Bharat Sandesh Online::
Translate to your language
News categories
Usefull links
Google

     

ਇਤਿਹਾਸ ਦੇ ਗੁਰੂ ਨਾਨਕ ਸਾਹਿਬ
19 Dec 2011

ਡਾ. ਸੁਖਦਿਆਲ ਸਿੰਘ*
ਧਾਰਮਿਕ ਰਹਿਨੁਮਾਵਾਂ ਦੇ ਹਮ੍ਹੇਾਂ ਦੋ ਪੱਖ ਹੁੰਦੇ ਹਨ: ਇਕ ਇਤਿਹਾਸਕ ਅਤੇ ਦੂਸਰਾ ਧਾਰਮਿਕ| ਇਤਿਹਾਸਕ ਪੱਖ ਬਾਰੇ ਸਮੁੱਚਾ ਅਧਿਐਨ ਇਤਿਹਾਸਕ ਸਰੋਤਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ ਪਰ ਧਾਰਮਿਕ ਅਧਿਐਨ, ਬਿਨਾ ਕਿਸੇ ਸਰੋਤ ਤੋਂ, ਸਿਰਫ ੍ਹਰਧਾ ਅਨੁਸਾਰ ਕੀਤਾ ਜਾਂਦਾ ਹੈ| ਪੱਖ ਦੋਵੇਂ ਹੀ ਠੀਕ ਹੁੰਦੇ ਹਨ| ੍ਹਰਧਾਲੂ ਨੇ ਆਪਣੇ ਰਹਿਨੁਮਾ ਨੂੰ ਸਭ ਤੋਂ ਉ-ੱਚਾ ਦਰਸਾਉਣਾ ਹੁੰਦਾ ਹੈ| ਇਸ ਲਈ ਉਹ ਜਿਸ ਤਰ੍ਹਾਂ ਵੀ ਸੰਭਵ ਹੁੰਦਾ ਹੈ ਆਪਣੇ ਰਹਿਨੁਮਾ ਦੀ ਮਹਾਨਤਾ ਪਰਗਟ ਕਰਦਾ ਹੈ| ਉਹ ਸਰੋਤਾਂ ਜਾਂ ਗਵਾਹੀਆਂ ਦੇ ਬੰਧਨ ਵਿਚ ਨਹੀਂ ਹੁੰਦਾ| ਮਹਾਨਤਾ ਤਾਂ ਇਤਿਹਾਸਕਾਰ ਨੇ ਵੀ ਦਰਸਾਉਣੀ ਹੁੰਦੀ ਹੈ ਪਰ ਉਹ ਇਤਿਹਾਸਕ ਨੀਅਮਾਂ ਵਿਚ ਬੱਝਿਆ ਹੋਇਆ ਸਰੋਤਾਂ ਦੇ ਆਧਾਰ ਤੇ ਚਲਦਾ ਹੈ| ਨ੍ਹਾਨਾ ਦੋਹਾਂ ਦਾ ਹੀ ਇਕੋ ਹੁੰਦਾ ਹੈ ਪਰ ਰਸਤਾ ਵੱਖ^ਵੱਖ ਹੁੰਦਾ ਹੈ| ਇਸ ਰ੍ਹੋਨੀ ਵਿਚ ਦੇਖਿਆਂ ਗੁਰੂ ਨਾਨਕ ਸਾਹਿਬ ਦੇ ਜੀਵਨ^ਬਿਰਤਾਂਤ ਨੂੰ ਹੁਣ ਤੱਕ ਜਿਸ ਤਰ੍ਹਾਂ ਲਿਖਿਆ ਗਿਆ ਹੈ ਉਸਨੂੰ ਵੀ ਇਨ੍ਹਾਂ ਦੋਹਾਂ ਪੱਖਾਂ ਵਿਚ ਵੰਡ ਕੇ ਰੱਖ ਸਕਦੇ ਹਾਂ| ਇਕ ੍ਹਰਧਾਪੂਰਬਕ ਲਿਖਤਾਂ ਹਨ ਅਤੇ ਦੂਸਰੀਆਂ ਇਤਿਹਾਸਕ ਸਰੋਤਾਂ ਦੇ ਆਧਾਰ ਤੇ ਲਿਖੀਆਂ ਗਈਆਂ ਲਿਖਤਾਂ ਹਨ| ਸਾਰੀਆਂ ਜਨਮਸਾਖੀਆਂ ੍ਹਰਧਾ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਜੀਵਨ^ਵਾਕਿਆਤ ਨੂੰ ਸਾਹਮਣੇ ਰੱਖਦੀਆਂ ਹਨ| ਸਮਕਾਲੀ ਲਿਖਤਾਂ ਆਪਣੀ ਜਾਣਕਾਰੀ ਦੇ ਆਧਾਰ ਤੇ ਜੀਵਨ^ਵਾਕਿਆਤ ਨੂੰ ਵਿਅੱਕਤ ਕਰਦੀਆਂ ਹਨ| ਇਸ ਲਈ ਜਦੋਂ ਇਤਿਹਾਸਕਾਰ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਲਿਖਦਾ ਹੈ ਤਾਂ ਉਨ੍ਹਾਂ ਦੀਆਂ ਲਿਖਤਾਂ ਵਿਚ ਜਨਮਸਾਖੀਆਂ ਬਹੁਤਾ ਥਾ ਨਹੀਂ ਰੱਖਦੀਆਂ| ੍ਹਰਧਾ ਭਰਭੂਰ ਲਿਖਤਾਂ ਵਿਚ ਇਤਿਹਾਸਕ ਲਿਖਤਾਂ ਦਾ ਥਾਂ ਨਹੀਂ ਹੁੰਦਾ|
ਉਪਰਲੀਆਂ ਦੋ ਕਿਸਮ ਦੀਆਂ ਲਿਖਤਾਂ ਵਿਚ ਇਕ ਤੀਜੀ ਕਿਸਮ ਦੀ ਲਿਖਤ ਨੇ ਬੜਾ ਹੀ ਰੋਲ^ਘਚੋਲਾ ਪਾਇਆ ਹੈ| ਇਹ ਤੀਜੀ ਕਿਸਮ ਦੀ ਲਿਖਤ ਹੈ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਨਾਲ ਸਬੰਧਤ ਇਸ ਵਿਵਾਦ ਦੀ ਕਿ ਉਨ੍ਹਾਂ ਦਾ ਜਨਮ ਕੱਤਕ ਦੀ ਪੂਰਨਮਾ੍ਹੀ ਨੂੰ ਨਹੀਂ ਹੋਇਆ ਸੀ ਸਗੋਂ ਵਿਸਾਖ ਸੁਦੀ ਤੀਜ ਨੂੰ ਹੋਇਆ ਸੀ| ਇਹ ਇਕ ਨਿਰੋਲ ੍ਹਰਾਰਤ ਭਰੀ ਚਾਲ ਸੀ ਜਿਸਨੂੰ ਨਾ ਹੀ ੍ਹਰਧੂਲਆਂ ਨੇ ਚੁੱਕਿਆ ਸੀ ਅਤੇ ਨਾ ਹੀ ਇਤਿਹਾਸਕਾਰਾਂ ਨੇ| ਸਗੋਂ ਇਸ ਪਿੱਛੇ ਅੰਗਰੇ੦ ਸਰਕਾਰ ਦੀ ਫੁੱਟ^ਪਾਊ ਨੀਤੀ ਕੰਮ ਕਰ ਰਹੀ ਸੀ| ਮਿ. ਕੋਲ ਬ੍ਰੁੱਕ, ਡਾ. ਟਰੰਪ ਅਤੇ ਮਿ. ਮੈਕਾਲਿ| ਇਸ ੍ਹਰਾਰਤ ਦੀ ਜੜ੍ਹ ਸਨ| ਸਮੁੱਚੀ ਸਿੱਖ ਕੌਮ ਇਕ ਮਨ, ਇਕ ਚਿੱਤ ਹੋ ਕੇ ਪੂਰੀ ਏਕਤਾ ਨਾਲ ਗੁਰੂ ਨਾਨਕ ਦੇਵ ਜੀ  ਦਾ ਜਨਮ ਦਿਵਸ ਮੁੱਢ ਤੋਂ ਕੱਤਕ ਦੀ ਪੂਰਨਮਾ੍ਹੀ ਦਾ ਮਨਾਉਂਦੀ ਆ ਰਹੀ ਸੀ ਪਰ ਅੰਗਰੇ੦ ਸਰਕਾਰ ਨੂੰ ਇਹ ਏਕਤਾ ਰੜਕਦੀ ਸੀ| ਇਸ ਲਈ ਉਸ ਨੇ ਇਥੋਂ ਪੰਜਾਬ ਵਿਚੋਂ ਹੀ ਕੁਝ ਲਿਖਤਾਂ ਜਨਮਸਾਖੀਆਂ ਦੇ ਨਾਂ ਹੇਠ ਲਿਖਵਾ ਕੇ ਇੰਗਲੈਂਡ ਭੇਜ ਦਿੱਤੀਆਂ ਅਤੇ ਫਿਰ ਇੰਗਲੈਂਡ ਤੋਂ ਤੋਹ|ੇ ਦੇ ਰੂਪ ਵਿਚ, ਲਿਆ ਕੇ ਸਿੱਖ ਸਰਦਾਰਾਂ ਨੂੰ ਵੰਡ ਦਿੱਤੀਆਂ ਸਨ| ਜਿਸ ਤਰ੍ਹਾਂ ਇਕ ਵਾਰ ਇੰਗਲੈਂਡ ਗਿਆ ਵਿਅੱਕਤੀ ਆਪਣੇ^ਆਪ ਨੂੰ ਦੂਜਿਆਂ ਨਾਲੋਂ ਉ-ੱਤਮ ਸਮਝਦਾ ਹੈ ਉਸੇ ਤਰ੍ਹਾਂ ਅੰਗਰੇ੦ ਦੇ ਪਿੱਛਲਗ ਸਿੱਖ ਸਰਦਾਰਾਂ ਨੂੰ ਜਦੋਂ ਵਲਾਇਤ ਵਾਲੀ ਜਲਮਸਾਖੀ ਮਿਲੀ ਤਾਂ ਉਹ ਸਮਝਣ ਲਗ ਪਏ ਸਨ ਕਿ ਇਹ ਵਾਕਿਆ ਹੀ ਪੁਰਾਤਨ ਲਿਖਤ ਹੈ ਕਿਉਂਕਿ ਇਹ ਇੰਗਲੈਂਡ ਤੋਂ ਲਿਆਂਦੀ ਗਈ ਹੈ| ਇਨ੍ਹਾਂ ਵਲਾਇਤੀ ਨਾਵਾਂ ਨੂੰ ਪਿੱਛੇ ਲਿਖੇ ਅੰਗਰੇਜ ਲੇਖਕਾਂ ਨੇ ਪੂਰੀ ਪਰਮਾਣੀਕਤਾ ਬ!੍ਹ ਦਿੱਤੀ ਸੀ| ਇਸ ਗੱਲ ਨੇ ਪੂਰੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ| ਕੌਮ ਦੀ ਪਰੰਪਰਾ ਤਾਂ ਪੂਰੀ ਦੀ ਪੂਰੀ ਗੁਰੂ ਜੀ ਦਾ ਜਨਮ ਦਿਵਸ ਕੱਤਕ ਦੀ ਪੂਰਨਮਾ੍ਹੀ ਨੂੰ ਮਨਾਉਂਦੀ ਆ ਰਹੀ ਹੈ ਪਰ ਜਿੰਨੀਆਂ ਲਿਖਤਾਂ ਗੁਰੂ ਨਾਨਕ ਸਾਹਿਬ ਬਾਰੇ ਲਿਖੀਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਜਨਮ ਮਿਤੀ ਵਿਸਾਖ ਸੁਦੀ ਤੀਜ ਲਿਖੀ ਜਾ ਰਹੀ ਹੈ| ਵ੍ਹਿਵ ਦੇ ਕਿਸੇ ਵੀ ਧਾਰਮਿਕ ਨੇਤਾ ਬਾਰੇ ਇਸ ਤਰ੍ਹਾਂ ਦਾ ਵਖਰੇਵਾਂ ਨਹੀਂ ਹੈ| ਇਹ ਸਿਰਫ ਗੁਰੂ ਨਾਨਕ ਦੇਵ ਜੀ ਬਾਰੇ ਹੀ ਹੈ| ਪਿੱਛੇ ਲਿਖਿਆ ਜਾ ਚੁੱਕਿਆ ਹੈ ਕਿ ਲਿਖਤ ਭਾਵੇਂ ੍ਹਰਧਾਲੂਆਂ ਵਲੋਂ ਲਿਖੀ ਗਈ ਹੋਵੇ ਤੇ ਭਾਵੇਂ ਇਤਿਹਾਸਕਾਰਾਂ ਵਲੋਂ, ਨ੍ਹਾਨਾ ਦੋਹਾਂ ਦਾ ਹੀ ਆਪਣੇ ਰਹਿਨੁਮਾ ਦੀ ਮਹਾਨਤਾ ਦਰਸਾਉਣ ਦਾ ਹੁੰਦਾ ਹੈ| ਪਰ ਜਿਹੜੀ ਲਿਖਤ ਇਕ ੍ਹਰਾਰਤ ਭਰੀ ਨੀਤੀ ਤਹਿਤ ਲਿਖੀ ਗਈ ਹੋਵੇ ਉਸ ਦਾ ਨ੍ਹਾਨਾ ਇਕ ਵਿਵਾਦ ਖੜ੍ਹਾ ਕਰਨ ਦਾ ਹੀ ਹੁੰਦਾ ਹੈ| ਸਿੱਖ ਜਗਤ ਸਾਰੀਆਂ ਜਨਮਸਾਖੀਆਂ ਨੂੰ ਮੁੱਢ ਤੋਂ ਹੀ ਪੜ੍ਹਦਾ ਆ ਰਿਹਾ ਹੈ| ਸਾਰੀਆਂ ਜਨਮਸਾਖੀਆਂ ਇਕ^ਦੂਜੀ ਤੋਂ ਵਖਰੇਵਾਂ ਵੀ ਰੱਖਦੀਆਂ ਹਨ| ਇਸ ਦੇ ਬਾਵਜੂਦ ਵੀ ਸਿੱਖ ਕੌਮ ਜਨਮਸਾਖੀਆਂ ਵਿਚੋਂ ਪਰੇਰਨਾ ਲੈਂਦੀ ਆ ਰਹੀ ਹੈ| ਇਸੇ ਤਰ੍ਹਾਂ ਅਨੇਕਾਂ ਇਤਿਹਾਸਕ ਲਿਖਤਾਂ ਗੁਰੂ ਜੀ ਬਾਰੇ ਲਿਖੀਆਂ ਗਈਆਂ ਹਨ| ਇਨ੍ਹਾਂ ਵਿਚ ਵਖਰੇਵਾਂ ਵੀ ਹੈ| ਫਿਰ ਵੀ ਕੌਮ ਦਾ ਹਰ ਪਾਠਕ ਇਨ੍ਹਾਂ ਤੋਂ ਨਵੀਂ ਸੇਧ ਲੈ ਰਿਹਾ ਹੈ| ਪਰ ਜਿਹੜਾ, ੍ਹਰਾਰਤ^ਤਹਿਤ, ਜਨਮ^ਮਿਤੀ ਦਾ ਵਿਵਾਦ ਖੜਾ ਕੀਤਾ ਗਿਆ ਹੈ ਇਸਨੇ ਨਵੀਆਂ ਸਮੱਸਿਆਵਾਂ ਹੀ ਖੜੀਆਂ ਕੀਤੀਆਂ ਹਨ, ਹੱਲ ਕਿਸੇ ਸਮੱਸਿਆ ਨੂੰ ਨਹੀਂ ਕੀਤਾ| ਅੱਜ ਦਾ ਨਾਨਕ੍ਹਾਹੀ ਕੈਲੰਡਰ ਵੀ ਇਸੇ ਕੜੀ ਦਾ ਹੀ ਇਕ ਹਿੱਸਾ ਹੈ|
ਗੁਰੂ ਨਾਨਕ ਦੇਵ ਜੀ ਦੇ ਜੀਵਨ^ਵਾਕਿਆਤ ਬਾਰੇ ਜਦੋਂ ਅਸੀਂ ਇਤਿਹਾਸਕ ਜਾਣਕਾਰੀ ਪਰਾਪਤ ਕਰਨੀ ਹੈ ਤਾਂ ਸਾਡੇ ਸਾਹਮਣੇ ਚਾਰ ਅਤੀ ਅਹਿਮ ਸਰੋਤ ਹਨ| ਸਭ ਤੋਂ ਪਹਿਲਾਂ, ਗਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਹੈ| ਇਹ ਮੌਲਿਕ ਸਰੋਤ ਹੈ| ਇਸ ਵਿਚੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਬੜੀ ਅੱਛੀ ਤਰ੍ਹਾਂ ਸਮਝਿਆ ਜਾ ਸਕਦਾ ਹੈ| ਦੂਜਾ ਸਰੋਤ ਹੈ ਭੱਟਾਂ ਦੇ ਸਵੱਯੇ| ਇਹ ਬਹੁਤ ਹੀ ੍ਹਰਧਾਮਈ ਕਥਨ ਹਨ ਜਿਹੜੇ ਗੁਰੂ ਜੀ ਦੀ ਮਹਾਨਤਾ ਨੂੰ ਦਰਸਾਉਂਦੇ ਹਨ| ਤੀਜਾ ਅਹਿਮ ਸਰੋਤ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਹਿਲੀ ਵਾਰ ਅਤੇ ਉਸਦੇ ਕਬਿੱਤਾਂ ਵਿਚੋਂ ਕੁਝ ਕਬਿੱਤ| ਇਨ੍ਹਾਂ ਵਿਚੋਂ ਇਤਿਹਾਸਕ ਜਾਣਕਾਰੀ ਮਿਲਦੀ ਹੈ| ਚੌਥੀ ਅਹਿਮ ਲਿਖਤ ਹੈ ਮੋਹਸਿਨ ਫਾਨੀ ਦੀ ਦਬੇਸਤਾਨ^ਏ^ਮ੦ਾਹਿਬ ਵਿਚ ਨਾਨਕ^ਪੰਥੀਆਂ ਦਾ ਬਿਰਤਾਂਤ| ਇਹ ਇਕ ਗੈਰ^ਸਿੱਖ ਦੀ ਲਿਖੀ ਹੋਈ ਲਿਖਤ ਹੈ| ਇਨ੍ਹਾਂ ਚਾਰ ਲਿਖਤਾਂ ਨਾਲ ਜਨਮਸਾਖੀਆਂ ਨੂੰ ਮਿਲਾ ਕੇ ਜੋ ਲਿਖਤ ਲਿਖੀ ਜਾ ਸਕਦੀ ਹੈ ਉਹ ਗੁਰੂ ਜੀ ਬਾਰੇ ਪੂਰੀ ਪਰਮਾਣਿਕ ਲਿਖਤ ਮੰਨੀ ਜਾਵੇਗੀ| ਲੋੜ ਇਸ ਗੱਲ ਦੀ ਨਹੀਂ ਹੈ ਕਿ ਕਿਹੜੀ ਲਿਖਤ ਕਿੰਨੇ ਕੁ ਵਿਸਥਾਰ ਵਿਚ ਜਾਣਕਾਰੀ ਦਿੰਦੀ ਹੈ| ਇ੍ਹਾਰੇ^ਮਾਤਰ ਜਾਣਕਾਰੀ ਵੀ ਇਤਿਹਾਸਕਾਰ ਦੀ ਬਹੁਤ ਵੱਡੀ ਗੁੰਝਲ ਨੂੰ ਖੋਲ੍ਹ ਸਕਦੀ ਹੈ| ਲੋੜ ਹੈ ਇਕ ਉਸਾਰੂ ਮੱਤ ਨੂੰ ਉਸਾਰਨ ਦੀ| ਜਦੋਂ ਲੇਖਕ ਇਕ ਚੰਗੀ ਭਾਵਨਾ ਤਹਿਤ ਲਿਖਤ ਲਿਖ ਰਿਹਾ ਹੁੰਦਾ ਹੈ ਤਾਂ ਉਸਦਾ ਅੰਤਰ^ਗਿਆਨ ਆਪਣੇ^ਆਪ ਉਸਦਾ ਮਾਰਗ^ਦਰ੍ਹਨ ਕਰਦਾ ਰਹਿੰਦਾ ਹੈ| ਇਸੇ ਹੀ ਰ੍ਹੋਨੀ ਵਿਚ ਅੱਗੇ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਜੀਵਨ^ਬਿਰਤਾਂਤ ਪ੍ਹੇ ਕੀਤਾ ਜਾ ਰਿਹਾ ਹੈ:
ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾ੍ਹੀ, ਸੰਮਤ 1526 ਬਿ. ਮੁਤਾਬਕ ਸੰਨ 1469 ਈ: ਵਿਚ ਲਾਹੌਰ ਤੋਂ ਦੱਖਣ^ਪੱਛਮ ਵੱਲ ਤਕਰੀਬਨ 52^53 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ| ਮਾਤਾ ਜੀ ਦਾ ਨਾਂ ਤਰਿਪਤਾ ਜੀ ਸੀ ਅਤੇ ਪਿਤਾ ਜੀ ਦਾ ਮਹਿਤਾ ਕਾਲੂ| ਪਿਤਾ ਜੀ ਪਟਵਾਰੀ ਦੀ ਅਤੀ ਅਹਿਮ ਪਦਵੀ ਉ-ੱਪਰ ਸਨ ਅਤੇ ਇਸ ਦੇ ਨਾਲ ਨਾਲ ਆਪ ੦ਿੰਮੀਂਦਾਰ ਵੀ ਸਨ| ਗੁਰੂ ਜੀ ਦੇ ਜਨਮ ਅਸਥਾਨ ਨੂੰ ਅੱਜ ਕਲ੍ਹ ਸਿਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੋ 1947 ਈ. ਦੀ ਦ੍ਹੇ ਦੀ ਵੰਡ ਸਦਕਾ ਪਾਕਿਸਤਾਨ ਵਿਚ ਆ ਗਿਆ ਹੈ|
ਗੁਰੂ ਜੀ ਦੇ ਮੁੱਢਲੇ ਜੀਵਨ ਬਾਰੇ, ਉਨ੍ਹਾਂ ਦੇ ਸਮੁੱਚੇ ਜੀਵਨ ਫਲਸਫੇ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਨੂੰ ਦੇਖਦੇ ਹੋਏ ਇਤਨਾ ਹੀ ਕਹਿਣਾ ਕਾਫੀ ਹੈ ਕਿ ਉਨ੍ਹਾਂ ਦਾ ਜੀਵਨ ਬਹੁਤ ਹੀ ਅੱਛੇ ਮਾਹੌਲ ਵਾਲਾ ਅਤੇ ਹਰ ਸੁੱਖ^ਸਹੂਲਤ ਵਾਲਾ ਸੀ| ਗੁਰੂ ਜੀ ਦਾ ਪਰਿਵਾਰ ਆਪਣੇ ਸਮੇਂ ਦਾ ਇਕ ਤਕੜਾ ਅਮੀਰ ਅਤੇ ਅਸਰ ਰਸੂਖ ਰੱਖਣ ਵਾਲਾ ਪਰਿਵਾਰ ਸੀ| ਇਸੇ ਤਰ੍ਹਾਂ ਹੀ ਗੁਰੂ ਜੀ ਮੁੱਢ ਤੋਂ ਹੀ ਹੁੰਦੜਹੇਲ ਅਤੇ ਬੌਧਿਕ ਤੌਰ ’ਤੇ ਹੁ੍ਿਹਆਰ ਬੱਚੇ ਸਨ| ਜਿਸ ਤਰ੍ਹਾਂ ਉਨ੍ਹਾਂ ਦੀ ਬਾਣੀ ਵਿਚ ਜੀਵਨ ਦੇ ਮਹਾਨ ਫਲਸਫਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਲਿਖਾਈ ਬਹੁਤ ਹੀ ਉ-ੱਚ^ਪੱਧਰ ਦੀ ਅਤੇ ਹਰ ਕਿਸਮ ਦੀ ਸੀ| ਜਿਸ ਤਰ੍ਹਾਂ ਗੁਰੂ ਜੀ ਨੂੰ ਸੁਲਤਾਨਪੁਰ ਦੇ ਨਵਾਬ ਦੇ ਮੋਦੀਖਾਨੇ ਵਿਚ ਇਕ ਮੋਦੀ ਦੇ ਤੌਰ ’ਤੇ ਨੌਕਰੀ ਦਿੱਤੀ ਗਈ ਸੀ ਇਸ ਤੋਂ ਵੀ ਸਾਬਤ ਹੁੰਦਾ ਹੈ ਕਿ ਉਹ ਬਹੁਤ ਹੀ ਉ-ੱਚ^ਪੱਧਰ ਦੀ ਬੌਧਿਕ^ਯੋਗਤਾ ਦੇ ਮਾਲਕ ਸਨ| ਕਿਸੇ ਅਣਪੜ ਜਾਂ ਘੱਟ ਯੋਗਤਾ ਰੱਖਣ ਵਾਲੇ ਨੂੰ ਤਾਂ ਕਿਸੇ ਮੋਦੀ ਖਾਨੇ ਦਾ ਇੰਚਾਰਜ ਨਹੀਂ ਬਣਾਇਆ ਜਾ ਸਕਦਾ ਸੀ| ਮੋਦੀਖਾਨੇ ਦਾ ਰੋ੦ਾਨਾ ਦਾ ਹਿਸਾਬ^ਕਿਤਾਬ ਰੱਖਣ ਦੀ ਬਹੁਤ ਹੀ ਅਹਿਮ ੦ਿੰਮੇਵਾਰੀ ਹੁੰਦੀ ਹੈ| ਲੇਕਿਨ ਆਪਣੀ ਉ-ੱਚ^ਕੋਟੀ ਦੀ ਬੌਧਿਕ ਯੋਗਤਾ ਰੱਖਣ ਦੇ ਬਾਵਜੂਦ ਅਤੇ ਸਰਕਾਰੀ ਦ|ਤਰਾਂ ’ਚ ਬਹੁਤ ਅੱਛਾ ਰਸੂਖ ਰੱਖਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਜੀ ਸੰਸਾਰਕ ਮੋਹ^ਮਮਤਾ ਵਾਲੇ ਬੰਧਨਾਂ ਵਿਚ ਆਪਣੇ ਆਪ ਨੂੰ ਜੋੜ ਨਹੀਂ ਸਕੇ ਸਨ| ਸੰਸਾਰਕ ੦ਿੰਮੇਵਾਰੀਆਂ ਵਿਚ ਜੁੜੇ ਰਹਿਣ ਲਈ ਭਾਵੇਂ ਆਪ ਜੀ ਦੇ ਮਾਪਿਆਂ ਵੱਲੋਂ ਕਾ|ੀ ਕੋ੍ਿਹ੍ਹਾਂ ਕੀਤੀਆਂ ਗਈਆਂ ਸਨ ਜਿਵੇਂ ਕਿ ਵਪਾਰ ਵਿਚ ਪਾਉਣਾ, ਖੇਤੀਬਾੜੀ ਦੇ ਧੰਦੇ ਵਿਚ ਪਾਉਣ ਦੀ ਕੋ੍ਿਹ੍ਹ ਕਰਨਾ, ਅੱਛੀ ਨੌਕਰੀ ਦਿਵਾਉਣਾ, ਵਿਆਹ ਕਰ ਦੇਣਾ ਆਦਿ ਪਰ ਗੁਰੂ ਨਾਨਕ ਦੇਵ ਜੀ ਦੇ ਸਾਮਹਣੇ ਕਿਉਂਕਿ ਇਕ ਮਹਾਨ ਮ੍ਹਿਨ ਸੀ ਜਿਸਨੂੰ ਉਹ ਪੂਰਾ ਕਰਨਾ ਚਾਹੁੰਦੇ ਸਨ ਇਸ ਲਈ ਉਹ ਪਰਿਵਾਰਕ ਸਹਾਇਤਾ ਅਤੇ ਸਰਕਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਨ੍ਹਾਂ ਖੇਤਰਾਂ ਵੱਲ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕੇ|
ਗੁਰੂ ਨਾਨਕ ਦੇਵ ਜੀ ਹਰ ਸਮੇਂ ਅਕਾਲ ਪੁਰਖ ਦੇ ਸਿਮਰਨ ਵਿਚ ਲੀਨ ਰਹਿੰਦੇ ਸਨ| ਜੋ ਵੀ ਉਨ੍ਹਾਂ ੦ਿੰਮੇ ਕੰਮ ਲਾਇਆ ਜਾਂਦਾ ਸੀ ਉਸ ਨੂੰ ਕਰਨ ਸਮੇਂ ਵੀ ਆਪ ਅਕਾਲ ਪੁਰਖ ਦਾ ਹੀ ਧਿਆਨ ਰੱਖਦੇ ਸਨ| ਇਸ ਤਰ੍ਹਾਂ ਸੁਲਤਾਨਪੁਰ ਲੋਧੀ ਰਹਿਣ ਸਮੇਂ ਹਰ ਰੋ੦ ਸਵੇਰੇ^੍ਹਾਮ ਵੇਈਂ ਨਦੀ ਦੇ ਇਕਾਂਤ ਵਾਲੇ ਅਤੇ ਰਮਣੀਕ ਵਾਤਾਵਰਣ ਵਿਚ ਇ੍ਹਨਾਨ ਕਰਨ ਜਾਇਆ ਕਰਦੇ ਸਨ| ਇਸੇ ਕਾਰਵਾਈ ਵਿਚ ਆਪ ਇਕ ਦਿਨ ਅਕਾਲ ਪੁਰਖ ਦੇ ਧਿਆਨ ਵਿਚ ਇਤਨਾ ਲੀਨ ਹੋ ਗਏ ਕਿ ਕਈ ਦਿਨ ਵਾਪਸ ਘਰ ਨਾ ਪਰਤੇ| ੍ਹਹਿਰ ਵਿਚ ਅਤੇ ਰ੍ਹਿਤੇਦਾਰੀਆਂ ਵਿਚ ਇਸ ਬਾਰੇ ਭਾਂਤ^ਭਾਂਤ ਦੀਆਂ ਗੱਲਾਂ ਹੁੰਦੀਆਂ ਸਨ ਪਰ ਗੁਰੂ ਨਾਨਕ ਨੇ ਇਸ ਸਮੇਂ ਸਭ ਸੰਸਾਰਕ ੦ਿੰਮੇਵਾਰੀਆਂ ਤੋਂ ਪਰੇ ਰਹਿਣ ਦਾ ਫੈਸਲਾ ਕਰ ਲਿਆ ਸੀ| ਇਹ ਵੇਈਂ ਨਦੀ ਦਾ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਆਤਮ^ਗਿਆਨ ਦਾ ਸਾਧਨ ਬਣ ਗਿਆ ਸੀ| ਇਹ ਆਤਮ^ਗਿਆਨ ਆਪ ਲਈ ਅਗੰਮੀ ਇਲਹਾਮ ਹੋ ਨਿਬੜਿਆ ਅਤੇ ਰੱਬ ਦੇ ਗਿਆਨ ਦਾ ਪਰਕਾ੍ਹ ਬਣ ਗਿਆ| ਇੱਥੋਂ ਹੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਆਤਮਿਕ ਸ|ਰ ੍ਹੁਰੂ ਹੁੰਦਾ ਹੈ| ਭਾਵੇਂ ਇਸ ਸਮੇਂ ਬਾਰੇ ਪਰਮਾਣੀਕ ਰੂਪ ਵਿਚ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਕਿਸੇ ਵੀ ਭਰੋਸੇਯੋਗ ਲਿਖਤ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਅੰਦਾ੦ਾ ਹੈ ਕਿ ਇਹ ਸਮਾਂ ਆਪ ਜੀ ਦੇ ਜੀਵਨ ਦੇ 30 ਸਾਲਾਂ ਦੀ ਉਮਰ ਦੇ ਨੇੜੇ ਤੇੜੇ ਦਾ ਹੋਣਾ ਹੈ| ਇਹ ਸਮਾਂ ਤਕਰੀਬਨ 1499 ਈ: ਦਾ ਬਣਦਾ ਹੈ|
