October 15, 2011 admin

ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਵਿਸ਼ੇਸ ਤੌਰ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਤੋਂ ਆਸ਼ੀਰਵਾਦ ਲੈਣ ਲਈ ਪੁੱਜੇ

ਫਤਹਿਗੜ੍ਹ ਸਾਹਿਬ –  ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ , ਡਿਪਟੀ  ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਮੈਂਬਰ ਲੋਕ ਸਭਾ  ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਨਾਲ  ਵਿਸ਼ੇਸ ਤੌਰ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਤੋਂ ਆਸ਼ੀਰਵਾਦ ਲੈਣ ਲਈ ਪੁੱਜੇ ।  ਇਸ ਤੋਂ ਪਹਿਲਾ  ਉਨ੍ਹਾਂ  ਗੁਰੂਦੁਆਰਾ  ਸ੍ਰੀ  ਗੁਰੂ ਹਰਗੋਬਿੰਦ ਸਿੰਘ  ਜੀ ਹੰਸਾਲੀ ਸਾਹਿਬ ਵਿਖੇ ਮੱਥਾ ਵੀ ਟੇਕਿਆ ।                     ਇਸ ਮੌਕੇ  ਉਨ੍ਹਾਂ ਦੇ ਨਾਲ ਵਿਧਾਇਕ ਸਰਹਿੰਦ ਸ੍ਰ: ਦੀਦਾਰ ਸਿੰਘ ਭੱਟੀ , ਸ੍ਰ: ਰਣਜੀਤ ਸਿੰਘ ਲਿਬੜਾ ਮੈਂਬਰ ਕਾਰਜਕਾਰਨੀ ਸ੍ਰੋਮਣੀ ਅਕਾਲੀ ਦਲ, ਸਾਬਕਾ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਸ੍ਰ: ਤੇਜਿੰਦਰ ਸਿੰਘ ਸੰਧੂ, ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਸ੍ਰ: ਹਰਵਿੰਦਰ ਸਿੰਘ ਹਰਪਾਲਪੁਰ,  ਸ੍ਰ: ਸਤਨਾਮ ਸਿੰਘ ਬਰਾਸ ਚੇਅਰਮੈਨ ਬਲਾਕ ਸੰਮਤੀ ਖੇੜਾ , ਚੇਅਰਪਰਸਨ  ਜ਼ਿਲ੍ਹਾ ਪ੍ਰੀਸਦ ਮੋਹਾਲੀ ਸ੍ਰੀਮਤੀ ਦਲਜੀਤ ਕੌਰ ਕੰਗ,  ਮੈਂਬਰ ਆਲ ਇੰਡੀਆਂ ਕਬੱਡੀ ਫੈਡਰੇਸ਼ਨ ਸ੍ਰੀ ਨਰਿੰਦਰ  ਸਿੰਘ ਕੰਗ, ਸ੍ਰ: ਦਵਿੰਦਰ ਸਿੰਘ,ਚੇਅਰਮੈਨ ਸੂਗਰਫੈਂਡ ਪੰਜਾਬ ਸ੍ਰ: ਸੁਖਬੀਰ ਸਿੰਘ ਵਾਹਲਾ, ਡਾਇਰੈਕਟਰ ਪੇਡਾ ਸ੍ਰੀ ਵਿਨਰਜੀਤ ਸਿੰਘ ਗੋਲਡੀ, ਐਸ.ਜੀ.ਪੀ.ਸੀ ਮੈਂਬਰ ਸ੍ਰ: ਗੁਰਪ੍ਰੀਤ ਸਿੰਘ ਰੰਧਾਵਾ, ਮੈਂਬਰ ਬਲਾਕ ਸੰਮਤੀ ਤੇਜਾ ਸਿੰਘ, ਹਰਵਿੰਦਰ ਸਿੰਘ ਬੱਬਲਾ , ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਅਤੇ ਜ਼ਿਲ੍ਹਾ ਪੁਲਿਸ ਮੁੱਖੀ  ਸ੍ਰ: ਰਣਬੀਰ ਸਿੰਘ ਖੱਟੜਾ  ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।

Translate »