ ਅਜਿਹੇ ਹਸਪਤਾਲਾਂ ਦੇ ਸਾਰੇ ਸਾਰਕ ਮੁਲਕਾਂ ਵਿਚ ਖੁੱਲਣ ਦੇ ਨਾਲ ਇੰਨ•ਾਂ ਘੱਟ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਵਧੀਆਂ ਸਿਹਤ ਸਹੁਲਤਾਂ ਪ੍ਰਦਾਨ ਕਰਨ ਵਿਚ ਮੀਲ ਦਾ ਪੱਥਰ ਸਾਬਤ ਹੋਣਗੇ।
ਮੁੱਖ ਮੰਤਰੀ ਨੇ ਜੋਰ ਦੇ ਕੇ ਆਖਿਆ ਕਿ ਵਿਸ਼ਵ ਭਰ ਵਿਚ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਲਈ ਸਾਰੇ ਦੇਸ਼ਾਂ ਦੀਆਂ ਕੌਮੀ ਸਰਕਾਰਾਂ ਨੂੰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਾਰੇ ਦੇਸਾਂ ਵਿਚ ਵਿਸਵ ਹਸਪਤਾਲ ਕਾਇਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਲੋਕਾਂ ਵਿਚ ਅਪਣੱਤ ਦੀ ਭਾਵਨਾ ਵਿਕਸਤ ਹੋਵੇਗੀ। ਨਾਲ ਹੀ ਉਨ•ਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਵਿਸਵ ਭਰ ਦੇ ਡਾਕਟਰਾਂ ਨੂੰ ਉਨ•ਾਂ ਦੀਆਂ ਪੇਸ਼ੇ ਨਾਲ ਸਬੰਧਤ ਨਵੀਂਆਂ ਖੋਜਾਂ ਦੇ ਬਾਰੇ ਵਿਚਾਰ ਵਟਾਂਦਰਾ ਕਰਨ ਵਿਚ ਵੀ ਸੌਖ ਹੋਵੇਗੀ। ਉਨ•ਾਂ ਭਾਰਤ ਸਰਕਾਰ ਨੂੰ ਅਜਿਹਾ ‘ਵਿਸਵ ਹਸਪਤਾਲ’ ਸਥਾਪਿਤ ਕਰਨ ਲਈ ਪਹਿਲਕਦਮੀ ਕਰਨ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਮੈਗਾ ਕੈਂਪ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਇਸ ਨੂੰ ਰਾਜ ਦੇ ਸਾਰੇ ਜ਼ਿਲਿ•ਆਂ ਖਾਸ ਤੌਰ ਤੇ ਸਰਹੱਦੀ, ਕੰਡੀ ਅਤੇ ਹੋਰ ਪਿਛੜੇ ਜ਼ਿਲਿ•ਆਂ ਵਿਚ ਵੀ ਲਗਾਇਆ ਜਾਵੇਗਾ। ਸ: ਬਾਦਲ ਨੇ ਕਿਹਾ ਕਿ ਆਪਣੀ ਤਰਾਂ ਦੇ ਦੇਸ਼ ਦੇ ਇਸ ਸਭ ਤੋਂ ਵੱਡੇ ਕੈਂਪ ਦੇ ਵਿਚ ਪੰਜੀਕ੍ਰਿਤ ਹੋਏ ਮਰੀਜਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਜ਼ਿਨ•ਾਂ ਮਰੀਜਾਂ ਨੂੰ ਇਲਾਜ ਲਈ ਅੱਗੇ ਰੈਫਰ ਕੀਤਾ ਗਿਆ ਹੈ, ਨੂੰ ਲੋੜੀਂਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨ•ਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ ਕੈਂਪਾਂ ਨੂੰ ਲਗਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾਕਟਰਾਂ ਨਾਲ ਵੀ ਸੰਪਰਕ ਸਾਧ ਰਹੀ ਹੈ ਤਾਂ ਜੋ ਉਹ ਅਜਿਹੇ ਕੈਂਪਾਂ ਵਿਚ ਆ ਕੇ ਲੋਕਾਂ ਨੂੰ ਹੋਰ ਵੀ ਵਧੀਆ ਸਿਹਤ ਸਹੁਲਤਾਂ ਦੇ ਸਕਣ।
ਸਿਹਤ ਦੇ ਖੇਤਰ ਰਾਜ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਧੀਆ ਸਿਹਤ ਸਹੁਲਤਾਂ ਦੇਣ ਦੀ ਜਰੂਰਤ ਨੂੰ ਸਮਝਦਿਆਂ ਸੂਬਾ ਸਰਕਾਰ ਨੇ ਇਸ ਖੇਤਰ ਵਿਚ ਕਈ ਅਹਿਮ ਉਪਰਾਲੇ ਕੀਤੇ ਹਨ ਅਤੇ ਸੁਬੇ ਦੇ ਸਾਰੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਇਸ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਲਈ ਇਕ ਸਕੀਮ ਤਹਿਤ 350 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਦੇ ਇੰਨ ਅਣਥੱਕ ਯਤਨਾਂ ਸਦਕਾ ਹੀ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਵਿਚ ਭਾਰਤ ਸਰਕਾਰ ਦੀ ਇਕ ਏਂਜਸੀ ਨੇ ਪੰਜਾਬ ਨੂੰ ਅਤਿ ਉੱਤਮ ਦਾ ਦਰਜਾ ਦਿੱਤਾ ਹੈ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਸਲਾਘਾ ਕਰਦਿਆਂ ਉਨ•ਾਂ ਵੱਲੋਂ ਆਮ ਆਦਮੀ ਦੇ ਦਰਵਾਜੇ ਤੇ ਸਿਹਤ ਸਹੁਲਤਾਂ ਲਿਆਉਣ ਲਈ ਕੀਤੇ ਗਏ ਇਸ ਸ਼ਾਨਦਾਰ ਉਪਰਾਲੇ ਦਾ ਪੁਰਜੋਰ ਸਵਾਗਤ ਕੀਤਾ। ਅਜਿਹੇ ਕੈਂਪਾਂ ਦੀ ਜਰੂਰਤ ਤੇ ਜੋਰ ਦਿੰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਕੈਂਪ ਘਾਤਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਵੱਡਾ ਰੋਲ ਅਦਾ ਕਰ ਸਕਦੇ ਹਨ। ਅਜਿਹੇ ਕੈਂਪਾਂ ਨੂੰ ਸੂਬੇ ਦੇ ਸਰਹੱਦੀ, ਕੰਡੀ, ਬੇਟ ਅਤੇ ਹੋਰ ਪਿਛੜੇ ਜ਼ਿਲਿ•ਆਂ ਵਿਚ ਲਗਾਉਣ ਦੀ ਵਕਾਲਤ ਕਰਦਿਆਂ ਪੰਜਾਬ ਨੂੰ ਸਿਹਤਮੰਦ, ਮਜਬੂਤ, ਅਤੇ ਵਿਕਾਸਸ਼ੀਲ ਸੂਬੇ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਹੋਵੇਗੀ।

ਇਸ ਉਪਰੰਤ ਮੁੱਖ ਮੰਤਰੀ ਨੇ ਦੋ ਦਿਨ ਮੈਗਾ ਮੈਡੀਕਲ ਕੈਂਪ ਵਿਚ ਸੇਵਾ ਨਿਭਾਉਣ ਵਾਲੇ ਡਾਕਟਰਾਂ ਨੂੰ ਪ੍ਰੰਸਸ਼ਾ ਪੱਤਰ ਵੀ ਦਿੱਤੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਅਤੇ ਸ੍ਰੀ ਮਦਨ ਮੋਹਨ ਮਿੱਤਲ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ, ਬੀਬੀ ਮਹਿੰਦਰ ਕੌਰ ਜੋਸ਼ ਅਤੇ ਸ੍ਰੀ ਸਰੂਪ ਚੰਦ ਸਿੰਗਲਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਮੇਜ਼ਰ ਭੁਪਿੰਦਰ ਸਿੰਘ ਢਿੱਲੋਂ, ਵਿਧਾਇਕ ਸ: ਹਰਪ੍ਰੀਤ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੁੱਖ ਸਸੰਦੀ ਸਕੱਤਰ ਸ੍ਰੀ ਹਰੀਸ਼ ਰਾਏ ਢਾਂਡਾ, ਪ੍ਰਮੁੱਖ ਸਕੱਤਰ ਸਿਹਤ ਸ੍ਰੀਮਤੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਸ੍ਰੀਮਤੀ ਅੰਜਲੀ ਭੰਵਰਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ.ਚੀਮਾ, ਮੁੱਖ ਮੰਤਰੀ ਦੇ ਵਿਸੇਸ਼ ਕਾਰਜ ਅਫ਼ਸਰ ਸ: ਗੁਰਚਰਨ ਸਿੰਘ ਅਤੇ  ਸ: ਬਲਕਰਨ ਸਿੰਘ, ਡਾ. ਜੇ.ਪੀ.ਸਿੰਘ ਡਾਇਰੈਕਟਰ ਸਿਹਤ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਇੰਦਰਮੋਹਨ ਸਿੰਘ, ਸਿਵਲ ਸਰਜਨ ਡਾ: ਚਰਨਜੀਤ ਸਿੰਘ,  ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਓ.ਐਸ.ਡੀ. ਸ: ਅਵਤਾਰ ਸਿੰਘ ਵਨਵਾਲਾ, ਜੱਥੇਦਾਰ ਇਕਬਾਲ ਸਿੰਘ ਤਰਮਾਲਾ, ਡਾ: ਫਤਿਹਜੀਤ ਸਿੰਘ ਮਾਨ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਜਸਵਿੰਦਰ ਸਿੰਘ ਧੌਲਾਂ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ ਆਦਿ ਵੀ ਹਾਜਰ ਸਨ।

Translate »