December 1, 2011 admin

ਵਸ਼ਿਵ ਏਡਜ਼ ਦਵਿਸ ਮੌਕੇ ਬਰਨਾਲਾ ਵੱਿਚ ਵਦਿਆਿਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਜਾਣਕਾਰੀ ਅਤੇ ਸਾਵਧਾਨੀ ਨਾਲ ਏਡਜ ਤੋਂ ਬਚਆਿ ਜਾ ਸਕਦਾ ਹੈ : ਡਪਿਟੀ ਕਮਸ਼ਿਨਰ ਬਰਨਾਲਾ
ਬਰਨਾਲਾ, ੧ ਦਸੰਬਰ- ਅੱਜ ਵਸ਼ਿਵ ਏਡਜ਼ ਦਵਿਸ ਮੌਕੇ ਸਹਿਤ ਵਭਾਗ ਬਰਨਾਲਾ ਵੱਲੋਂ ਲੋਕਾਂ ਨੂੰ ਏਡਜ਼ ਦੀ ਬਮਾਰੀ ਪ੍ਰਤੀ ਜਾਗਰੂਕ ਕਰਨ ਲਈ ਸ਼ਹਰਿ ਬਰਨਾਲਾ ਵੱਿਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਜਾਗਰੂਕਤਾ ਰੈਲੀ ਨੂੰ ਸਥਾਨਕ ਰੇਲਵੇ ਸ਼ਟੇਸ਼ਨ ਤੋਂ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਜਾਗਰੂਕਤਾ ਰੈਲੀ ਜਸਿਦੀ ਅਗਵਾਈ ਖੁਦ ਡਪਿਟੀ ਕਮਸ਼ਿਨਰ ਸਾਹਬਿ ਨੇ ਕੀਤੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਸਦਰ ਬਜ਼ਾਰ ਰਾਹੀਂ ਹੁੰਦੀ ਹੋਈ ਸਵਿਲ ਸਰਜਨ ਦਫਤਰ ਵਖੇ ਪਹੁੰਚ ਕੇ ਸਮਾਪਤ ਹੋਈ। ਜਾਗਰੂਕਤਾ ਰੈਲੀ ਦੌਰਾਨ ਗੁਰੂ ਗੋਬੰਿਦ ਸੰਿਘ ਕਾਲਜ ਆਫ ਐਜੂਕੇਸਨ ਬਰਨਾਲਾ ਦੇ ਵਦਿਆਿਰਥੀਆਂ ਨੇ ਏਡਜ਼ ਦੀ ਬਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬੈਨਰ ਅਤੇ ਨਾਅਰੇ ਹੱਥਾਂ ਵੱਿਚ ਫਡ਼ ਕੇ ਇਸ ਬਮਾਰੀ ਪ੍ਰਤੀ ਸਾਵਧਾਨ ਹੋਣ ਦਾ ਸੁਨੇਹਾ ਦੱਿਤਾ।
ਇਸ ਮੌਕੇ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਕਾਲਜ ਵਦਿਆਿਰਥੀਆਂ ਨੂੰ ਸੰਬੋਧਨ ਕਰਦਆਿਂ ਕਹਾ ਕ ਿਨੌਜਵਾਨ ਪੀਡ਼੍ਹੀ ਨੂੰ ਖੁਦ ਇਸ ਬਮਾਰੀ ਪ੍ਰਤੀ ਜਾਣੂ ਹੋਣਾ ਚਾਹੀਦਾ ਹੈ ਅਤੇ ਲੋਕਾਂ ਵੱਿਚ ਵੀ ਇਸ ਬਮਾਰੀ ਪ੍ਰਤੀ ਜਾਗਰੂਕਤਾ ਲਆਿਉਣੀ ਚਾਹੀਦੀ ਹੈ। ਉਹਨਾਂ ਕਹਾ ਕ ਿਏਡਜ਼ ਜੋ ਕ ਿਲਾਇਲਾਜ ਬਮਾਰੀ ਹੈ ਅਤੇ ਕੇਵਲ ਇਸਦੀ ਜਾਣਕਾਰੀ ਹੋਣ ਨਾਲ ਹੀ ਇਸ ਤੋਂ ਬਚਆਿ ਜਾ ਸਕਦਾ ਹੈ। ਉਹਨਾਂ ਅੱਗੇ ਕਹਾ ਕ ਿਏਡਜ਼ ਬਮਾਰੀ ਮੁੱਖ ਤੌਰ `ਤੇ ਦੂਸ਼ਤਿ ਖੂਨ ਰਾਹੀਂ, ਅੱਸੁਰਖਅਿਤ ਜਨਿਸੀ ਸਬੰਧਾਂ ਜਾਂ ਦੂਸ਼ਤਿ ਸਰੰਿਜਾਂ ਸੂਈਆਂ ਨਾਲ ਹੀ ਫੈਲਦੀ ਹੈ ਅਤੇ ਇਸ ਬਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਡਪਿਟੀ ਕਮਸ਼ਿਨਰ ਨੇ ਕਹਾ ਕ ਿਏਡਜ਼ ਕੋਈ ਸ਼ੂਤ ਦਾ ਰੋਗ ਨਹੀਂ ਹੈ ਅਤੇ ਜੇਕਰ ਕਸੇ ਵਅਿਕਤੀ ਨੂੰ ਏਡਜ਼ ਹੋ ਵੀ ਗਈ ਹੈ ਤਾਂ ਸਮਾਜ ਨੂੰ ਉਸ ਵਅਿਕਤੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਸ ਨਾਲ ਮੇਲਜੋਲ ਛੱਡਣਾ ਚਾਹੀਦਾ ਹੈ ਕਉਿਂਕ ਿਇਹ ਰੋਗ ਹੱਥ ਮਲਾਇਆਂ ਜਾਂ ਇਕੱਠੇ ਰਹਣਿ ਨਾਲ ਨਹੀਂ ਫੈਲਦਾ। ਉਹਨਾਂ ਕਹਾ ਕ ਿਏਡਜ਼ ਰੋਗੀਆਂ ਨੂੰ ਆਪਣਾ ਰੋਗ ਲੁਕਾਉਣ ਦੀ ਥਾਂ ਸਰਕਾਰੀ ਹਸਪਤਾਲ ਵੱਿਚ ਡਾਕਟਰਾਂ ਨੂੰ ਦੱਸ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਇਹ ਰੋਗ ਅੱਗੇ ਨਾ ਵੱਧ ਸਕੇ ਇਸ ਲਈ ਵੀ ਯਤਨ ਕਰਨ ਚਾਹੀਦੇ ਹਨ।
ਇਸ ਮੌਕੇ ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾਂ ਨੇ ਦੱਸਆਿ ਕ ਿਜ਼ਲ੍ਹਾ ਬਰਨਾਲਾ ਵੱਿਚ ੨੦੦੭ ਤੋਂ ਹੁਣ ਤੱਕ ੧੫੩੮੩ ਵਅਿਕਤੀਆਂ ਦੇ ਏਡਜ਼ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਨਾਂ ਵੱਿਚੋਂ ੧੭੩ ਵਅਿਕਤੀਆਂ ਵੱਿਚ ਏਡਜ਼ ਦੀ ਬਮਾਰੀ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਹਨਾਂ ਵੱਿਚੋਂ ੨੮ ਵਅਿਕਤੀਆਂ ਦੀ ਏਡਜ਼ ਦੀ ਬਮਾਰੀ ਕਾਰਨ ਮੌਤ ਹੋ ਚੁੱਕੀ ਹੈ। ਸਵਿਲ ਸਰਜਨ ਨੇ ਅੱਗੇ ਦੱਸਆਿ ਕ ਿਇਸ ਸਮੇਂ ਜ਼ਲ੍ਹਾ ਬਰਨਾਲਾ ਦੇ ੫੧ ਏਡਜ਼ ਮਰੀਜਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵੱਿਚ ਚੱਲ ਰਹਾ ਹੈ। ਉਹਨਾਂ ਕਹਾ ਕ ਿਇਸ ਬਮਾਰੀ ਪ੍ਰਤੀ ਲੋਕਾਂ ਨੂੰ ਜਾਣਕਾਰੀ ਦੇਣ ਦੇ ਮਕਸਦ ਤਹਤਿ ਸਹਿਤ ਵਭਾਗ ਵੱਲੋਂ ਸਮੇਂ-ਸਮੇਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਹੰਿਦਾ ਹੈ ਤਾਂ ਜੋ ਲੋਕ ਇਸ ਬਮਾਰੀ ਪ੍ਰਤੀ ਸਾਵਧਾਨੀਆਂ ਵਰਤ ਕੇ ਇਸ ਤੋਂ ਬਚ ਸਕਣ।
ਇਸ ਤੋਂ ਬਾਅਦ ਸਵਿਲ ਸਰਜਨ ਦਫਤਰ ਵਖੇ ਹੀ ਏਡਜ਼ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਆਿ ਜਸਿ ਵੱਿਚ ਜ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ| ਗੁਰਤੇਜ ਸੰਿਘ ਖੁੱਡੀਕਲਾਂ ਮੁੱਖ ਮਹਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੌਰਾਨ ਡਾਕਟਰਾਂ ਵੱਲੋਂ ਏਡਜ਼ ਦੀ ਬਮਾਰੀ ਬਾਰੇ ਅਤੇ ਇਸ ਤੋਂ ਬਚਣ ਦੇ ਤਰੀਕਆਿਂ ਬਾਰੇ ਵਸਿਥਾਰ ਵੱਿਚ ਵਚਾਰ-ਚਰਚਾ ਕੀਤੀ ਗਈ।
ਸੈਮੀਨਾਰ ਦੌਰਾਨ ਆਪਣੇ ਸੰਬੋਧਨ ਵੱਿਚ ਚੇਅਰਮੈਨ ਸ੍ਰ| ਗੁਰਤੇਜ ਸੰਿਘ ਖੁੱਡੀਕਲਾਂ ਨੇ ਕਹਾ ਕ ਿਏਡਜ਼ ਦੀ ਬਮਾਰੀ ਦੀ ਸਹੀ ਜਾਣਕਾਰੀ ਹੋਣਾ ਹੀ ਇਸਦਾ ਬਚਾਅ ਹੈ ਅਤੇ ਇਸ ਭਆਿਨਕ ਬਮਾਰੀ ਤੋਂ ਬਚਣ ਲਈ ਸਾਰਆਿਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਸੈਮੀਨਾਰ ਦੌਰਾਨ ਸਵਿਲ ਸਰਜਨ ਡਾ| ਜਗਜੀਤ ਸੰਿਘ ਚੀਮਾਂ, ਸਹਾਇਕ ਸਵਿਲ ਸਰਜਨ ਡਾ| ਗਆਿਨ ਚੰਦ, ਜ਼ਲ੍ਹਾ ਸਹਿਤ ਅਫਸਰ ਡਾ| ਮਹੰਿਦਰ ਸੰਿਘ, ਡਾ| ਹਰਜੰਿਦਰ ਕੌਰ ਅਤੇ ਮਾਸ ਮੀਡੀਆ ਅਫਸਰ ਸ੍ਰੀ ਮਤੀ ਉਰਮਲਾ ਦੇਵੀ ਨੇ ਵੀ ਏਡਜ਼ ਦੀ ਬਮਾਰੀ ਪ੍ਰਤੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਦਿਆਿਰਥੀਆਂ ਦੇ ਏਡਜ਼ ਬਮਾਰੀ ਨਾਲ ਸਬੰਧਤ ਕੁਇਜ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਦਿਆਿਰਥੀਆਂ ਨੂੰ ਇਨਾਮਾਂ ਦੀ ਵੰਡ ਸਵਿਲ ਸਰਜਨ ਡਾ| ਜਗਜੀਤ ਸੰਿਘ ਚੀਮਾਂ ਵੱਲੋਂ ਕੀਤੀ ਗਈ।

Translate »