ਅੰਮà©à¨°à¨¿à¨¤à¨¸à¨°, 2 ਅਗਸਤ 2011(à¨à¨¾à¨°à¨¤ ਸੰਦੇਸ਼ ਖਬਰਾਂ):- ਡਿਪਟੀ ਕਮਿਸ਼ਨਰ ਅੰਮà©à¨°à¨¿à¨¤à¨¸à¨° ਵੱਲੋਂ ਜਿਲà©à¨¹à¨¾ ਰੈਡ ਕਰਾਸ ਸà©à¨¸à¨¾à¨‡à¨Ÿà©€ ਅੰਮà©à¨°à¨¿à¨¤à¨¸à¨° ਦੇ ਸਹਿਯੋਗ ਨਾਲ ਅੰਮà©à¨°à¨¿à¨¤à¨¸à¨° ਵਿਖੇ ਕਰਮ ਸਿੰਘ ਵਾਰਡ (ਪà©à¨°à¨¾à¨£à¨¾ ਹੱਡੀਆਂ ਦਾ ਹਸਪਤਾਲ) ਵਿਖੇ 12 ਫਰਵਰੀ, 2010 ਤੋਂ ਬੇਘਰ ਲੋਕਾਂ ਲਈ ਇਕ ਰੈਣ ਬਸੇਰਾ ਆਰੰਠਕੀਤਾ ਗਿਆ ਹੈ। ਇਸ ਸੈਲਟਰ ਹੋਮ ਵਿੱਚ ਹà©à¨£ ਤੱਕ 1457 ਦੇ ਕਰੀਬ ਬੇਘਰੇ ਵਿਅਕਤੀਆਂ ਨੂੰ ਰਿਹਾਇਸ਼ ਮà©à¨¹à©±à¨ˆà¨† ਕਰਵਾਈ ਗਈ ਹੈ। ਇਹਨਾਂ ਵਿਅਕਤੀਆਂ ਦੇ ਰਹਿਣ ਸਹਿਣ, ਨਹਾਉਣ ਧੋਣ, ਖਾਣ ਪੀਣ ਅਤੇ ਬਿਮਾਰਾਂ ਨੂੰ ਲੋੜ ਅਨà©à¨¸à¨¾à¨° ਦਵਾਈਆਂ ਦਾ ਪà©à¨°à¨¬à©°à¨§ ਕੀਤਾ ਜਾਂਦਾ ਹੈ। ਉਪਰੋਕਤ ਵਿਅਕਤੀਆਂ ਵਿੱਚੋਂ ਹà©à¨£ ਤੱਕ 680 ਵਿਅਕਤੀਆਂ ਦਾ ਪà©à¨¨à¨°à¨µà¨¾à¨¸ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਇਹ ਵਿਅਕਤੀ ਖà©à¨¦ ਆਪਣੀ ਰੋਜੀ ਰੋਟੀ ਕਮਾ ਰਹੇ ਹਨ। ਬਾਹਰਲੇ ਰਾਜਾਂ ਤੋਂ ਆਠਵਿਅਕਤੀਆਂ ਨੂੰ ਰੇਲ ਗੱਡੀ ਰਾਹੀਂ ਉਨà©à¨¹à¨¾à¨‚ ਦੇ ਰਾਜਾਂ ਨੂੰ à¨à©‡à¨œà¨£ ਦਾ ਪà©à¨°à¨¬à©°à¨§ ਕੀਤਾ ਗਿਆ ਹੈ। ਇਸ ਉਦਮ ਨਾਲ ਅੰਮà©à¨°à¨¿à¨¤à¨¸à¨° ਦੇ ਪਵਿੱਤਰ ਸ਼ਹਿਰ ਵਿੱਚ ਮੰਗਤੇ ਅਤੇ ਬਿਨਾਂ ਛੱਤ ਤੋਂ ਫà©à©±à¨Ÿ ਪਾਥਾਂ ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਿੱਚ à¨à¨¾à¨°à©€ ਕਮੀ ਆਈ ਹੈ ਅਤੇ ਇਸ ਕੰਮ ਨੂੰ à¨à¨µà¨¿à©±à¨– ਵਿੱਚ ਵੀ ਸà©à¨šà©±à¨œà©‡ ਢੰਗ ਨਾਲ ਚਲਾਉਣ ਹਿੱਤ ਡਿਪਟੀ ਕਮਿਸ਼ਨਰ, ਅੰਮà©à¨°à¨¿à¨¤à¨¸à¨° ਯਤਨਸ਼ੀਲ ਹਨ। ਸ਼à©à¨°à©€ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਅੰਮà©à¨°à¨¿à¨¤à¨¸à¨° ਨੇ ਦੱਸਿਆ ਕਿ ਇਸ ਵੇਲੇ ਵੀ ਰੈਣ ਬਸੇਰੇ ਵਿੱਚ 20 ਵਿਅਕਤੀ ਆਸਰਾ ਲੈ ਰਹੇ ਹਨ। ਹਰੇਕ ਪੰਦਰਾਂ ਦਿਨ ਬਾਅਦ ਪà©à¨°à¨¸à¨¾à¨¶à¨¨ ਦੀ ਟੀਮ ਵੱਲੋਂ ਡੂੰਘੀ ਰਾਤ ਨੂੰ ਸ਼ਹਿਰ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਫà©à©±à¨Ÿ ਪਾਥਾਂ ਅਤੇ ਹੋਰ ਪਬਲਿਕ ਥਾਵਾਂ ਤੇ ਸੌ ਰਹੇ ਵਿਅਕਤੀਆਂ ਨੂੰ ਰੈਣ ਬਸੇਰਾ ਵਿਖੇ ਲਿਆ ਕੇ ਆਸਰਾ ਦਿੱਤਾ ਜਾਂਦਾ ਹੈ। ਇਥੇ ਰੋਟੀ ਪਾਣੀ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਮà©à©žà¨¤ ਦਿੱਤੀ ਜਾਂਦੀ ਹੈ। ਮਿਤੀ 1.8.2011 ਦੀ ਰਾਤ ਨੂੰ ਪà©à¨°à¨¸à¨¾à¨¶à¨¨ ਦੀ ਟੀਮ ਵੱਲੋਂ41 ਵਿਅਕਤੀ ਜੋ ਕਿ ਪਬਲਿਕ ਥਾਵਾਂ ਤੇ ਖà©à©±à¨²à©‡ ਵਿੱਚ ਸà©à©±à¨¤à©‡ ਪਠਸਨ ਨੂੰ ਰੈਣ ