Bharat Sandesh Online::
Translate to your language
News categories
Usefull links
Google

     

ਅਮ੍ਰੰਿਤਸਰ ਸ਼ਹਰਿ ਵਕਿਸਤ ਸ਼ਹਰਿ ਬਣਨ ਦੀ ਰਾਹ ਤੇ ਪਰ ਟਰੈਫਕਿ ਅਤੇ ਸਾਫ-ਸਫਾਈ ਦਾ ਬੁੱਰਾ ਹਾਲ ਬਣ ਰਹਾ ਹੈ ਰੁਕਾਵਟ
26 Jan 2012

ਗੁਰਦੇਵ ਸੰਿਘ ਸੰਧੂ
Mb.No. ੯੮੧੫੦-੬੮੪੯੦
ਗੁਰੂ ਦੀ ਨਗਰੀ ਨਾਲ ਮਸਹੂਰ, ਪੰਜਾਬ ਦੇ ਸਰਹੱਦੀ ਸ਼ਹਰਿ ਅਮ੍ਰੰਿਤਸਰ ਵੱਿਚ ਪਛਿਲੇ ਕੁਝ ਸਾਲਾਂ ਤੋਂ ਕਾਫੀ ਵਕਾਸ ਕਾਰਜ ਹੋ ਰਹੇ ਹਨ ਜਸਿ ਨਾਲ ਇਸ ਸ਼ਹਰਿ ਦਾ ਨਕਸਾ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਐਲੀਵੇਟਡਿ ਰੋਡ ਦਾ ਬਣਨਾ,  ਈਸਟਾ ਵਰਗੇ ਹੋਟਲ ਦਾ ਨਰਿਮਾਣ ਨੇ ਸ਼ਹਰਿ ਦਾ ਮਾਣ ਵਧਾਇਆ ਹੈ ਉੱਥੇ ਹੀ ਅਲਫਾ ਵਨ ਅਤੇ ਸੈਲੀਬਰੇਸ਼ਨ ਮਾਲ ਬਣਨ ਨਾਲ ਲੋਕਾਂ ਨੂੰ ਜੱਿਥੇ ਮੰਨੋਰਜਨ ਦੇ ਸਾਧਨ ਮਲੇ, ਉੱਥੇ ਹੀ ਲੋਕਾਂ ਨੂੰ ਖਰੀਦੋ-ਫਰੋਖਤ ਕਰਨ ਦੀ ਆਸਾਨ ਅਤੇ ਵਰਾਇਟੀ ਭਰਪੂਰ ਸਹੂਲਤ ਮਲੀ ਹੈ।ਸ਼ਹਰਿ ਵੱਿਚ ਹੋਰ ਵੀ ਕਾਫੀ ਨਰਿਮਾਣ ਕਾਰਜ ਹੋ ਰਹੇ ਹਨ। ਸਟੀ ਬਸ ਚਲਾਉਣ ਤੇ ਵੀ ਵਚਾਰ-ਚਰਚੇ ਚੱਲ ਰਹੇ ਹਨ। ਇੱਕ ਬਹੁਤ ਵਧੀਆ ਦਰਜੇ ਦਾ ਬੱਸ ਸਟੈਂਡ ਵੀ ਇੱਥੇ ਹੈ।ਹਰਮਿੰਦਰ ਸਾਹਬਿ ਨੂੰ ਜਾਣ ਵਾਲੀਆਂ ਸਗਤਾਂ ਨੂੰ ਆਉਣ ਜਾਣ ਦੀਆਂ ਵਧੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਹਰਮਿੰਦਰ ਸਾਹਬਿ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸਗਤਾਂ ਵੱਿਚ ਦਨੋ-ਦਨਿ ਵਾਧਾ ਹੋ ਰਹਾ ਹੈ। ਸ਼ਹਰਿ ਵੱਿਚ ਇਤਹਾਸਕਿ ਸਥਾਨਾਂ ਦੀ ਭਰਮਾਰ ਹੈ।ਜਲ੍ਹਆਿ ਵਾਲਾ ਬਾਗ ਵੱਿਚ ਲੋਕ ਭਾਰੀ ਗਣਿਤੀ ਵੱਿਚ ਆ ਰਹੇ ਹਨ।ਸ਼ਹਰਿ ਵੱਿਚ ਯੂਨੀਵਰਸਟੀ, ਖਾਲਸਾ ਕਾਲਜ ਵਰਗਾ ਕਾਲਜ, ਜੋ ਕਈ ਸੌ ਏਕਡ਼ਾ ਵੱਿਚ ਬਣਆਿ, ਜੱਿਥੇ ਮੁੰਡੇ-ਕੁਡ਼ੀਆਂ ਲਈ ਪਡ਼ਾਈ ਦੇ ਨਾਲ-ਨਾਲ ਆਰਾਮ ਕਰਨ ਅਤੇ ਘੁੰਮਣ-ਫਰਿਨ ਲਈ ਹਰੀਆਂ-ਭਰੀਆਂ ਪਾਰਕਾਂ ਵੀ ਹਨ। ਡੀ,ੲ,ੇ ਵੀ, ਕਾਲਜ, ਹੰਿਦੂ ਕਾਲਜ ਅਤੇ ਸਰਕਾਰੀ ਕਾਲਜ ਵੀ ਹੈ।ਸਰਕਾਰੀ ਸਕੂਲ ਦੇ ਨਾਲ-ਨਾਲ ਸੀ ਬੀ ਐਸ ਈ, ਆਈ ਸੀ ਐਸ ਈ ਪੈਟਰਨ ਦੇ ਵਧੀਆ ਸਕੂਲ ਵੀ ਹਨ । ਪਾਰਟ ਟਾਈਮ ਸਟੱਡੀ ਲਈ ਐਨ ਆਈ ਆਈ ਟੀ ਅਤੇ ਪੀ ਟੀ ਯੂ ਦੇ ਸੈਂਟਰ ਵੀ ਹਨ ਜੱਿਥੇ ਨੌਕਰੀ ਦੇ ਨਾਲ ਨਾਲ ਵੱਿਦਆਰਥੀ ਪਡ਼ਾਈ ਵੀ ਕਰ ਸਕਦੇ ਹਨ।ਹਰ ਤਰ੍ਹਾਂ ਦੇ ਕੱਪਡ਼ੇ ਦੀ ਵਰਾਇਟੀ ਵਾਲਾ ਕੱਟਡ਼ਾ ਜੈਮਲ ਸੰਿਘ ਅਤੇ ਹਰ ਤਰ੍ਹਾਂ ਦੇ ਕੰਮਉਿਟਰ, ਲੈਪਟਾਪ ਅਤੇ ਉਸ ਦੇ ਕਲ-ਪੁਰਜਆਿ ਦੀਆ ਵੱਡੀਆਂ ਦੁਕਾਨਾਂ ਵਾਲਾ ਨਹਰੂ ਸ਼ੋਪੰਿਗ ਕਮਲੈਕਸ ਵੀ ਲਾਰੈਸ ਰੋਡ ਤੇ ਮੌਜੂਦ ਹੈ। ਹੋਰ ਵੀ ਸ਼ੌਰੂਮ ਅਤੇ ਮਾਲਜ ਹਨ ਉੱਥੇ ਹੀ ਲਡ਼ਕੀਆਂ ਦਾ ਮਸਹੂਰ ਬੀ ਬੀ ਕੇ ਡੀ ਏ ਵੀ ਕਾਲਜ ਵੀ ਮੌਜੂਦ ਹੈ। ਜੱਿਥੇ ਇਹ ਕਾਲਜ ਆਪਣੀ ਪਡ਼ਾਈ ਲਾਈ ਜਾਣਆਿ ਜਾਂਦਾ ਹੈ ਉੱਥੇ ਹੀ ਇਸ ਕਾਲਜ ਦੀਆਂ ਲਡ਼ਕੀਆਂ ਫੈਸ਼ਨ ਵੱਿਚ ਵੀ ਪੱਿਛੇ ਨਹੀਂ ਹਨ। ਕਈ ਪ੍ਰਕਾਰ ਦੇ ਜੀਨਸ ਸਟਾਈਲ, ਸਕਰਟ ਆਦ ਿਆਧੂਨਕਿ ਡਰੈਸ ਤੋ ਇਲਾਵਾ ਅੱਜ ਦੇ ਦੌਰ ਦੇ ਹੇਅਰ ਸਟਾਈਲ ਵੀ ਦੇਖਣ ਨੂੰ ਮਲਿਦੇ ਹਨ। ਲਾਰੈਂਸ ਰੋਡ ਤੇ ਆ ਕੇ ਤੁਹਾਨੂੰ ਕੁਝ ਕੁਝ ਦੱਿਲੀ ਅਤੇ ਮੁਬੰਈ ਸਹਰਿ ਵਾਂਗ ਚਮਕ ਦਮਕ ਮਹਸੂਸ ਹੋ ਸਕਦੀ ਹੈ। ਸਵੇਰ ਸ਼ਾਮ ਦੀ ਸੈਰ ਲਈ ਹਰਆਿ-ਭਰਆਿ ਅਤੇ ਪਾਣੀ ਦੇ ਫੁੰਵਾਰਆਿ ਵਾਲਾ ਕੰਪਨੀਬਾਗ, ਰਾਨੀ ਕਾ ਬਾਗ ਵਰਗੀਆ ਪਾਰਕਾਂ ਦੀ ਵੀ ਸਹੂਲਤ ਹੈ।ਵਾਟਰ ਪਾਰਕ ਵੱਿਚ ਜਾਣ ਦੇ ਸੌਕੀਨਾਂ ਲਈ ਸਨ ਸਟੀ ਹੈ ਜੱਿਥੇ ਲੋਕ ਵੱਖ-ਵੱਖ ਤਰ੍ਹਾਂ ਦੇ ਝੂਟੇ ਵੀ ਲੈ ਸਕਦੇ ਹਨ। ਵਧੀਆ ਦਨਿ ਗੁਜਾਰ ਸਕਦੇ ਹਨ ਤੇ ਸਮੁੰਦਰੀ ਲਹਰਾਂ ਵਰਗਾ ਮਜਾ ਵਾਟਰ ਪਾਰਕ ਵਚਿ ਲੈ ਸਕਦੇ ਹਨ।ਵਧੀਆ ਰੇਲਵੇ ਸਟੇਸਨ ਵੀ ਸ਼ਹਰਿ ਦੀ ਖੂਬਸੂਰਤੀ ਵਧਾ ਰਹਾ ਹੈ। ਖਾਣਪੀਣ ਲਈ ਮੈਕਡੋਨਲਡ ਦਾ ਬਰਗਰ ਅਤੇ ਪਜਾ ਹੱਟ ਦਾ ਪਜਾ ਮੌਜੂਦ ਹੈ। ਅਗਰ ਜੇਬ ਜਆਿਦਾ ਦੀ ਇਜਾਜਤ ਨਹੀਂ ਦੇ ਰਹੀ ਤਾਂ ਭਰਾਵਾਂ ਦਾ ਢਾਬਾ ਵੱਿਚ ਵੀ ਵੱਧੀਆ ਖਾਣਾ ਤਆਿਰ ਮਲਿਦਾ ਹੈ। ਸਹਿਤ-ਸਹੂਲਤਾਂ ਲਈ ਵੱਡੇ ਹਸਪਤਾਲ ਫੋਟਸਿ ਅਤੇ ਅਮਨਦੀਪ ਮੌਜੂਦ ਹਨ। ਦੋ ਪਹੀਆਂ ਵਾਹਨ ਏਜੰਸੀਆਂ ਅਤੇ ੭-੮ ਵੱਡੀਆ ਕਾਰ ਡੀਲਰਸੱਿਪਸ਼ ਵੀ ਉਪਲਬਧ ਹਨ। ਅਜੇ ਵੀ ਬਹੁਤ ਕੁਛ ਵਰਣਨ ਕੀਤੇ ਬਨਾ ਰਹ ਿਗਆਿ ਹੈ।ਮਤਲਬ ਕ ਿਸ਼ਹਰਿ ਇੱਕ ਆਧੂਨਕਿ ਸ਼ਹਰਿ ਬਣ ਰਹਾ ਹੈ।ਜੱਿਥੇ ਵੱਡੇ-ਵੱਡੇ ਮਾਲਜ, ਹੋਟਲ, ਕਾਲਜ-ਯੂਨਵਰਿਸਟੀ, ਹਸਪਤਾਲ, ਪਾਰਕ, ਆਧੂਨਕਿ ਬਸ ਸਟੈਂਡ, ਐਲੀਵੇਟਡਿ ਰੋਡ ਆਦ ਿਮੌਜੂਦ ਹੈ। ਜਨ੍ਹਾਂ ਨੇ ਸਹਰਿ ਨੂੰ ਖੂਬਸੂਰਤ ਅਤੇ ਆਧੂਨਕਿ ਬਣਾਇਆ, ਜਸਿ ਦਾ ਸਲ੍ਹਾ ਅਸੀਂ ਆਪਣੇ ਹਾਕਮਾਂ ਨੂੰ ਦੇ ਸਕਦੇ ਹਾਂ ਪਰ?
              ਇਹ ਸੱਿਕੇ ਦਾ ਇੱਕ ਪਹਲੂ ਸੀ। ਜਹਿਡ਼ਾ ਖੂਬਸੂਰਤ ਸੀ। ਪਰ ਸੱਿਕੇ ਦਾ ਦੂਜਾ ਪਹਲੂ ਥੋਡ਼ਾ ਦੁਖਦਾਈ ਹੈ।ਸ਼ਹਰਿ ਵੱਿਚ ਦੋ ਵੱਡੀਆਂ ਕਮੀਆਂ ਹਨ।ਇੱਕ ਇਸ ਦੀ ਟਰੈਫਕਿ ਦੀ ਸੱਮਸਆਿ ਅਤੇ ਦੂਜੀ ਸਾਫ-ਸਫਾਈ ਦੀ। ਮਤਲਬ ਕ ਿਬਾਰਸਿ ਹੋਣ ਤੇ ਸੀਵਰੇਜ ਜਾਂ ਸਡ਼ਕਾਂ ਤੋਂ ਪਾਣੀ ਨਾ ਨਕਿਲਣ ਦੀ ਸਮਸੱਿਆ। ਪਹਲਾਂ ਟਰੈਫਕਿ ਦੀ ਗੱਲ ਕਰਦੇ ਹਾਂ। ਟਰੈਫਕਿ ਦੀ ਸੱਮਸਆਿ ਪਛਿਲੇ ਕਈ ਸਾਲਾਂ ਤੋਂ ਜਉਿਂ ਦੀ ਤਉਿਂ ਹੈ। ਪ੍ਰਸ਼ਾਸਨ ਤੇ ਟਰੈਫਕਿ ਪੁਲਸਿ ਕੋਲ ਇਸ ਦਾ ਕੋਈ ਹੱਲ ਨਹੀਂ ਹੈ। ਉਹ ਤਾਂ ਸਰਿਫ ਦੋ-ਪਹੀਆਂ ਹੈਲਮਟ ਚਲਾਨ ਕੱਟਣ ਤੱਕ ਸੀਮਤਿ ਹੈ। ਟਰੈਫਕਿ ਤਾਂ ਅੰਮ੍ਰਤਿਸਰ ਦੇ ਅੰਦਰ ਦਾਖਲ ਹੁੰਦਆਿਂ ਹੀ ਸ਼ੁਰੂ ਹੋ ਜਾਂਦੀ ਹੈ। ਸਰਿਫ ਐਲੀਵੇਟਡਿ ਪੁਲ ਤੋਂ ਉੱਪਰ ਜਾਣ ਵਾਲੇ ਲੋਕ ਹੀ ਟਰੈਫਕਿ ਤੋਂ ਬਚ ਸਕਦੇ ਹਨ। ਫਰਿ ਸੁਲਤਾਨਵੰਿਡ ਬਜਾਰ ਦਾ ੧ ਕਲੋਮੀਟਰ ਵੀ ਪਾਰ ਕਰਨ ਲਈ ਕਾਫੀ ਸਮਾਂ ਬਰਬਾਦ ਕਰਨਾ ਪੈ ਸਕਦਾ ਹੈ।ਪਰ ਜੇ ਭੀਡ਼ ਦਾ ਨਜਾਰਾ ਦੇਖਣਾ ਹੈ ਤਾਂ ‘ਭਰਾਵਾਂ ਦਾ ਢਾਬਾ’ ਤੋਂ ਸੁਰੂ ਹੋ ਕੇ ਕਟਡ਼ਾ ਜੈਮਲ ਸੰਿਘ, ਕਟਡ਼ਾ ਸੇਰ ਸੰਿਘ, ਹਾਲ ਬਜਾਰ, ਰਾਮ ਬਾਗ ਮਤਲਬ ਕ ਿਆਸ ਪਾਸ ਦਾ ਇਹ ਇਲਾਕਾ ਸੱਬ ਤੋਂ ਭੀਡ਼ਾ ਹੈ।ਅਗਰ ਇਸ ਦੇ ਆਲੇ ਦੁਆਲੇ ਦੇ ੭-੮ ਕਲੋਮੀਟਰ ਨੂੰ ਸਕੂਟਰ-ਮੋਟਰਸਾਈਕਲ ਤੇ ਪੂਰਾ ਕਰਨਾ ਹੈ ਤਾਂ ੧ ਘੰਟੇ ਤੋਂ ਉਪੱਰ ਲਗ ਸਕਦਾ ਹੈ ਪਰ ਅਗਰ ਤੁਸੀ ਸਾਰਾ ਦਨਿ ਵਹਿਲੇ ਹੋ ਤਾਂ ਫਰਿ ਕਾਰ ਤੇ ਵੀ ਸਫਰ ਵੀ ਕਰ ਸਕਦੇ ਹੋ[ ਹੁਣ ਬਸ ਸਟੈਂਡ ਦਾ ਚੱਕਰ ਲਗਾੳਣਾ ਹੋਵੇ ਤਾਂ ਉਥੇ ਵੀ ਉਪਰੋਕਤ ਸਮਸੱਿਆ ਆਂਉਂਦੀ ਹੈ। ਇਹੀ ਹਾਲ ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ  ਦਾ ਹੈ।