ਜਦੋਂ ਗੁਰੂ ਨਾਨਕ ਦੇਵ ਜੀ ਨੂੰ ਆਤਮ^ਗਿਆਨ ਪਰਾਪਤ ਹੋਇਆ ਜਾਂ ਉਨ੍ਹਾਂ ਨੇ ਜਦੋਂ ਆਪਣਾ ਪਰਚਾਰ ੍ਹੁਰੂ ਕੀਤਾ ਤਾਂ ਆਪ ਦਾ ਸਭ ਤੋਂ ਪਹਿਲਾਂ ਨਾਆਰਾ ਸੀ ਕਿ ਇਸ ਧਰਤੀ ਤੇ ਨਾ ਕੋਈ ਹਿੰਦੂ ਹੈ ਅਤੇ ਨਾ ਹੀ ਮੁਸਲਮਾਨ| ਸਗੋਂ ਇਹ ਸਭ ਇਕ ਅਕਾਲ ਪੁਰਖ ਦੇ ਜੀਵ ਹਨ| ਅਰਥਾਤ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਕ ਪੰਜਾਬੀ ਦੇ ਤੌਰ ’ਤੇ ਪਛਾਣਿਆ, ਹਿੰਦੂ ਅਤੇ ਮੁਸਲਮਾਨ ਦੇ ਤੌਰ ’ਤੇ ਨਹੀਂ| ਨਾ ਹੀ ਉਨ੍ਹਾਂ ਨੇ ਹਿੰਦੂ ਰਸਮਾਂ^ਰੀਤਾਂ ਨੂੰ ਅਪਣਾਇਆ ਅਤੇ ਨਾ ਹੀ ਮੁਸਲਿਮ ਨੀਯਮਾਂ ਨੂੰ| ਉਹ ਨਿਰੋਲ ਇਕ ਮਾਨਵਵਾਦੀ ਨੇਤਾ ਹੋ ਕੇ ਵਿਚਰਨ ਲੱਗੇ| ਉਹ ਹਰ ਸਮੇਂ ਗੰਭੀਰ ਅਵਸਥਾ ਵਿਚ ਰਹਿੰਦੇ ਸਨ| ਉਨ੍ਹਾਂ ਦੀ ਇਹ ਗੰਭੀਰਤਾ ਕਿਸੇ ਮਹਾਨ ਮ੍ਹਿਨ ਦਾ ਪਰਤੀਕ ਸੀ| ਇਹ ਮ੍ਹਿਨ ਸੀ ਦ੍ਹੇ ਵਿਆਪੀ ਦੌਰਿਆਂ ਦਾ| ਇਨ੍ਹਾਂ ਦ੍ਹੇ^ਵਿਆਪੀ ਦੌਰਿਆਂ ਲਈ ਗੁਰੂ ਜੀ ਨੇ ਕਾ|ੀ ਸਮੇਂ ਤੋਂ ਪਹਿਲੋਂ ਹੀ ਆਪਣੇ ਆਪ ਨੂੰ ਤਿਆਰ ਕਰਨਾ ੍ਹੁਰੂ ਕਰ ਦਿੱਤਾ ਸੀ| ਇਸ ਤਿਆਰੀ ਦੇ ਤੌਰ ’ਤੇ ਆਪ ਜੀ ਨੇ ਆਪਣੇ ਸਰੀਰ ਨੂੰ ਉਨ੍ਹਾਂ ਸਭ ਕਠਿਨਾਈਆਂ ਨੂੰ ਸਹਾਰਨ ਦੇ ਯੋਗ ਬਣਾ ਲਿਆ ਸੀ ਜਿਹੜੀਆਂ ਬਿਖੜੇ ਰਾਹਾਂ ਉ-ੱਪਰ ਪੈਦਲ ਚੱਲਣ ਸਮੇਂ ਆਮ ਯਾਤਰੀਆਂ ਨੂੰ ਆਉਂਦੀਆਂ ਸਨ| ਅਜਿਹੀਆਂ ਮ੍ਹੁਕਲਾਂ ਵਿਚ ਭੁੱਖ^ਪਿਆਸ ਝੱਲਣਾ, ਰਾਤਾਂ ਨੂੰ ੦ਮੀਨ ਉ-ੱਪਰ ਹੀ ਸੌ ਜਾਣਾ, ਸਰਦੀ ਅਤੇ ਗਰਮੀ ਨੂੰ ਬਰਦਾ੍ਹਤ ਕਰਨਾ, ਜੰਗਲਾਂ ਜਾਂ ਰੇਗਸਥਾਨਾਂ ਜੈਸੇ ਭਿਆਨਕ ਰਸਤਿਆਂ ਵਿਚੋਂ ਦੀ ਗੁ੦ਰਨਾ ਆਦਿ| ਇਥੇ ਇਸ ਗੱਲ ਨੂੰ ਸਪ੍ਹਟ ਕਰ ਦੇਣਾ ੦ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਜੇ ਕੋਈ ਪਰਵਾਣਤ ਅਤੇ ਭਰੋਸੇਯੋਗ ਸਿੱਖ ਲਿਖਤ ਹੈ ਤਾਂ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚਲਾ ਬਿਰਤਾਂਤ ਹੈ| ਇਹ ਸੰਖੇਪ ਹੈ ਪਰ ੍ਹੁੱਧ ਹੈ| ਇਹ ਜਾਣਕਾਰੀ ਕੁੱਜੇ ਵਿਚ ਸਮੁੰਦਰ ਸਮਾਉਣ ਦੇ ਸਮਾਨ ਹੈ| ਇਸ ਲਿਖਤ ਦੇ ਨਾਲ ਹੀ ਦੂਸਰੀ ਲਿਖਤ ਮੋਹਸਿਨ ਫਾਨੀ ਦੀ ਦਬੇਸਤਾਨ^ਏ^ਮ੦ਾਹਿਬ ਹੈ| ਭਾਵੇਂ ਇਸ ਦਾ ਸਾਰਾ ਬਿਰਤਾਂਤ ਮੰਨਣਯੋਗ ਨਹੀਂ ਹੈ ਪਰ ਇਸ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਦੀ ਪਰੋੜ੍ਹਤਾ ਵਜੋਂ ਵਰਤਿਆ ਜਾ ਸਕਦਾ ਹੈ|
