Bharat Sandesh Online::
Translate to your language
News categories
Usefull links
Google

     

ਚੰਗਾ ਹੋਵੇ ਜੇ ਕ੍ਰਸ਼ਿਚੀਨ ਵੁਲਫ ਦੀ ਉਦਾਹਰਣ ਦੇਣ ਦੀ ਬਜ਼ਾਏ ਜੋਗੰਿਦਰ ਸੰਿਘ ਖੁਦ ਇੱਕ ਉਦਾਰਣ ਬਣੇ
25 Feb 2012

ਲੇਖਕ-ਕਰਿਪਾਲ ਸੰਿਘ ਬਠੰਿਡਾ (ਮੋਬ:)             ੯੮੫੫੪੮੦੭੯੭      
ਕਈ ਬੰਦੇ ਦੂਸਰਆਿਂ ਨੂੰ ਨੇਕ ਸਲਾਹਾਂ ਦੇਣ ਵੱਿਚ ਬਹੁਤ ਮਾਹਰ ਹੁੰਦੇ ਹਨ ਤੇ ਇਨ੍ਹਾਂ ਸਾਲਾਹਾਂ ਦੀ ਸ਼ਬਦਾਵਲੀ ਤੋਂ ਉਨ੍ਹਾਂ ਦੀ ਦਆਿਨਤਦਾਰੀ ਤੇ ਇਮਾਨਦਾਰੀ ਵੇਖਣ ਨੂੰ ਡੁੱਲ੍ਹ ਡੁੱਲ੍ਹ ਪੈਂਦੀ ਦਸਿਦੀ ਹੈ। ਪਰ ਜੇ ਉਨ੍ਹਾਂ ਦਾ ਆਪਣਾ ਕਰਿਦਾਰ ਵੇਖਆਿ ਜਾਵੇ ਤਾਂ ਉਹ ਆਪਣੀ ਸ਼ਬਦਾਵਲੀ ਦੇ ਬਲਿਕੁਲ ਬਪਿਰੀਤ ਹੁੰਦੇ ਹਨ। ਜਨ੍ਹਾਂ ਵਾਰੇ ਗੁਰਬਣੀ ਦਾ ਫ਼ੁਰਮਾਨ ‘ਜਨ੍ ਿਮਨ ਿਹੋਰੁ ਮੁਖ ਿਹੋਰੁ ਸ ਿਕਾਂਢੇ ਕਚਆਿ ॥੧॥’(ਆਸਾ ਭਗਤ ਫਰੀਦ, ਗੁਰੂ ਗ੍ਰੰਥ ਸਾਹਬਿ - ਪੰਨਾ ੪੮੮) ਪੂਰੀ ਤਰ੍ਹਾਂ ਠੀਕ ਢੁਕਦਾ ਹੈ। ਅਜੇਹੇ ਮਨੁਖਾਂ ਵੱਿਚੋਂ ਸਭ ਤੋਂ ਪਹਲੀ ਕਤਾਰ ਵੱਿਚ ਪਹਲੇ ਨੰਬਰ ’ਤੇ ਨਾਮ ਸ: ਜੋਗੰਿਦਰ ਸੰਿਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਦਾ ਆਉਂਦਾ ਹੈ। ਉਨ੍ਹਾਂ ਦੀਆਂ ਨੇਕ ਸਲਾਹਾਂ ਦੀ ਲਡ਼ੀ ਬਹੁਤ ਲੰਬੀ ਹੈ, ਜਨ੍ਹਾਂ ਸਾਰੀਆਂ ਦਾ ਜ਼ਕਿਰ ਕਰਨਾ ਇੱਥੇ ਸੰਭਵ ਨਹੀਂ ਹੈ। ਸਭ ਤੋਂ ਅਖੀਰਲੀ ਉਸ ਦੀ ਨੇਕ ਸਲਾਹ ੨੩ ਅਤੇ੨੪ ਫਰਵਰੀ ੨੦੧੨ ਨੂੰ ਦੋ ਕਸ਼ਿਤਾਂ ਵੱਿਚ ਛਪੀ ਲਡ਼ੀਵਾਰ ਸੰਪਾਦਕੀ ਵੱਿਚ ਦੱਿਲੀ ਸੱਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਰਨਾ ਨੂੰ ਦੱਿਤੀ ਗਈ ਹੈ ਕ ਿਉਸ ਵਰੁਧ ਕੇਸ ਦਰਜ ਹੋਣ ਉਪ੍ਰੰਤ ਉਸ ਨੂੰ ਇਖਲਾਖੀ ਤੌਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ। ਜਰਮਨੀ ਦੇ ਪ੍ਰਧਾਨ ਕ੍ਰਸ਼ਿਚੀਨ ਵੁਲਫ ਜਸਿ ਵਰੁਧ ਹਾਲੀ ਕੇਸ ਵੀ ਦਰਜ ਨਹੀਂ ਹੋਇਆ ਪਰ ਸਰਿਫ ਦੋਸ਼ ਲੱਗਣ ਉਪ੍ਰੰਤ ਹੀ, ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਰ ਕੇ ਲਖਿਆਿ ਹੈ: ‘‘ਦੁਨੀਆਂ ਦੇ ਸਆਿਸੀ ਆਗੂ ਵੀ ਨੈਤਕਿ ਜੰਿਮੇਵਾਰੀ ਦੇ ਜਹਿਡ਼ੇ ਮਆਿਰ ਕਾਇਮ ਕਰ ਰਹੇ ਹਨ, ਸਾਡੇ ‘ਧਰਮੀ’ ਲੀਡਰ ਸ਼ਾਇਦ ਉਨ੍ਹਾਂ ਦੇ ਨੇਡ਼ੇ ਤੇਡ਼ੇ ਵੀ ਢੁੱਕਣ ਨੂੰ ਤਆਿਰ ਨਹੀਂ ਹੁੰਦੇ, ਕਉਿਂਕ ਿਸੱਿਖ ਲੀਡਰ ਸ਼ਾਇਦ‘ਨੈਤਕਿ ਜੰਿਮੇਵਾਰੀ’ ਨੂੰ ਵੀ ਹੁਣ ਪੰਥ ਵਰੋਧੀ ਗੱਲ ਸਮਝਣ ਲੱਗ ਪਏ ਹਨ।’’
ਉਨ੍ਹਾਂ ਵਲੋਂ ਬੰਬਈ ਤੋਂ ਆਈ ਇੱਕ ਤਾਜ਼ਾ ਖ਼ਬਰ ਦਾ ਹਵਾਲਾ ਵੀ ਦੱਿਤਾ ਗਆਿ ਹੈ ਕ ਿਮਹਾਂਰਾਸ਼ਟਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰੂਪ ਪਟਨਾਇਕ ਨੇ ਵੀ ਉਸ ਸਮੇਂ ਤੁਰੰਤ ਅਸਤੀਫਾ ਦੇ ਦੱਿਤਾ ਜਸਿ ਸਮੇਂ ਹਾਈ ਕੋਰਟ ਨੇ ਪੁਲਸਿ ਨੂੰ ਹਦਾਇਤ ਜਾਰੀ ਕਰ ਦੱਿਤੀ ਕ ਿਇਹ ਤਹਕੀਆਤ ਕੀਤੀ ਜਾਵੇ ਕ ਿਉਸ ਨੇ ਆਮਦਨ ਦੇ ਵਸੀਲਆਿਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ।
ਜੇ ਉਕਤ ਸਾਲਹਾਂ ਦੇਣ ਵਾਲਾ ਵਅਿਕਤੀ ਖ਼ੁਦ ਸ਼੍ਰੀ ਕ੍ਰਸ਼ਿਚੀਨ ਵੁਲਫ ਅਤੇ ਸ਼੍ਰੀ ਅਰੂਪ ਪਟਨਾਇਕ ਵਲੋਂ ਪਾਏ ਪੂਰਨਆਿਂ ’ਤੇ ਚੱਲਆਿ ਹੋਵੇ ਜਾਂ ਹੁਣ ਹੀ ਦਲੇਰੀ ਕਰ ਸਕਦਾ ਹੋਵੇ ਤਾਂ ਉਸ ਵਲੋਂ ਦੱਿਤੀਆਂ ਗਈਆਂ ਇਹ ਸਲਾਹਾਂ ਸਲਾਹੁਣਯੋਗ ਹਨ। ਪਰ ਇਹ ਸਲਾਹਾਂ ਦੇਣ ਵਾਲੇ ਜੋਗੰਿਦਰ ਸੰਿਘ ਦਾ ਜੇ ਆਪਣਾ ਨੈਤਕਿ ਕਰਿਦਾਰ ਵੇਖਆਿ ਜਾਵੇ ਤਾਂ ਉਹ ਇਸ ਦੇ ਬਲਿਕੁਲ ਉਲਟ ਹੈ। ਮਸਾਲ ਵਜੋਂ ਬਡ਼ੇ ਠੋਸ ਸਬੂਤਾਂ ਦੇ ਅਧਾਰ ’ਤੇ ਇਸ ਲੇਖ ਦੇ ਲੇਖਕ (ਕਰਿਪਾਲ ਸੰਿਘ) ਤੋਂ ਇਲਾਵਾ ਸ: ਗੁਰਨਾਮ ਸੰਿਘ ਅਕੀਦਾ ਤੇ ਹਰਲਾਜ ਸੰਿਘ ਬਹਾਦਰਪੁਰ ਨੇ ਇਸ ਵਰੁੱਧ ਪੀਲੀ ਪੱਤਰਕਾਰੀ ਦੇ ਦੋਸ਼ ਲਾਏ ਸਨ। ਅਤੇ ਇਸ ਲੇਖਕ ਤੋਂ ਇਲਾਵਾ ਬੀਬੀ ਸੁਰੰਿਦਰ ਕੌਰ ਨਹਾਲ, ਸ: ਰਘਬੀਰ ਸੰਿਘ ਢੱਿਲੋਂ ਅਤੇ ਤੱਤ ਗੁਰਮਤ ਿਪ੍ਰੀਵਾਰ ਨੇ ਗੁਰਬਾਣੀ ਤੇ ਸੱਿਖ ਇਤਹਾਸ ਸਬੰਧੀ ਇਸ ਸੰਪਾਦਕ ਵਲੋਂ ਬੇਲੋਡ਼ੇ ਤੇ ਨਰਿਮੂਲ ਸ਼ੰਕੇ ਖਡ਼੍ਹੇ ਕਰਕੇ ਸੱਿਖ ਧਰਮ ਦਾ ਨੁਕਸਾਨ ਕਰਨਦੇ ਗੰਭੀਰ ਦੋਸ਼ ਲਾਏ ਸਨ। ਹੁਣੇ ਤਾਜਾ ਹੀ ੧੯ ਫਰਵਰੀ ਨੂੰ ਜਲੰਧਰ ਤੋਂ ਇਸ ਅਖ਼ਬਾਰ ਦੇ ਸਾਬਕਾ ਪੱਤਰਕਾਰ ਸ਼੍ਰੀ ਐੱਚ ਐੱਸ ਬਾਵਾ ਨ ਆਪਣੇ ਬਲਾਗ ਵੱਿਚ ਇਸ ‘ਹੱਕ’, ‘ਸੱਚ’ ਅਤੇ ‘ਧਰਮ’ ਦੀ ਮੂਰਤ - ਸਪੋਕਸਮੈਨ ਦੇ ਮੁੱਖ ਸੰਪਾਦਕ ਸ: ਜੋਗੰਿਦਰ ਸੰਿਘ ਜੀ ਨੂੰ ੫੧ਸਵਾਲ ਪੁੱਛ ਕੇ ਬੇਨਤੀ ਕੀਤੀ ਹੈ ਕ ਿਆਪ ਵੱਡਾ ਦਲਿ ਅਤੇ ਵੱਡਾਪਨ ਵਖਾਉਂਦਆਿਂ ਇਨ੍ਹਾਂ ਦੇ ਜਵਾਬ ਜ਼ਰੂਰ ਦੇਵੋਗੇ। ਉਨ੍ਹਾਂ ਇਹ ਵੀ ਲਖਿਆਿ ਹੈ ਕ ਿਆਪ ਨੇ ਮੇਰੇ ਖਲਾਫ਼ ਦੋਸ਼ ਲਾਉਣੇ ਹੋਣ ਤਾਂ ਲਾਉਣਾ, ਮੇਰੇ ਖਲਾਫ਼ ਅਖ਼ਬਾਰ ਵਚਿ ਜੋ ਜੀ ਆਵੇ ਲਖ਼ਿਣਾ, ਮੇਰੇ ਇਸ ਕਾਰਜ ਨੂੰ ਆਪਣੇ ਦੁਸ਼ਮਣਾਂ ਦੀ ਸਾਜ਼ਿਸ਼ ਕਰਾਰ ਦੇਣਾ, ਪਰ ਮੇਰੀ ਇਹ ਬੇਨਤੀ ਨਾ ਭੁੱਲਣਾ ਕ ਿਇਹ ਸਭ ਕੁਝ ਕਰਨ ਦੇ ਨਾਲ ਨਾਲ ਇਹ ੫੧ ਸਵਾਲ ਆਪਣੇ ਅਖ਼ਬਾਰ ਵਚਿ ਛਾਪ ਕੇ ਇਕ ਇਕ ਸਵਾਲ ਦਾ ਜਵਾਬ ਦੇਣ ਦੀ ਕ੍ਰਪਾਲਤਾ ਕਰੋਗੇ ਤਾਂ ਜੋ ਆਪ ਜੀ ਦੇ ਅਤੇ ਅਖ਼ਬਾਰ ਦੇ ਬਾਰੇ ਮੇਰੇ ਸਾਹਮਣੇ ਆਏ ਸਵਾਲ ਅਤੇ ਸ਼ੰਕੇ ਹੀ ਖ਼ਤਮ ਨਾ ਹੋ ਜਾਣ ਸਗੋਂ ਲੋਕ ਮਨਾਂ ਵਚਿ ਉੱਠ ਰਹੇ ਸ਼ੰਕੇ ਵੀ ਨਵਿਰਿਤ ਹੋ ਜਾਣ। ਮੈਂ ਸਮਝਦਾ ਹਾਂ ਕ ਿਆਪ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਤਸੱਲੀਪੂਰਵਕ ਅਤੇ ਸ਼ਾਂਤ ਢੰਗ ਨਾਲ ਦੇ ਦੱਿਤੇ ਜਾਣ ਨਾਲ ਲੋਕਾਂ ਦਾ ਆਪ ਜੀ ਤੇਪਹਲਾਂ ਨਾਲੋਂ ਵੀ ਕਤੇ ਵੱਧ ਭਰੋਸਾ ਬਣ ਸਕੇਗਾ ਅਤੇ ਬਾਬੇ ਨਾਨਕ ਦੀ ਕ੍ਰਪਾ ਨਾਲ ਆਪ ਜੀ ਦੀ ਸ਼ਾਨ ਨੂੰ ਹੋਰ ਚਾਰ ਚੰਨ ਲੱਗ ਜਾਣਗੇ’।