ਕਵੀਨਜ ਰੋਡ ਦਾ ਤਾਂ ਬਹੁਤ ਬੁਰਾ ਹਾਲ ਹੈ। ਫਰਿ ਕਚਹਰੀ ਰੋਡ ਦੇ ਆਸ ਪਾਸ ਦੇ ਰੋਡ ਵੀ ਟਰੈਫਕਿ ਦੀ ਲਪੇਟ ਵੱਿਚ ਹਨ। ਸਰਿਫ ਰਾਨੀ ਕਾ ਬਾਗ ਤੇ ਰਣਜੀਤ ਐਵਨੳਿ, ਗਰੀਨ ਐਵਨਉਿ ਦੇ ਅੰਦਰਲੇ ਬਜਾਰ ਹੀ ਥੋਡ਼ੇ ਬਚੇ ਹੋਏ ਹਨ ਜਾਂ ਫਰਿ ਨਵ-ਨਰਿਮਾਣ ਕਲੋਨੀਆਂ। ਹਰਮਿੰਦਰ ਸਾਹਬਿ ਦੇ ਦਰਸਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਟਰੈਫਕਿ ਵੱਿਚੌਂ ਲੰਘ ਕੇ ਹੀ ਜਾਣਾ ਪੈਦਾਂ ਹੈ। ਜੱਿਥੇ ਵਦੇਸ਼ੀ ਵੀ ਭਾਰਤ ਦੀ ਟਰੈਫਕਿ ਵੇਖ ਕੇ ਦੰਗ ਰਹ ਿਜਾਂਦੇ ਹੋਣਗੇ।
                ਟਰੈਫਕਿ ਦੀ ਸੱਮਸਆਿਂ ਨੂੰ ਸਾਡੇ ਸਆਿਸੀ ਆਗੂਆਂ, ਧਾਰਮਕਿ ਆਗੂਆਂ ਤੇ ਹਡ਼ਤਾਲੀ ਯੂਨੀਅਨਾਂ ਨੇ ਸੱਭ ਤੋਂ ਵੱਧ ਹਵਾ ਦੱਿਤੀ ਹੈ। ਜਦ ਜੀਅ ਕੀਤਾਂ ਸਡ਼ਕ ਵਚਿਕਾਰ ਆਵਾਜਾਈ ਰੋਕ ਕੇ ਪ੍ਰੋਗਰਾਮ ਚਾਲੂ ਕਰ ਦਤਾ।ਸਡ਼ਕ ਹੈ, ਕੋਈ ਕਸੇ ਦੀ ਪੁਸਤੈਨੀ ਜਾਇਦਾਦ ਤਾਂ ਨਹੀਂ। ਜੱਿਥੇ ਵੇਖੋ ਜਲੂਸ ਧਰਨੇ, ਰੈਲੀਆਂ, ਮਾਰਚ ਕਢੇ ਜਾ ਰਹੇ ਹੈ। ਆਵਾਜਾਈ ਜਾਵੇ ਢੱਠੇਖੂਹ ਵੱਿਚ। ਟਰੈਫਕਿ ਪੁਲਸਿ ਬੱਸ ਇਹੀ ਕਰਦੀ ਹੈ ਕ ਿਇੱਕ ਰਸਤਾ ਰੋਕ ਕ,ੇ ਨਵਾਂ ਸੁਰੂ ਕਰ ਦੰਿਦੀ ਹੈ। ਪਰ ਇਹ ਕੋਈ ਹੱਲ ਨਹੀਂ। ਕੀ ਇਸ ਦਾ ਕੋਈ ਹੱਲ ਹੈ? ਜਰੂਰ ਹੈ[ ਪਰ ਉਸ ਨੂੰ ਲਾਗੂ ਕਰਨਾ ਸਰਕਾਰ ਦੀ ਜੰਿਮੇਵਾਰੀ ਹੈ। ਟਰੈਫਕਿ ਘਟਾਉਣ ਲਈ ਤੰਗ ਸਡ਼ਕਾਂ ਥੋਡ਼ੀਆਂ ਖੁੱਲੀਆਂ ਕਰਨੀਆਂ ਪੈਣਗੀਆਂ, ਧਰਨਆਿਂ-ਜਲੂਸਾ ਤੇ ਸਖਤਾਈ ਵਰਤਣੀ ਪਵੇਗੀ। ਪੈਦਲ ਗਰੁੱਪ ਮਾਰਚਾਂ ਨੂੰ ਰੋਕਣਾ ਹੋਵੇਗਾ।ਆਟੋ-ਰਕਿਸਾ ਅਤੇ ਬੱਸ  ਡਰਾਈਵਰਾ ਦੀ ਖਰਾਬ ਡਰਾਈਵੰਿਗ ਨੂੰ ਠੱਲ ਪਾਉਣੀ ਹੋਵੇਗੀ।ਜਹਿਨਾਂ ਨੂੰ ਆਪਣੀ ਸਵਾਰੀ ਨੂੰ ਛੱਡ ਕੇ ਹੋਰ ਕੋਈ ਨਜਰ ਹੀ ਨਹੀਂ ਆਉਂਦਾ। ਪਰੈਸ਼ਰ ਹਾਰਨ ਮਾਰ ਮਾਰ ਕੇ ਬੰਦੇ ਦਾ ਤ੍ਰਾਹ ਕੱਢ ਕੇ ਰੱਖ ਦੰਿਦੇ ਹਨ ਇਹ। ਛੋਟੇ ਬਜਾਰਾਂ ਵੱਿਚ ਵੱਡੀਆਂ ਗੱਡੀਆਂ ਦੇ ਲੰਘਣ ਨੂੰ ਰੋਕਣਾ ਹੋਵੇਗਾ।ਨਾਲ-ਨਾਲ ਲੋਕਾਂ ਵੱਿਚ ਜਾਗਰਤੀ ਪੈਦਾ ਕਰਨੀ ਹੋਵੇਗੀ ਕ ਿਉਹ ਸਡ਼ਕ ਵਚਿਕਾਰ ਆਪਣੀ ਗੱਡੀ ਖਡ਼ੀ ਕਰਕੇ ਕੋਈ ਕੰਮ ਨਾ ਕਰਨ, ਮੋਬਾਈਲ ਨਾ ਸੁਣਨ ਆਦ।ਿਪਰ ਇਹ ਸਭ ਪ੍ਰਸਾਸ਼ਨ ਦੇ ਹੱਥ ਹੈ।
ਇਸ ਤੋਂ ਬਾਅਦ ਗੱਲ ਕਰਦੇ ਹਾਂ, ਸ਼ਹਰਿ ਦੀ ਸਾਫ-ਸਫਾਈ ਤੇ ਬਾਰਸਿ ਦੇ ਦਨਾਂ ਵੱਿਚ ਪਾਣੀ ਦੇ ਨਕਾਸ ਦੇ ਨਾ ਹੋਣ ਦੀ[ ਸ਼ਹਰਿ ਵੱਿਚ ਸਾਫ ਸਫਾਈ ਦਾ ਹਾਲ ਬਹੁਤਾ ਵਧੀਆਂ ਨਹੀਂ। ਹਰਆਿਲੀ ਦੀ ਬਹੁਤ ਘਾਟ ਹੈ।ਸਡ਼ਕਾਂ ਖਰਾਬ ਤੇ ਮੱਿਟੀ-ਘੱਟੇ ਵਾਲੀਆਂ ਹਨ।ਸਡ਼ਕ ਬਣਾਉਣ ਵਾਲੇ ਵਭਾਗ ਤੇ ਸੀਵਰੇਜ ਵਭਾਗ ਵੱਿਚ ਦੁਸ਼ਮਣੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸਡ਼ਕ ਬਣ ਕੇ ਤਆਿਰ ਹੋ ਜਾਂਦੀ ਹੈ ਤਾਂ ਮਗਰੇ ਹੀ ਸੀਵਰੇਜ ਵਭਾਗ ਸਡ਼ਕ ਪੁੱਟ ਕੇ ਸੀਵਰੇਜ ਠੀਕ ਕਰਨ ਵੱਿਚ ਲੱਗ ਜਾਂਦਾ ਹੈ।