Bharat Sandesh Online::
Translate to your language
News categories
Usefull links
Google

     

ਤੇਰਾ ਪੱਲਾ
20 Aug 2013

 ਪੱਲਾ ਫ਼ਡ਼ਆਿ ਏ ਤੇਰਾ ਅਸਾਂ ਹੇ ਦਾਤਾ,

ਹੋਰ  ਆਸਰੇ   ਸਭ   ਵਸਾਰ   ਦੱਿਤੇ

ਜੀਣੈਂ  ਹੁੱਕਮ  ਤੇ  ਤੇਰੀ  ਰਜ਼ਾ ਅੰਦਰ,

ਮੱਤ ਅੱਕਲ ਸਭ ਤੈਥੋਂ  ਨੇਂ ਵਾਰ ਦੱਿਤੇਮੇਲਾ ਜਗ  ਦਾ ਚੱਲ  ਰਹੈ ਕਲਜੁੱਗੀ,

ਕਰੀਂ ਮੇਹਰ  ਜੋ ਰਾਹ  ਨ੍ਹਾਂ ਭੁੱਲੀਏ ਜੀ

ਹੇ  ਦਾਤਆਿ  ਸਾਡੀ  ਨ੍ਹਾਂ  ਬਾਂਹ ਛੱਡੀੰ,

ਕਤੇ ਮਾਯਾ ਦੀ ਹੋਡ਼@ਚ ਨ੍ਹਾਂ ਰੁਲੀਏ ਜੀਵਾਂਗ ਮੱਸਆਿਂ ਦੇ ਨੇਂ ਸਾਡੇ ਕਰਮ ਕਾਲੇ,

ਬਹੁਡੀੰ  ਆਪ  ਤੇ  ਸਾਨੂੰ  ਸੁਮੱਤ  ਦੇਵੀਂ

ਹਰਿਦੇ ਕਰੀਂ ਰੋਸ਼ਨ ਦੇਵੀਂ ਨਾਮ ਅਪਣਾ,

ਸੇਵਾ  ਭਗਤੀ  ਦੀ  ਵੀ  ਸਦਮੱਤ  ਦੇਵੀਂਸੂਰਜ  ਚ੍ਹਡ਼ੇ  ਗਆਿਨ ਦਾ ਅੰਦਰ ਸਾਡੇ,

ਨਾਮ  ਤੇਰੇ  ਦੀ  ਨਾਲੇ  ਬਰਸਾਤ  ਹੋਵੇ

ਰੋਮ ਰੋਮ  ਭੱਿਜੇ  ਤੇਰੇ  ਪਆਿਰ ਅੰਦਰ,

ਅਜਬ ਐਸੀ  ਹੀ  ਕੋਈ ਕਰਾਮਾਤ ਹੋਵੇਸੁੱਚੀ ਸਮਝ ਤੇ ਸੁੱਥਰੇ ਵੀਚਾਰ ਹੋਵਣ,

ਮਾਣ  ਅਣਖ  ਨਾਲ  ਉੱਚੇ  ਝੁੱਲੀਏ ਜੀ

ਚੰਗੇ  ਕਰਮ  ਹੋਵਣ ਜਪੇ ਨਾਮ ਰਸਨਾ,

ਵਚਿ ਦਰਗਾਹ ਅੱਸੀ  ਖਰੇ ਤੁੱਲੀਏ ਜੀਕਈ ਜਨਮ  ਹੋਏ ਤੈਥੋਂ  ਵਛਿਡ਼ਆਿਂ ਨੂੰ,

ਇਹ ਜਨਮ ਦਾਤਾ  ਨ੍ਹਾਂ  ਅਜਾਈਂ  ਲੰਘੇ

ਦਯਾ ਤਰਸ  ਦੀ ਨਜਰ ਤੂੰ ਪਾ ਅਪਣੀ,

ਤੇਰੇ ਚਰਨਾਂ ਦੇ ਵੱਿਚ "ਜੀਤ" ਥਾਂ ਮੰਗੇ


No Comment posted
Name*
Email(Will not be published)*
Website
Can't read the image? click here to refresh

Enter the above Text*