ਪਰ ਇਸ ਜੋਗੰਿਦਰ ਸੰਿਘ ਨੇ ਅੱਜ ਤੱਕ ਕਸੇ ਇਕ ਦਾ ਵੀ ਜਵਾਬ ਦੇਣ ਦੀ ਹੰਿਮਤ ਨਹੀਂ ਵਖਾਈ ਤੇ ਉਲਟਾ ਇਹ ਸਵਾਲ ਪੁੱਛਣ ਤੇ ਇਸ ਨੂੰ ਜਵਾਬ ਦੇਣ ਦੀਆਂ ਸਲਾਹਾਂ ਦੇਣ ਵਾਲਆਿਂ ਨੂੰ ਇਹੀ ਲਖਿਦਾ ਰਹਾ ਹੈ ਕ ਿਚੂਹੇ ਬੱਿਲੀਆਂ ਤੇ ਚਡ਼ੀਆਂ ਦੀ ਚੀਂ ਚੀਂ ਦਾ ਉਹ ਜਵਾਬ ਨਹੀਂ ਦੇਣਗੇ। ਇਸ ਤੋਂ ਇਲਾਵਾ ਇਹ ਸਵਾਲ ਪੁੱਛਣ ਵਾਲਆਿਂ ਨੂੰ ਉਹ ਵਰੋਧੀਆਂ ਵਲੋਂ ਖਰੀਦੇ ਗਏ, ਵਕਾਊ ਕਲਮਾਂ ਵਾਲੇ,ਗੋਲਕਾਂ ਤੇ ਪਲ਼ਣ ਵਾਲੇ ਆਦਕਿ ਬੇਹੂਦਾ ਇਲਜ਼ਾਮ ਵੀ ਲਾਉਂਦਾ ਰਹਾ ਹੈ, ਹਾਲਾਂ ਕ ਿਉਕਤ ਸਾਰੇ ਹੀ ਪੱਤਰਕਾਰ ਤੇ ਲੇਖਕ ਇਸ ਦੇਵਰੋਧੀ ਨਹੀਂ ਬਲਕ ਿਕਸੇ ਵੇਲੇ ਇਸ ਦੇ ਬਹੁਤ ਹੀ ਨਜ਼ਦੀਕੀ ਤੇ ਸਹਯੋਗੀ ਸਾਥੀ ਰਹੇ ਸਨ। ਪਰ ਦੂਸਰੇ ਪਾਸੇ ਇਹੀ ਜੋਗੰਿਦਰ ਸੰਿਘ ਸ: ਸਰਨਾ ਸਬੰਧੀ ਲਖਿ ਰਹਾ ਹੈ ਕ ਿਵਰੋਧੀਆਂ ’ਤੇ ਜਵਾਬੀ ਦੋਸ਼ ਲਾ ਕੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਵਲੋਂ ਦੱਿਤੇ ਗਏ ਇਹ ਜਵਾਬ ਸਪਸ਼ਟ ਕਰਦੇ ਹਨ ਕ ਿਇਸ ਦੀ ਸਥਤੀ ‘ਰਹਤ ਅਵਰ, ਕਛੁ ਅਵਰ ਕਮਾਵਤ ॥ ਮਨ ਿਨਹੀ ਪ੍ਰੀਤ,ਿਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰ ਿਭੇਖ, ਨ ਕਾਹੂ ਭੀਨ ॥ ਅਵਰ ਉਪਦੇਸੈ, ਆਪ ਿਨ ਕਰੈ ॥ ਆਵਤ ਜਾਵਤ,ਜਨਮੈ ਮਰੈ ॥੭॥’ (ਗਉਡ਼ੀ ਸੁਖਮਨੀ ਮ: ੫ ਗੁਰੂ ਗ੍ਰੰਥ ਸਾਹਬਿ -ਪੰਨਾ ੨੬੯) ਤੋਂ ਕਸੇ ਵੀ ਤਰ੍ਹਾਂ ਵੱਖਰੀ ਨਹੀਂ ਹੈ। ਇਸ ਸਥਤੀ ਦੇ ਮਾਲਕ ਸ: ਜੋਗੰਿਦਰ ਸੰਿਘ ਵਲੋਂ ਦੂਸਰਆਿਂ ਨੂੰ ਉਪਦੇਸ਼ ਦੇਣ ਵਾਲੀਆਂ ਸੰਪਾਦਕੀਆਂ ਕਾਗਜ਼ ਕਾਲੇ ਕਰਨ ਤੋਂ ਵੱਧ ਕੁਝ ਵੀ ਨਹੀਂ ਹਨ।ਅਜਹੇ ਮਨੁੱਖਾਂ ਨੂੰ ਹੀ ਫ਼ਰੀਦ ਸਾਹਬਿ ਜੀ ਦਾ ਉਪਦੇਸ਼ ਹੈ ‘ਫਰੀਦਾ ਜੇ ਤੂ ਅਕਲ ਿਲਤੀਫੁ, ਕਾਲੇ ਲਖੁ ਨ ਲੇਖ ॥ ਆਪਨਡ਼ੇ ਗਰੀਵਾਨ ਮਹ,ਿ ਸਰੁ ਨੀਵਾਂ ਕਰ ਿਦੇਖੁ ॥੬॥’ (ਗੁਰੂ ਗ੍ਰੰਥ ਸਾਹਬਿ -ਪੰਨਾ ੧੩੭੮)। ਪਰ ਗੁਰਬਾਣੀ ਦੇ ਇਨ੍ਹਾਂ ਮਨੋਹਰ ਬਚਨਾਂ ਨੂੰ ਜੋਗੰਿਦਰ ਸੰਿਘ ਸੁਣੇ ਤ ਤਾਂ, ਜੇ ਉਸ ਨੇ ਆਪ ਇਨ੍ਹਾਂ ’ਤੇ ਕੋਈ ਅਮਲ ਕਰਨ ਹੋਵੇ। ਉਹ ਤਾਂ ਸਮਝ ਰਹਾ ਹੈ ਕ ਿਉਸ ਨੇ ਸਰਿਫ ਦੂਸਰਆਿਂ ਨੂੰ ਹੀ ਇਖ਼ਲਾਖ ਦਾ ਪਾਠ ਪਡ਼੍ਹਾਉਣ ਦਾ ਠੇਕਾ ਲਆਿ ਹੋਇਆ ਹੈ ਪਰ ਇਹ ਸਖਿਆਿ ਉਸ ਨੂੰ ਖ਼ੁਦ ਸੁਣਨ ਜਾਂ ਧਾਰਨ ਕਰਨ ਦੀ ਕੋਈ ਲੋਡ਼ ਹੀ ਨਹੀਂ ਹੈ। ਇਸ ਕਾਰਣ ਉਸ ਦੀਆਂ ਨੇਕ ਸਲਾਹਾਂ ਦੇਣ ਦਾ ਵੀ ਸਮਾਜ ਨੂੰ ਕੋਈ ਫਾਇਦਾ ਨਹੀਂ ਹੋ ਰਹਾ।
ਸੋ ਸ: ਜੋਗੰਿਦਰ ਸੰਿਘ ਜੀ ਨੂੰ ਬੇਨਤੀ ਹੈ ਕ ਿਜੇ ਉਹ ਪਹਲੇ ਸਵਾਲ ਭੁੱਲ ਵੀ ਚੁੱਕਾ ਹੈ ਤਾਂ ਸ਼੍ਰੀ ਬਾਵਾ ਜੀ ਵਲੋਂ ਤਾਜ਼ਾ ਕੀਤੇ ਗਏ ੫੧ਸਵਾਲ ਜੋ ਕ ਿ੨੩ ਫਰਵਰੀ ਨੂੰ ਪੰਜਾਬ ਸਪੈੱਕਟ੍ਰਮ ਦੀ ਸਾਈਟ ਦੇ ਲੰਿਕ http://punjabspectrum.com/main/index.php?option=com_content*view=article*id=੨੧੯੭੪:---------------੫੧-*catid=੯੩:headlines*9temid=੧੦੧ ’ਤੇ ਵੀ ਪੈ ਚੁੱਕੇ ਹਨ, ਉਨ੍ਹਾਂ ਦਾ ਹੀ ਜਵਾਬ ਦੇ ਦੇਵੇ।
ਇਸ ਤੋਂ ਇਲਾਵਾ ਉਸ ਨੇ ਕਈ ਸਾਲਾਂ ਤੋਂ ਬਡ਼ੇ ਜੋਦਾਰ ਢੰਗ ਨਾਲ ਪ੍ਰਚਾਰ ਕੀਤਾ ਹੋਇਆ ਹੈ ਕ ਿਗੁਰੂ ਨਾਨਕ ਦੀ ਅਸਲ ਬਾਣੀ ਦੀ ਪੋਥੀ ਸ਼੍ਰੀਚੰਦੀਆਂ ਨੇ ਸਾਡ਼ ਦੱਿਤੀ ਹੈ ਤੇ ਬਾਕੀ ਬਾਣੀ ਵੱਿਚ ਮਨਭਾਉਂਦੀਆਂ ਤਬਦੀਲੀਆਂ ਕਰ ਦੱਿਤੀਆਂ ਗਈਆਂ ਹਨ। ਇਸ ਕਾਰਣ ਉਨ੍ਹਾਂ ਅਨੁਸਾਰ ਗੁਰੂ ਗ੍ਰੰਥ ਸਾਹਬਿ ਦੀ ਮੌਜੂਦਾ ਗੁਰਬਾਣੀ ਬਲਿਕੁਲ ਨਕਲੀ ਹੈ। ੬ ਅਪ੍ਰੈਲ ੨੦੦੮ ਨੂੰ ਉਨ੍ਹਾਂ ਦੇ ਘਰ ਏਕਸ ਕੇ ਬਾਰਕ ਜਥੇਬੰਦੀ ਦੀ ਹੋਈ ਪਹਲੀ ਮੀਟੰਿਗ ਵੱਿਚ ਉਸ ਨੇ ਦਾਅਵਾ ਕੀਤਾ ਸੀ ਕ ਿਗੁਰਬਾਣੀ ਦੀ ਅਸਲ ਪੋਥੀ ਸੁਰਖਅਿਤ ਹੈ ਤੇ ਉਸ ਨੂੰ ਪ੍ਰਗਟ ਕਰਨ ਲਈ ੪ ਕ੍ਰੋਡ਼ ਰੁਪਏ ਦੀ ਲਾਗਤ ਨਾਲ ਖੋਜ ਸੰਸਥਾ ਦਾ ਪ੍ਰੋਜੈਕਟ ਉਲੀਕਆਿ ਜਾਵੇਗਾ। ਇਸ ਦਾਅਵੇ ਦੀ ਖ਼ਬਰ ੭ ਅਪ੍ਰੈਲ ੨੦੦੮ ਦੇ ਪਹਲੇ ਪੰਨੇ ’ਤੇ ਵੇਖੀ ਜਾ ਸਕਦੀ ਹੈ। ਹੁਣ ਉਹ ਦੱਸੇ ਕ ਿਜਸਿ ਪੋਥੀ ਦਾ ਅੱਜ ਤੋਂ ਚਾਰ ਸਾਲ ਪਹਲਾਂ ਉਸ ਨੇ ਸੁਰਖਅਿਤ ਹੋਣ ਦਾ ਦਾਅਵਾ ਕੀਤਾ ਸੀ ਉਹ ਪੋਥੀ ਕਥੇ ਹੈ? ਜੇ ਉਸ ਨੂੰ ਨਹੀਂ ਪਤਾ ਤਾਂ ਉਸ ਨੇ ਚਾਰ ਸਾਲ ਪਹਲਾਂ ਇਸ ਦੇ ਸੁਰਖਅਿਤ ਹੋਣ ਦਾ ਦਾਅਵਾ ਕਸਿ ਅਧਾਰ ’ਤੇ ਕੀਤਾ ਸੀ? ਉਹ ਇਹ ਵੀ ਦੱਸੇ ਕ ਿਚਾਰ ਸਾਲ ਵੱਿਚ ਉਸ ਨੇ ਅਸਲੀ ਪੋਥੀ ਲੱਭਣ ਲਈ ਹੁਣ ਤੱਕ ਕੀ ਕੀ ਯਤਨ ਕੀਤੇ ਹਨ?ਜੇ ਨਹੀਂ ਕੀਤੇ, ਤਾਂ ਕਉਿਂ ਨਹੀਂ ਕੀਤੇ? ਇਹ ਬਡ਼ੇ ਅਹਮਿ ਸਵਾਲ ਹਨ ਜਨ੍ਹਾਂ ਦੇ ਜਵਾਬ ਦੀ ਅਣਹੋਂਦ ਕਾਰਣ ਪਟਨਾ ਸਾਹਬਿ ਦੇਗੁਰਦੁਆਰੇ ਵੱਿਚੋਂ ਗੁਰੂ ਗ੍ਰੰਥ ਸਾਹਬਿ ਜੀ ਦੀ ਹੱਥ ਲਖਿਤ ਪੁਰਾਤਨ ਬੀਡ਼ ਚੋਰੀ ਹੋ ਕੇ ਦੱਿਲੀ ਵੱਿਚ ੨੦ ਕਰੋਡ਼ ਰੁਪਏ ਵੱਿਚ ਵਕਿਣ ਦੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਦੂਸਰਆਿਂ ਨੂੰ ਇਖ਼ਲਾਖ਼ ਦਾ ਪਾਠ ਪਡ਼੍ਹਾਉਣ ਵਾਲੇ ਦਾ ਫਰਜ਼ ਬਣਦਾ ਹੈ ਕ ਿਆਪਣਾ ਵੀ ਇਖ਼ਲਾਖ਼ੀ ਫ਼ਰਜ਼ ਪਛਾਣੇ। ਨਹੀਂ ਤਾਂ ਸਮਝਆਿ ਜਾਵੇਗਾ ਕ ਿਗੁਰੂ ਕੀ ਗੋਲਕ ਖਾਣ ਵਾਲੇ ਪ੍ਰਬੰਧਕਾਂ ਅਤੇ ਪੁਜਾਰੀਆਂ ਵਾਂਗ ਬਾਬੇ ਨਾਨਕ ਦਾ ਅਸਲੀ ਸੰਦੇਸ਼ ਸਾਰੀ ਦੁਨੀਆਂ ਵੱਿਚ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਜੋਗੰਿਦਰ ਸੰਿਘ ਦਾ ਆਪਣਾ ਇਖ਼ਲਾਖ਼ੀ ਮਆਿਰ ਉਨ੍ਹਾਂ ਪੁਜਾਰੀਆਂ ਤੇ ਸਆਿਸਤਦਾਨਾਂ ਤੋਂ ਵੀ ਨੀਵੀਂ ਪੱਧਰ ’ਤੇ ਜਾ ਚੁੱਕਾ ਹੈ। ਕਉਿਂਕ ਿਸਆਿਸੀ ਆਗੂ ਤਾਂ ਫਰਿ ਵੀ ਬਆਿਨ ਦੇ ਦੰਿਦੇ ਹਨ ਕ ਿਉਨ੍ਹਾਂ ਵਰੁਧ ਦੋਸ਼ ਸਾਬਤ ਹੋ ਗਏ ਤਾਂ ਉਹ ਆਪਣੇ ਅਹੁੱਦੇ ਤੋਂ ਸਰਿਫ ਅਸਤੀਫਾ ਹੀ ਨਹੀਂ ਦੇ ਦੇਣਗੇ ਬਲਕ ਿਹਮੇਸ਼ਾਂ ਲਈ ਸਆਿਸਤ ਤੋਂ ਸਨਆਿਸ ਲੈ ਲੈਣਗੇ ਪਰ ਜੋਗੰਿਦਰ ਸੰਿਘ ਤਾਂ ਉਸ ’ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਨੂੰ ਵੀ ਤਆਿਰ ਨਹੀਂ ਹੁੰਦਾ। ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕ ਿਜੇ ਗੁਰਦੁਆਰਾ ਪ੍ਰਬੰਧਕ ਤੇ ਪੁਜਾਰੀ ਧਰਮ ਦੇ ਨਾਮ ’ਤੇ ਸ਼੍ਰਧਾਲੂਆਂ ਵਲੋਂ ਭੇਟ ਕੀਤੇ ਦਸਵੰਧ ਵੱਿਚੋਂ ਭਰੀ ਗੋਲਕ ਦਾ ਕੁਝ ਹੱਿਸਾ ਖਾ ਰਹੇ ਹਨ ਤਾਂ ਉਹ ਖ਼ੁਦ ਵੀ ਤਾਂ ਧਰਮ ਅਤੇ ਗੁਰੂ ਨਾਨਕ ਦੇ ਨਾਮ ’ਤੇ ਗਰੀਬ ਸ਼੍ਰਧਾਲੂਆਂ ਤੋਂ ਦਸਵੰਧ ਦੀ ਮਾਇਆ ਇੱਕਤਰ ਕਰ ਰਹਾ ਹੈ। ਜੇ ਪ੍ਰਬੰਧਕ ਤੇ ਪੁਜਾਰੀ ਗੋਲਕਾਂ ਭਰਨ ਲਈ ਸ਼੍ਰਧਾਲੂਆਂ ਨੂੰ, ਗੁਰੂ ਦੇ ਨਾਮ @ਤੇ ਧਨ ਭੇਟ ਕਰਨ ਲਈ ਉਕਸਾਉਂਦੇ ਹਨ ਤੇ ਉਨ੍ਹਾਂ ਦੀ ਹਊਮੈ ਨੂੰ ਪੱਠੇ ਪਾਉਣ ਲਈ ਗੁਰਦੁਆਰੇ ਦੀਆਂ ਕੰਧਾਂ ’ਤੇ ਲੱਗੇ ਚੱਿਟੇ ਸੰਗਮਰਮਰ ਪੱਥਰਾਂ ’ਤੇ ਦਾਨੀਆਂ ਦੇ ਨਾਮ ਲਖਿ ਕੇ ਕਾਲੇ ਕਰ ਰਹੇ ਹਨ ਤਾਂ ਜੋਗੰਿਦਰ ਸੰਿਘ ਤਾਂ ਉਨ੍ਹਾਂ ਤੋਂ ਕਈ ਗੁਣਾਂ ਵੱਧ ਅਪੀਲਾਂ ਕਰਦਾ ਹੈ ਤੇ ‘ਉਚਾ ਦਰ ਬਾਬੇ ਨਾਨਕ ਦਾ’ ਵਚਿ ਕੰਧ ’ਤੇ ਦਾਨੀਆਂ ਦੇ ਨਾਮ ਲਖਿਣ ਦੇ ਵਾਅਦੇ ਕਰ ਰਹਾ ਹੈ। ਜੇ ਸਆਿਸੀ ਨੇਤਾ ਇਹ ਪ੍ਰਬੰਧ ਕਰਨ ਵੱਿਚ ਸਫਲ ਹੋ ਜਾਂਦੇ ਕ ਿਪ੍ਰਧਾਨਗੀ ਹਮੇਸ਼ਾਂ ਉਨ੍ਹਾਂ ਪਾਸ ਜਾਂ ਉਨ੍ਹਾਂ ਦੇ ਪ੍ਰੀਵਾਰ ਵੱਿਚ ਹੀ ਰਹੇ ਤਾਂ ਜੋਗੰਿਦਰ ਸੰਿਘ ਵਲੋਂ ਬਣਾਏ ਗਏ ਆਪਣੇ ਟ੍ਰੱਸਟ ਦੇ ਸੰਵਧਾਨਵੱਿਚ ਵੀ ਇਹ ਪ੍ਰਬੰਧ ਕਰ ਰੱਖਆਿ ਹੈ ਕ ਿਇਸ ਦੇ ਕਰਤਾ ਧਰਤਾ ਸਰਿਫ ਤੇ ਸਰਿਫ ਉਹ ਆਪ ਤੇ ਉਨ੍ਹਾਂ ਦੀ ਪਤਨੀ ਜਗਜੀਤ ਕੌਰ ਹੀ ਰਹਣਿਗੇ। ਬਾਕੀ ਟ੍ਰਸਟੀ ਮੈਂਬਰ ਤਾਂ ਬਰਾਏ ਨਾਮ ਸਰਿਫ ਖਾਨਾ ਪੂਰਤੀ ਲਈ ਹੀ ਹਨ ਤੇ ਕਈਆਂ ਵੀਚਾਰਆਿਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕ ਿਹੁਣ ਉਹ ਟ੍ਰਸਟ ਦੇ ਮੈਂਬਰ ਹੈ ਵੀ ਜਾਂ ਨਹੀਂ? ਜੇ ਹੁਣ ਹਨ ਤਾਂ ਉਨ੍ਹਾਂ ਨੂੰ ਨਹੀਂ ਪਤਾ ਕ ਿਉਹ ਕਦੋਂ ਬਦਲ ਦੱਿਤੇ ਜਾਣਗੇ? ਨਾ ਹੀ ਦਾਨ ਦੇਣ ਵਾਲਆਿਂ ਨੂੰ ਪਤਾ ਹੈ ਕ ਿਉਹ ‘ਸਪੋਕਸਮੈਨ ਟ੍ਰਸਟ’ ਜਾਂ ‘ਉਚਾ ਦਰ ਬਾਬੇ ਨਾਨਕ ਦਾ’ ਜਾਂ ‘ਮੈਸਰਜ਼ ਜਗਜੀਤ ਪਬਲਸ਼ਿੰਿਗ ਕੰਪਨੀ ਲਮਿਟਡਿ’ ਵੱਿਚੋਂ ਕਸਿ ਨੂੰ ਦਾਨ ਦੇ ਰਹੇ ਹਨ? ਨਾ ਹੀ ਪਤਾ ਹੁੰਦਾ ਹੈ ਕ ਿ‘ਉਚਾ ਦਰ ਬਾਬੇ ਨਾਨਕ ਦਾ’ ਲਈ ਖ੍ਰੀਦੀ ਗਈ ਜ਼ਮੀਨ ਸਪੋਕਸਮੈਨ ਟ੍ਰਸਟ ਦੇ ਨਾਮ ਹੈ ਜਾਂ ਮੈਸਰਜ਼ ਜਗਜੀਤ ਪਬਲਸ਼ਿੰਿਗ ਕੰਪਨੀ ਲਮਿਟਡਿ ਦੇ ਨਾਮ ਹੈ? ਉਹ ਲੋਕਾਂ ਦੇ ਪੈਸੇ ਨਾਲ ਜਗਜੀਤ ਪਬਲਸ਼ਿੰਿਗ ਕੰਪਨੀ ਦੇ ਨਾਮ ਜਾਇਦਾਦ ਖ੍ਰੀਦ ਲੈਂਦਾ ਹੈ ਤੇ ਕੁਝ ਸਮੇਂ ਪਛੋਂ ਸਪੋਕਸਮੈਨ ਟ੍ਰਸਟ ਨੂੰ ਦੱਿਤੀ ਦੱਸ ਕੇ ਐਲਾਨ ਕਰ ਦੰਿਦਾ ਹੈ ਕ ਿਉਸ ਨੇ ਆਪਣੀ ਸਾਰੀ ਜਾਇਦਾਦ ਪੰਥ ਦੇ ਹਵਾਲੇ ਕਰ ਦੱਿਤੀ ਹੈ। ਇਸ ਤਰ੍ਹਾਂ ਪਤਾ ਨਹੀ ਕੰਿਨੇ ਵਾਰ ਆਪਣੀ ਸਾਰੀ ਜਾਇਦਾਦ ਪੰਥ ਨੂੰ ਸੌਂਪ ਚੁੱਕਾ ਹੈ। ਕਦੇ ਉਹ ਟ੍ਰਸਟ ਦੇ ਸ਼ੇਅਰ ਵੇਚਦਾ ਹੈ ਤੇ ਐਲਾਨ ਕਰਦਾ ਹੈ ਕ ਿਸ਼ੇਅਰ ਧਾਰਕ ਟ੍ਰਸਟ ਦੀ ਸਾਲਾਨਾ ਮੀਟੰਿਗ ਵਚਿ ਭਾਗ ਲੈ ਸਕਦਾ ਹੈ ਤੇ ਟ੍ਰਸਟ ਦੀਆਂ ਪਾਲਸੀਆਂ ਲਈ ਸੁਝਾਅ ਦੇ ਸਕਦਾ ਹੈ। ਪਰ ਆਪਣੀ ਮਰਜੀ ਨਾਲ ਹੀ ਸ਼ੇਅਰਾਂ ਦੀ ਰਕਮ ਨੂੰ ਮਆਿਦੀ ਜਮਾਂ ਰਾਸ਼ੀ ਵੱਿਚ ਬਦਲ ਦੰਿਦਾ ਹੈ। ਇਸ ਤਰ੍ਹਾਂ ਦੀ ਨੌਸਰਬਾਜ਼ੀ ਤਾਂ ਅੱਜ ਤੱਕ ਸਆਿਸਤਦਾਨ ਜਾਂ ਪੁਜਾਰੀ ਵੀ ਕਰਦੇ ਨਹੀਂ ਵੇਖੇ ਗਏ। ਫਰਿ ਦੱਸੋ ਕ ਿਜੋਗੰਿਦਰ ਸੰਿਘ ਆਪਣੇ ਇਖ਼ਲਾਖ਼ੀ ਮਆਿਰ ਦਾ ਮੁਕਾਬਲਾ ਕਸਿ ਨਾਲ ਕਰੇਗਾ? ਚੰਗਾ ਹੋਵੇ ਜੇ ਕ੍ਰਸ਼ਿਚੀਨ ਵੁਲਫ ਦੀ ਉਦਾਹਰਣ ਦੇਣ ਦੀ ਬਜ਼ਾਏ ਜੋਗੰਿਦਰ ਸੰਿਘ ਉਕਤ ਕੀਤੇ ਗਏ ਸਵਾਲਾਂ ਦੇ ਸਹੀ ਜਵਾਬ ਦੇ ਕੇ ਉਚੇ ਸੁੱਚੇ ਇਖ਼ਲਾਖ਼ ਦੀ ਖੁਦ


No Comment posted
Name*
Email(Will not be published)*
Website
Can't read the image? click here to refresh

Enter the above Text*