Bharat Sandesh Online::
Translate to your language
News categories
Usefull links
Google

     

ਕਈ ਵਾਰੀ ਮੈਂ ਸੋਚਦਾ ਹਾਂ
13 Nov 2011

ਕਈ ਵਾਰੀ ਮੈਂ  ਸੋਚਦਾ ਹਾਂ ਕਿ ਇਨੇ ਨਾਜ਼ੁਕ ਸੀ ਰਿਸ਼ਤੇ ਜੋ ਟੁਟ ਗਏ ...


ਜਿਨਾ ਹਥਾਂ ਨੂੰ ਨਾਨਕ ਨੇ ਇਕ ਸੀ ਕੀਤਾ , ਓਹ ਕਿਸ ਗੱਲੋ ਛੁਟ ਗਏ. .


ਜਿਸ ਪਿਆਰ  ਦੇ ਗੇਹਨੇ ਕ੍ਰਿਸ਼ਨ ਨੇ ਪਰੋਏ  , ਓਹ ਕਿਸ ਹੱਥੌ ਲੁਟ ਗਏ ...


ਕਈ ਵਾਰੀ ਮੈਂ  ਸੋਚਦਾ ਹਾਂ  ..........................



ਸ਼ਬਰੀ ਦੇ ਓਹ ਬੇਰ ਏਨੇ ਮੀਠੇ ਸੀ  , ਪਰ ਕਿਸ ਗੱਲੋਂ ਖਾਂਦੇ ਸਾਰ ਹੀ ਥੁਕ ਗਏ...


ਕਈ ਵਾਰੀ ਮੈਂ  ਸੋਚਦਾ ਹਾਂ  ........................



ਬੁੱਧ, ਮਹਾਂਵੀਰ ਦੇ ਓਹ ਪ੍ਰੀਤ ਦੇ ਲੀਰ , ਕੀ ਏਨੇ ਕੱਚੇ  ਸੀ ਜੋ ਇਕ ਧੋ  ਚ ਹੀ ਸਮੁੱਚ ( SHRINK ) ਗਏ...


ਕਈ ਵਾਰੀ ਮੈਂ  ਸੋਚਦਾ ਹਾਂ ..............................



ਸੱਭ ਧਰਮਾਂ ਨੂੰ  ਇਕ ਪਰਿਵਾਰ  ਸਮਝਿਆ ਸੀ ਭਗਤ ਨੇ  , ਪਰ ਇਹ ਪਾਕਿਸਤਾਨੀ  ਵੱਖਰੇ  ਕਿਵੇਂ ਉੱਠ ਗਏ ...   


ਕਈ ਵਾਰੀ ਮੈਂ  ਸੋਚਦਾ ਹਾਂ .......................



ਦਿਲ ਦੇ ਸਮੁੰਦਰ ਚ ਬੇ -ਲੌੜ ਪਾਣੀ  ਬਖਸ਼ਿਆ ਸੀ , ਕਿਵੇ ਵਿਸ਼ਾਲ ਇਹ ਸਾਗਰ ਹੁਣ ਛਪੱੜਾਂ ਜਿੰਨੇ ਸੁਕ ਗਏ


ਕਈ ਵਾਰੀ ਮੈਂ  ਸੋਚਦਾ ਹਾਂ  .............................



ਠੰਡ ਵਰਸਾਵੇ ਸੀਨੇ , ਸੂਰਜ ਨੂੰ ਦੇਵੇ ਮਾਤ ਨੀ


ਇਕੋ ਥਾਈਂ ਖੜੇ ਕੋਈ ਦਿਨੇ ਕੋਈ ਰਾਤ ਨੀ


ਕਿਵੇਂ ਹੁਣ ਨਾਲ ਮੱਕੜ ਦੇ , ਦੋਵੇ ਵਿਚ ਬਾਦਲਾਂ ਦੇ ਛੁਪ ਗਏ


ਕਈ ਵਾਰੀ ਮੈਂ  ਸੋਚਦਾ ਹਾਂ ਕਿ ਇਨੇ ਨਾਜ਼ੁਕ ਸੀ ਰਿਸ਼ਤੇ ਜੋ ਟੁਟ ਗਏ ... ...


ਕਈ ਵਾਰੀ ਮੈਂ  ਸੋਚਦਾ ਹਾਂ .....................




ਜਸਪ੍ਰੀਤ ਸਿੰਘ ਮੱਕੜ
80540-46814

No Comment posted
Name*
Email(Will not be published)*
Website




Can't read the image? click here to refresh

Enter the above Text*