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਸੀ ਉਨ੍ਹਾਂ ਦੀਆਂ ਉਦਾਸੀਆਂ (ਯਾਤਰਾਵਾਂ) ਦਾ| ਗੁਰੂ ਸਾਹਿਬ ਦੀਆਂ ਵ੍ਹਾਲ ਯਾਤਰਾਵਾਂ ਉਨ੍ਹਾਂ ਦੇ ਮ੍ਹਿਨ ਦੇ ਵ੍ਹਿਵ^ਵਿਆਪੀ ਹੋਣ ਦਾ ਪਰਤੀਤ ਸਨ| ਉਹ ਸਿਰਫ ਹਿੰਦੂਆਂ, ਜੈਨੀਆਂ ਅਤੇ ਬੋਧੀ ਤੀਰਥ ਅਸਥਾਨਾਂ ਉਪਰ ਹੀ ਆਪਣੇ ਮ੍ਹਿਨ ਦੇ ਪਰਚਾਰ ਲਈ ਨਹੀਂ ਗਏ ਸਨ ਸਗੋਂ ਉਹ ਮੁਸਲਮਾਨਾਂ ਦੇ ਧਰਮ ਦੇ ਮਹੱਤਵਪੂਰਨ ਕੇਂਦਰਾਂ (ਮੱਕਾ, ਮਦੀਨਾ, ਬਗਦਾਦ) ਉਪਰ ਵੀ ਗਏ ਸਨ| ਉਨ੍ਹਾਂ ਨੇ ਨਾ ਹੀ ਸਿਰਫ ਸ੍ਰੀ ਲੰਕਾ ਦੇ ਲੋਕਾਂ ਨੂੰ ਹੀ ਆਪਣਾ ਸੰਦ੍ਹੇ ਦਿੱਤਾ ਸੀ ਬਲਕਿ ਉਹ ਤਿੱਬਤ ਦੇ ਲੋਕਾਂ ਵਿਚ ਵੀ ਆਪਣੇ ਮ੍ਹਿਨ ਨੂੰ ਪਰਚਾਰਨ ਲਈ ਗਏ ਸਨ| ਗੁਰੂ ਸਾਹਿਬ ਦੀਆਂ ਇਹ ਵ੍ਹਾਨ ਯਾਤਰਾਵਾਂ ਆਪਣੇ^ਆਪ ਵਿਚ ਹੀ ਇਨਕਲਾਬੀ ਦੌਰੇ ਸਨ| ਇਸ ਤਰ੍ਹਾਂ ਦੇ ਇਨਕਲਾਬੀ ਦੌਰੇ ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਨੇਤਾ ਵਲੋਂ ਨਹੀਂ ਕੀਤੇ ਗਏ ਸਨ| ੍ਹਾਇਦ ਗੁਰੂ ਨਾਨਕ ਵ੍ਹਿਵ ਵਿਚੋਂ ਹੀ ਇਸ ਤਰ੍ਹਾਂ ਦੇ ਪਹਿਲੇ ਨੇਤਾ ਸਨ ਜਿਨ੍ਹਾਂ ਨੇ ਮੁਲਕਾਂ ਦੀਆਂ ਅਤੇ ਜਾਤ^ਧਰਮ ਦੀਆਂ ਹੱਦਾਂ ਨੂੰ ਮਿਟਾਉਂਦੇ ਹੋਏ ਵ੍ਹਿਵ^ਵਿਆਪੀ ਦੌਰੇ ਕੀਤੇ ਸਨ| ਵ੍ਹਿਵ ਦੇ ਹੋਰ ਧਾਰਮਿਕ ਨੇਤਾਵਾਂ ਦੇ ਧਰਮ ਦਾ ਉਦ੍ਹੇ ਤਾਂ ਵ੍ਹਿਵ^ਵਿਆਪੀ ਹੋ ਸਕਦਾ ਹੈ ਪਰ ਸਰੀਰਕ ਰੂਪ ਵਿੱਚ ਗੁਰੂ ਨਾਨਕ ਦੀ ਤਰ੍ਹਾਂ ਵ੍ਹਿਵ^ਵਿਆਪੀ ਯਾਤਰਾਵਾਂ ਕਰਨ ਵਿਚ ਉਹ ਗੁਰੂ ਜੀ ਤੋਂ ਪਿੱਛੇ ਹੀ ਹਨ|
ਇਨ੍ਹਾਂ ਵ੍ਹਾਲ ਯਾਤਰਾਵਾਂ ਦੀ ਤਿਆਰੀ ਕਰਨਾ ਕੋਈ ਛੋਟਾ^ਮੋਟਾ ਕੰਮ ਨਹੀਂ ਸੀ| ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਆਪਣੇ^ਆਪ ਨੂੰ ਇਨ੍ਹਾਂ ਯਾਤਰਾਵਾਂ ਲਈ ਤਿਆਰ ਕੀਤਾ ਉਸ ਬਾਰੇ ਉਕਤ ਦੋਵੇਂ ਲਿਖਤਾਂ ਇਉਂ ਜਾਣਕਾਰੀ ਦਿੰਦੀਆਂ ਹਨ| ਭਾਈ ਗੁਰਦਾਸ ਜੀ ਲਿਖਦੇ ਹਨ:
 ਪਹਿਲਾਂ ਬਾਬੇ ਪਾਯਾ ਬਖਸੁ ਦਰਿ ਪਿਛੋਂ ਦੇ ਫਿਰਿ ਘਾਲਿ ਕਮਾਈ|
 ਰੇਤੁ ਅੱਕੁ ਆਹਾਰੁ ਕਰਿ ਰੋੜਾਂ ਕੀ ਗੁਰ ਕੀਅ ਵਿਛਾਈ|
 ਭਾਰੀ ਕਰੀ ਤਪਸਿਆ ਵੱਡੇ ਭਾਗਿ ਹਰਿ ਸਿਉ ਬਣਿ ਆਈ|
ਇਹ ਕਵਿਤਾਮਈ ਤੁਕਾਂ ਪਰਤੀਕਾਤਮਕ ਜਾਣਕਾਰੀ ਦੇਣ ਵਾਲੀਆਂ ਹਨ ਜਾਂ ਜੇ ਏਉਂ ਕਹਿ ਲਿਆ ਜਾਵੇ ਕਿ ਇਹ ਜਾਣਕਾਰੀ ਮੁਹਾਵਰੇਦਾਰ ਬੋਲੀ ਵਿਚ ਹੈ| ਇਨ੍ਹਾਂ ਤੁਕਾਂ ਨੂੰ ਅੱਖਰੀਂ ਅਰਥਾਂ ਵਿਚ ਨਹੀਂ ਲੈਣਾ ਚਾਹੀਦਾ| ਇਸ ਤਰ੍ਹਾਂ ਇਨ੍ਹਾਂ ਦਾ ਭਾਵ ਇਹ ਬਣਦਾ ਹੈ: “ਬਾਬਾ ਨਾਨਕ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਗਿਆਨ ਦੀ ਬ!