ਢੱਕਣ ਤਕਰੀਬਨ ਖੁੱਲੇ ਰਹੰਿਦੇ ਹਨ ਉਹ ਤਾਂ ਪੰਜਾਬੀ ਲੋਕਾਂ ਦੀ ਡਰਾਇਵਰੀ ਦਾ ਕਮਾਲ ਹੈ ਕ ਿਫਰਿ ਵੀ ਹਾਦਸਆਿਂ ਤੋਂ ਬਚ ਜਾਂਦੇ ਹਨ। ਲੋਕਲ, ਛੋਟੇ ਬਜਾਰਾਂ ਵੱਿਚ ਤਾਂ ਕਮਾਲ ਦੇਖਣ ਨੂੰ ਮਲਿਦੇ ਹਨ।ਕਸੇ ਘੱਰ ਸਾਦੀ-ਵਆਿਹ ਜਾਂ ਅੱਖੰਡ-ਪਾਠ ਹੋਣ ਤੇ ਆਪਣੇ ਵਾਲਾ ਬਜਾਰ ਹੀ ਦੋਵਾਂ ਪਾਸਆਿਂ ਤੋਂ ਬੰਦ ਕਰ ਲੈਂਦੇ ਹਨ। ਮਜਾਲ ਹੈ ਕਸੇ ਵੱਿਚ ਕੋਈ ਕੁਛ ਕਹ ਿਜਾਵੇ। ਆਪਣੀ ਮਰਜੀ ਨਾਲ ਹੀ ਸਡ਼ਕ ਵੱਿਚ ਦੋ-ਦੋ ਇੱਟਾਂ ਖਡ਼ੀਆਂ ਕਰਕੇ ਸਪੀਡ ਬਰੇਕਰ ਬਣਾ ਲੈਣਗੇ। ਲੰਘਣ ਵਾਲਾ ਭਾਵੇਂ ਹੀ ਆਪਣੀਆਂ ਹੱਡੀਆਂ ਤੁਡ਼ਵਾ ਲਵੇ।ਖੈਰ! ਅੰਮਤਿਸਰ ਦੀਆਂ ਸਡ਼ਕਾਂ ‘ਤੇ ਸਵੰਿਮਗਿ ਪੂਲ ਦਾ ਨਜਾਰਾ ਵੇਖਣਾ ਹੋਵੇ ਤਾਂ ਭਾਰੀ ਬਾਰਸ਼ਿ ਵੱਿਚ ਹੀ ਦੇਖਆਿਂ ਜਾ ਸਕਦਾ ਹੈ। ਭਾਵੇਂ ਸੁਲਤਾਨਵੰਿਡ ਸਾਈਡ ਹੋਵੇ ਜਾਂ ਹਾਲ ਬਜਾਰ ਸਾਈਡ ਜਾਂ ਵਕਿਸਤ ਰੋਡ ਲਾਰੈਂਸ ਰੋਡ, ਸਾਰੇ ਹੀ ਬਾਰਸ਼ਿ ਵੱਿਚ ਇੱਕ ਤਲਾਬ ਬਣੇ ਹੁੰਦੇ ਹਨ ਜਨਾਂ ਉੱਪਰ ਬਾਰਸਿ ਤੋਂ ੩-੪ ਘੰਟੇ ਬਾਅਦ ਵੀ ਗੋਡਆਿਂ ਤੋਂ ਉੱਪਰ ਤੱਕ ਪਾਣੀ ਰਹੰਿਦਾ ਹੈ।ਬੰਦ ਹੋਏ ਸਕੂਟਰ-ਮੋਟਰਸਾਈਕਲ ਲੋਕ ਧੱਕਾ ਲਗਾ ਕੇ ਲਆਿਂਊਂਦੇ ਦੇਖੇ ਜਾ ਸਕਦੇ ਹਨ ਅਤੇ ਕਾਰਾਂ ਨੂੰ ਸਡ਼ਕਾਂ ਵਚਿਕਾਰ ਹੀ ਬੰਦ ਪਆਿ ਵੇਖਆਿ ਜਾ ਸਕਦਾ ਹੈ। ਫਰਿ ਰਕਿਸ਼ੇ ਵਾਲੇ ੧੦ ਰੁਪੈ ਦੀ ਜਗਾਂ ੫੦-੧੦੦ ਰੁਪੈ ਲੈ ਕੇ ਸਡ਼ਕ ਪਾਰ ਕਰਵਾਉਂਦੇ ਹਨ। ਪਾਰਦਰਸ਼ੀ, ਪਤਲੇ ਤੇ ਛੋਟੇ ਕਪਡ਼ੇ ਪਾਈ ਮੁਟਆਿਰਾਂ ਸਰਮਸਾਰ ਹੋਈਆਂ ਨਜਰ ਆਉਂਦੀਆ ਹਨ।ਜਨਾਂ੍ਹ ਨੂੰ ਵੇਖ ਕੇ ਮਜਨੂੰ ਛੇਡ਼ਖਾਨੀਆਂ ਵੀ ਕਰਦੇ ਹਨ। ਬੰਦੇ ਵੀ ਅੱਧ ਕਪਡ਼ੇ ਪਾਈ ਨਜਰ ਆੳਂਦੇ ਹਨ। ਦੂਸ਼ਤਿ ਪਾਣੀ ਵੱਿਚ ਚਲਦੇ ਚਲਦੇ ਲੋਕ ਕਈ ਪ੍ਰਕਾਰ ਦੀਆਂ ਬਮਾਰੀਆਂ ਸਹੇਡ਼ਦੇ ਹਨ ਅਤੇ ਇਹ ਹਾਲ ਕਈ ਸਾਲਾਂ ਤੋਂ ਹੈ।ਪਰ ਪ੍ਰਸਾਸਨ ਇਸ ਨੂੰ ਹਲ ਕਰਨ ਵੱਿਚ ਨਕਾਮ ਹੈ, ਉਹ ਸਰਿਫ ਭਗਵਾਨ ਭਰੋਸੇ ਹੈ ਕ ਿਉਹੀ ਮੀਂਹ ਹਟਾਵੇ ਤਾਂ ਚੰਗਾ ਹੈ। ਪਰ ਕੀ ਇਸ ਦਾ ਕੋਈ ਹੱਲ ਹੈ? ਹੱਲ ਹੈ ਪਰ ਕਾਫੀ ਮੁਸਕਲਿ ਹੈ।ਲੋਕਾਂ ਨੇ ਭਰਤੀਆਂ ਪਾ ਪਾ ਕੇ ਆਪਣੇ ਘੱਰ, ਦੁਕਾਨਾਂ ਤੇ ਉਚੱੀਆ ਕਰ ਲਈਆਂ ਪਰ ਸਡ਼ਕਾਂ ਨੀਵੀਆਂ ਰਹ ਿਗਈਆਂ।ਹੁਣ ਇਸ ਦਾ ਇੱਕ ਇਹੀ ਹੱਲ ਬਚਦਾ ਹੈ, ਬਹਿਤਰੀਨ ਸੀਵਰੇਜ ਵਵਿਸਿੱਥਾ। ਤਾਂ ਜੋ ਪਾਣੀ ਨਾਲੋ ਨਾਲ ਹੀ ਨਕਿਲਦਾ ਜਾਵੇ ਅਤੇ ਜੰਮਾ ਨਾ ਹੋਵੇ। ਸਡ਼ਕਾਂ ਖੁਲੀਆਂ ਹੋਣ ਅਤੇ ਸਡ਼ਕਾਂ ਦੇ ਕਨਾਰਆਿਂ ਤੇ ਬੂਟੇ-ਪੌਦੇ ਲਗਾਏ ਜਾਣ, ਜਸਿ ਨਾਲ ਸਫਾਈ ਦੇ ਨਾਲ ਨਾਲ ਖੂਬਸੂਰਤੀ ਵੀ ਬਣੇ ਰਹੇ।ਅੰਮ੍ਰਿਤਸਰ ਸ਼ਹਰਿ ਅਗਰ ਇਹ ਦੋ ਵੱਡੀਆ ਸਮਸਆਿਵਾਂ ਹੱਲ ਕਰ ਲੈਂਦਾ ਹੈ ਤਾਂ ਇਹ ਦੇਸ਼ ਦੇ ਹੀ ਨਹੀਂ, ਵਦੇਸ਼ ਦੇ ਵੀ ਵਧੀਆਂ ਸ਼ਹਰਾਂ ਵੱਿਚ ਗਣਿਆਿ ਜਾਵੇਗਾ ਪਰ ਇਸ ਲਈ ਜਰੂਰੀ ਹੈ ਪ੍ਰਸ਼ਾਸਨ ਦਾ ਚੁਸਤ-ਦਰੁਸਤ ਹੋਣਾ। ਤਾਂ ਹੀ ਇਹ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਇੱਕ ਵਕਿੱਸਤ ਸ਼ਹਰਿ ਵਜੌਂ ਆਪਣੀ ਵਧੀਆ ਪਛਾਣ ਬਣਾ ਸਕਦਾ ਹੈ।


No Comment posted
Name*
Email(Will not be published)*
Website
Can't read the image? click here to refresh

Enter the above Text*