Bharat Sandesh Online::
Translate to your language
News categories
Usefull links
Google

     

ਚਰਨਜੀਤ ਸਿੰਘ ਪੰਨੂ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਸਖ਼ੀਰਾ ਅਤ ਫੁੱਲਾਂ ਦੀ ਫੁਲਕਾਰੀ ਰਿਲੀਜ਼
13 Nov 2011

ਅੰਮ੍ਰਿਤਸਰ, 12 ਫਰਵਰੀ 2011 (ਭਾਰਤ ਸੰਦੇਸ਼ ਖਬਰਾਂ)::-  ਪੰਜਾਬੀ ਰਾਈਟਰਜ਼ ਕੋਆਪ੍ਰਟਿਵ ਸੋਸਾਇਟੀ ਲਿਮਟਿਡ (ਪਰਕਸ) ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖ ਅਮਰੀਕਾ ਨਿਵਾਸੀ ਚਰਨਜੀਤ ਸਿੰਘ ਪੰਨੂ ਦੀਆਂ ਦੋ ਪੁਸਤਕਾਂ ਸਖ਼ੀਰਾ (ਕਹਾਣੀ ਸੰਗ੍ਰਹਿ) ਅਤ ਧਰਤੀ ਦੀ ਫੁਲਕਾਰੀ (ਕਵਿਤਾਵਾਂ ਦਾ ਸੰਗ੍ਰਹਿ) ਰਿਲੀਜ਼ ਕੀਤੀਆਂ ਗਈਆਂ।ਇਸ ਤੋਂ ਪਹਿਲਾਂ ਉਸ ਦੀਆਂ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਸਮਾਗਮ ਦੀ ਪ੍ਰਧਾਨਗੀ ਪਰਕਸ ਦ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਰਾਈਟਰਜ਼ ਫੋਰਮ ਕੈਲਗਰੀ (ਕੈਨਡਾ) ਦ ਪ੍ਰਧਾਨ ਸ. ਸਮਸ਼ਰ ਸਿੰਘ ਸੰਧੂ, ਡਾ. ਜਸਪਾਲ ਸਿੰਘ, ਡਾ. ਸੁਹਿੰਦਰਬੀਰ ਸਿੰਘ, ਸ. ਪਰਮਿੰਦਰਜੀਤ ਅਤ ਸ. ਚਰਨਜੀਤ ਸਿੰਘ ਪੰਨੂ ਨ ਕੀਤਾ। ਸਖ਼ੀਰਾ ਪੁਸਤਕ ਡਾ. ਚਰਨਜੀਤ ਸਿੰਘ ਗੁਮਟਾਲਾ ਤ ਧਰਤੀ ਦੀ ਫੁਲਕਾਰੀ ਪੁਸਤਕ ਬਾਰ ਡਾ. ਸੁਹਿੰਦਰਬੀਰ ਸਿੰਘ ਨ ਪਪਰ ਪੜ। ਡਾ. ਸੁਖਦਵ ਸਿੰਘ, ਡਾ. ਦਰਿਆ ਨ ਵੀ ਪੁਸਤਕ ਬਾਰ ਆਪਣ ਵਿਚਾਰ ਰੱਖ। ਸ. ਜਸਬੀਰ ਸਿੰਘ ਜੱਸ, ਨਿਰਮਲ ਅਰਪਨ, ਪਰਮਿੰਦਰ ਸਿੰਘ, ਸਮਸ਼ਰ ਸਿੰਘ ਸੰਧੂ, ਪ੍ਰਭਦਿਆਲ ਸਿੰਘ ਰੰਧਾਵਾ, ਡਾ. ਜਸਪਾਲ ਸਿੰਘ ਨ ਵੀ ਲਖਕ, ਪੰਜਾਬੀ ਰਾਈਟਰਜ਼ ਕੋਆਪ੍ਰਟਿਵ ਸੋਸਾਇਟੀ ਬਾਰ ਸਬੰਧੀ ਆਪਣ ਵਡਮੁੱਲ ਵਿਚਾਰ ਪਸ਼ ਕੀਤ। ਮੰਚ ਸੰਚਾਲਣ ਪ੍ਰਿੰ: ਅੰਮ੍ਰਿਤ ਲਾਲ ਮੰਨਣ ਨ ਬਾਖ਼ੂਬੀ ਨਿਭਾਇਆ।
    ਇਸ ਮੌਕ ਤ ਹੋਰਨਾਂ ਤੋਂ ਇਲਾਵਾ ਪ੍ਰੋ. ਮੋਹਨ ਸਿੰਘ, ਪ੍ਰੋ. ਪ੍ਰਮ ਪ੍ਰਕਾਸ਼ ਪੁੰਜ, ਇੰਜੀ. ਦਲਜੀਤ ਸਿੰਘ ਕੋਹਲੀ, ਸ. ਅਜੀਤ ਸਿੰਘ ਨਬੀਪੁਰ, ਸ. ਹਰਬੰਸ ਸਿੰਘ ਨਾਗੀ, ਸ. ਹਰਭਜਨ ਸਿੰਘ ਖਮਕਰਨੀ, ਸ. ਤਲਵਿੰਦਰ ਸਿੰਘ, ਸ. ਪ੍ਰਭਜੀਤ ਸਿੰਘ, ਸ. ਸੁਖਵਿੰਦਰ ਸਿੰਘ, ਸ. ਦੀਦਾਰ ਸਿੰਘ ਝਲਕ, ਸ. ਅਮਰਜੀਤ ਸਿੰਘ, ਸ. ਰੋਬਿਨ ਸੰਧੂ, ਕੈਨਡਾ ਵਾਸੀ ਸ. ਰਜਵੰਤ ਸਿੰਘ ਸੰਧੂ, ਡਾ. ਦਰਸ਼ਨ ਸਿੰਘ ਧੰਜਲ, ਸ. ਹਰਜਿੰਦਰ ਸਿੰਘ ਮਿਰਜਾ, ਸ. ਬਿਕਰਮਜੀਤ ਸਿੰਘ ਪੰਨੂ, ਸ. ਨਿਰਮਲ ਸਿੰਘ ਧੀਰ ਸਮਤ ਆਦਿ ਹਾਜ਼ਰ ਸਨ।

ਕੈਪਸ਼ਨ :


1 ਅਤ 2) ਵਿਰਸਾ ਵਿਹਾਰ ਅੰਮ੍ਰਿਤਸਰ ਵਿਖ ਪੰਜਾਬੀ ਰਾਈਟਰਜ਼ ਕੋਆਪ੍ਰਟਿਵ ਸੋਸਾਇਟੀ ਵੱਲੋਂ ਕਰਵਾੲ ਗੲ ਸਮਾਗਮ ਸਮਂ ਪੁਸਤਕਾਂ ਰਿਲੀਜ਼ ਕਰਦ ਹੋੲ ਡਾ. ਬਿਕਰਮ ਸਿੰਘ ਘੁੰਮਣ, ਸ. ਸਮਸ਼ਰ ਸਿੰਘ ਸੰਧੂ, ਚਰਨਜੀਤ ਸਿੰਘ ਪੰਨੂ ਤ ਹੋਰ।  


3) ਸਮਾਗਮ ਵਿੱਚ ਹਾਜ਼ਰ ਸਾਹਿਤਕਾਰ।


No Comment posted
Name*
Email(Will not be published)*
Website
Can't read the image? click here to refresh

Enter the above Text*