੍ਿਹ੍ਹ ਪਰਾਪਤ ਕੀਤੀ| ਉਸ ਪਿੱਛੋਂ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਸੰਘਰ੍ਹ ਲਈ ਤਿਆਰ ਕੀਤਾ| ਇਸ ਤਿਆਰੀ ਵਜੋਂ ਉਨ੍ਹਾਂ ਨੇ ਭੁੱਖ^ਪਿਆਸ ਸਹਿ ਸਕਣ ਲਈ ਅਤੇ ੦ਮੀਨ ਉ-ੱਪਰ ਬਿਨਾਂ ਬਿਸਤਰੇ ਤੋਂ ਸੌਣ ਲਈ ਆਪਣੇ ਆਪ ਨੂੰ ਤਿਆਰ ਕੀਤਾ| ਇਸ ਤਰ੍ਹਾਂ ਉਨ੍ਹਾਂ ਨੇ ਭਾਰੀ ਮਿਹਨਤ (ਤਪੱਸਿਆ) ਕਰਕੇ ਆਪਣੇ ਆਪ ਨੂੰ ਸੰਘਰ੍ਹਮਈ ਰਸਤੇ ’ਤੇ ਚਲਣ ਲਈ ਤਿਆਰ ਕੀਤਾ|” ੦ੁਲਿ|ਕਾਰ ਅਰਧਿਸਤਾਨੀ ਨੇ ਇਸ ਬਾਰੇ ਕੁਝ ਸਪ੍ਹਟ ਕਰਦਿਆਂ ਸਿੱਧੇ ਤੌਰ ’ਤੇ ਲਿਖਿਆ ਹੈ: ਸੰਖੇਪ ਵਿਚ, “ਨਾਨਕ ਨੇ ਬਹੁਤ ਤਪੱਸਿਆ ਕੀਤੀ| ਪਹਿਲਾਂ ਖਾਣ^ਪੀਣ ਘਟਾਇਆ, ਫਿਰ ਥੋੜ੍ਹੇ ਜਿਹੇ ਗੋਕੇ ਦੁੱਧ ਤੇ ਹੀ ਨਿਰਬਹ ਕੀਤਾ, ਮਗਰੋਂ ਥੋੜ੍ਹਾ ਜਿਹਾ ਘਿਉ ਪੀ ਕੇ ਕੰਮ ਸਾਰ ਲੈਂਦਾ| ਬਾਅਦ ਵਿਚ ਪਾਣੀ ਤੇ ਫਿਰ ਕੇਵਲ ਪੌਣ ਉ-ੱਤੇ ਗੁ੦ਾਰਾ ਕਰਦੇ ਰਹੇ| ਹਿੰਦ ਵਿਚ ਅਜਿਹੇ ਆਦਮੀ ਨੂੰ ਪੌਣ^ਆਹਾਰੀ ਆਖਦੇ ਹਨ|”  ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਆਪ ਨੂੰ ਮਹਾਨ ਯਾਤਰਾ ਲਈ ਤਿਆਰ ਕਰਕੇ ਆਪਣੀਆਂ ਯਾਤਰਾਵਾਂ ਆਰੰਭ ਕੀਤੀਆਂ| ਭਾਈ ਗੁਰਦਾਸ ਜੀ ਨੇ ਇਸ ਬਾਰੇ ਪਰਮਾਣੀਕ ਤੌਰ ’ਤੇ ਲਿਖਿਆ ਹੈ: “ਬਾਬਾ ਨਾਨਕ ਨੇ ਦ੍ਹੇ ਭਰ ਦੇ ਸਾਰੇ ਤੀਰਥ ਅਸਥਾਨ ਘੁੰਮ ਕੇ ਦੇਖੇ| ਪਰ ਕਿਤੇ ਵੀ ਉਨ੍ਹਾਂ ਨੂੰ ਉਹ ਕੁਝ ਨਹੀਂ ਦਿੱਸਿਆ ਜਿਸ ਬਾਰੇ ਬੇਦਾਂ ਅਤੇ ਸਿਮਰਤੀਆਂ ਵਿਚ ਲਿਖਿਆ ਹੋਇਆ ਸੀ| ਉਨ੍ਹਾਂ ਨੇ ਸਾਰੀ ਸਰ੍ਹਿਟੀ ਨੂੰ ਵਾਚਿਆ, ਸਤਯੁੱਗ ਦੁਆਪੁਰ ਅਤੇ ਤਰੇਤੇ ਯੁੱਗ ਦੀਆਂ ਮਿਥਿਹਾਸਕ ਘਟਨਾਵਾਂ ਨੂੰ ਵੀ ਵਾਚਿਆ ਪਰ ਸਭ ਕੁਝ ਅੰਧੇਰੇ ਅਤੇ ਭਰਮ^ਭੁਲੇਖੇ ਵਿਚ ਹੀ ਜਕੜਿਆ ਦਿਸਿਆ|
“ਗੁਰੂ ਨਾਨਕ ਨੇ ਆਪਣੇ ਭਰਮਣ ਦੇ ਸਮੇਂ ਹਰ ਕਿਸਮ ਦੇ ਸਾਧਨਾ ਕਰਨ ਵਾਲੇ ਸਿੱਧਾਂ, ਨਾਥਾਂ, ਰਿਖੀਆਂ, ਦੇਵੀ^ਦੇਵਤਿਆਂ, ਭੈਰੋਆਂ, ਖੇਤਰੀ ਸਾਧਾਂ, ਗੰਧਰਵਾਂ, ਅਪਸਰਾਂ, ਕਿੰਨਰਾਂ, ਜੱਖਾਂ, ਭਾਂਤ^ਭਾਂਤ ਦੇ ਰਾਖ੍ਿਹ੍ਹ ਕਿਸਮ ਦੇ ਲੋਕਾਂ ਨੂੰ ਮਿਲ ਕੇ ਦੇਖਿਆ ਪਰ ਕਿਤੇ ਵੀ ਕੋਈ ਗੁਰਮੁਖ ਵਿਅਕਤੀ ਅਰਥਾਤ ਅਕਾਲ ਪੁਰਖ ਦਾ ਭਗਤ ਨਹੀਂ ਮਿਲਿਆ| ਸਭ, ਲੋਕਾਂ ਨੂੰ ਕਤਲ ਕਰਨ ਵਾਲੇ ਹੀ ਸਨ|”
ਬਾਬਾ ਨਾਨਕ ਨੇ ਸਾਰੀ ਪਿਰਥਵੀ ਅਤੇ ਇਸ ਦੇ ਨੌਆਂ ਖ&


No Comment posted
Name*
Email(Will not be published)*
Website
Can't read the image? click here to refresh

Enter the above Text*