December 20, 2011 admin

ਬੇਰੁਜ਼ਗਾਰ ਨੌਜਵਾਨ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ ਨਰਿਭਰ ਹੋਣ : ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਸ਼ੇਰਗੱਿਲ

ਬਰਨਾਲਾ, ੨੦ ਦਸੰਬਰਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ ਨੇ ਬੈਂਕ ਅਧਕਾਰੀਆਂ ਨੂੰ ਕਹਾ ਹੈ ਕ ਿਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਕੰਮ-ਧੰਦੇ ਸ਼ੁਰੂ ਕਰਨ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਤਿ ਸਬਸਡੀਆਂ ‘ਤੇ ਸਸਤੀਆਂ ਵਆਿਜ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਉਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ ਨਰਿਭਰ ਹੋ ਸਕਣ। ਇਹ ਗੱਲ ਵਧੀਕ ਡਪਿਟੀ ਕਮਸ਼ਿਨਰ ਨੇ ਅੱਜ ਸਥਾਨਕ ਵਕਾਸ ਭਵਨ ਵੱਿਚ ਬੈਂਕ ਅਧਕਾਰੀਆਂ ਨਾਲ ਵੱਖ-ਵੱਖ ਕਰਜ਼ਾ ਯੋਜਨਾਵਾਂ ਦਾ ਲੇਖਾ-ਜੋਖਾ ਕਰਦਆਿਂ ਇੱਕ ਜ਼ਲ੍ਹਾ ਪੱਧਰੀ ਮੀਟੰਿਗ ਦੀ ਪ੍ਰਧਾਨਗੀ ਕਰਦਆਿਂ ਕਹੀ। ਉਹਨਾਂ ਕਹਾ ਕ ਿਬੈਂਕਾਂ ਨੂੰ ਸਵੈ-ਸਹਾਇਤਾ ਗਰੁੱਪਾਂ ਦੇ ਬੈਂਕ ਖਾਤੇ ਵੀ ਪਹਲਿ ਦੇ ਅਧਾਰ ‘ਤੇ ਖੋਲਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਵੀ ਸਵੈ-ਰੁਜ਼ਗਾਰ ਵਾਸਤੇ ਸਬਸਡੀ ‘ਤੇ  ਕਰਜ਼ੇ ਦੇਣੇ ਚਾਹੀਦੇ ਹਨ।
ਵਧੀਕ ਡਪਿਟੀ ਕਮਸ਼ਿਨਰ ਸ੍ਰ| ਸ਼ੇਰਗੱਿਲ ਨੇ ਅੱਗੇ ਦੱਸਆਿ ਕ ਿਜ਼ਲ੍ਹਾ ਬਰਨਾਲਾ ਵੱਿਚ ਵੱਖ-ਵੱਖ ਬੈਂਕਾਂ ਵੱਲੋਂ ਨੌਜਵਾਨਾਂ ਨੂੰ ਆਪਣੇ ਕੱਿਤੇ ਸ਼ੁਰੂ ਕਰਨ ਲਈ ਦੱਿਤੇ ਗਏ ਕਰਜ਼ੇ ਉੱਪਰ ੫੨ ਲੱਖ ਰੁਪਏ ਦੀ ਸਬਸਡੀ ਦੱਿਤੀ ਗਈ ਹੈ ਅਤੇ ਭਵੱਿਖ ਵੱਿਚ ਵੀ ਅਜਹੇ ਉਦਮੀ ਨੌਜਵਾਨਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇਗੀ। ਉਹਨਾਂ ਕਹਾ ਕ ਿਨੌਜਵਾਨਾਂ ਨੂੰ ਵੀ ਚਾਹੀਦਾ ਹੈ ਕ ਿਉਹ ਕੱਿਤਾਮੁੱਖੀ ਸਖਿਲਾਈ ਹਾਸਲ ਕਰਨ ਅਤੇ ਬੈਂਕਾਂ ਤੋਂ ਮਾਲੀ ਸਹਾਇਤਾ ਪ੍ਰਾਪਤ ਕਰਕੇ ਆਪਣੇ ਰੁਜ਼ਗਾਰ ਸ਼ੁਰੂ ਕਰਨ। ਉਹਨਾਂ ਪੇਂਡੂ ਸਵੈ-ਰੁਜ਼ਗਾਰ ਸਖਿਲਾਈ ਸੰਸਥਾ ਦਾ ਜਕਿਰ ਕਰਦਆਿਂ ਕਹਾ ਕ ਿਬੇਰੁਜ਼ਗਾਰ ਨੌਂਜਵਾਨ ਇਥੋਂ ਮੁਫਤ ਕਤਾਮੁੱਖੀ ਸਖਿਲਾਈ ਹਾਸਲ ਕਰਕੇ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦੇ ਹਨ।
ਸ੍ਰ| ਸ਼ੇਰਗੱਿਲ ਨੇ ਅੱਗੇ ਕਹਾ ਕ ਿਜ਼ਲ੍ਹਾ ਪ੍ਰਸ਼ਾਸਨ ਵੱਲੋਂ ਜਥੇ ਨੌਜਵਾਨਾਂ ਨੂੰ ਕੱਿਤਾਮੁੱਖੀ ਸਖਿਲਾਈ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਨਾਲ ਹੀ ਸਕੂਲਾਂ ਵੱਿਚ ਵਦਿਆਿਰਥੀਆਂ ਨੂੰ ਕੱਿਤਾਮੁੱਖੀ ਕੋਰਸਾਂ ਬਾਰੇ ਵੀ ਜਾਣਕਾਰੀ ਦੱਿਤੀ ਜਾ ਰਹੀ ਹੈ।
ਮੀਟੰਿਗ ਦੌਰਾਨ ਸਾਰੀਆਂ ਬੈਂਕਾਂ ਦੇ ਕਰਜ਼ਾ ਯੋਜਨਾਵਾਂ ਸਬੰਧੀ ਕੰਮ-ਕਾਜ ਦਾ ਲੇਖਾ ਜੋਖਾ ਕੀਤਾ ਗਆਿ ਅਤੇ ਪੰਜਾਬ ਨੈਸ਼ਨਲ ਬੈਂਕ ਨੂੰ ਇਸ ਖੇਤਰ ਵੱਿਚ ਵਧੀਆ ਕੰਮ ਕਰਨ ਲਈ ਸ਼ਾਬਾਸ਼ੀ ਦੱਿਤੀ ਗਈ। ਮੀਟੰਿਗ ਦੌਰਾਨ ਹੋਰਨਾਂ ਤੋਂ ਇਲਾਵਾ ਸਹਾਇਕ ਜ਼ਲ੍ਹਾ ਮੈਨਜਰ ਲੀਡ ਬੈਂਕ ਪਟਆਿਲਾ ਸ੍ਰੀ ਸ਼ੁਸ਼ੀਲ ਜੈਨ, ਸ੍ਰੀ ਆਰ| ਐਨ| ਕਾਂਸਲ ਸੰਚਾਲਕ ਪੇਂਡੂ ਸਵੈ-ਰੁਜ਼ਗਾਰ ਸਖਿਲਾਈ ਸੰਸਥਾਨ ਬਰਨਾਲਾ, ਏ| ਪੀ| ਓ| ਸ੍ਰੀ ਆਰ| ਕੇ| ਸੰਿਘ ਅਤੇ ਵੱਖ-ਵੱਖ ਬੈਂਕਾਂ ਦੇ ਜ਼ਲ੍ਹਾ ਤਾਲਮੇਲ ਅਧਕਾਰੀ ਹਾਜ਼ਰ ਸਨ ਅਤੇ ਇਹਨਾਂ ਸਾਰਆਿਂ ਨੇ ਆਪਣੀ-ਆਪਣੀ ਬੈਂਕ ਦੀ ਪ੍ਰਗਤੀ ਰਪੋਰਟ ਪੇਸ਼ ਕੀਤੀ।

Translate »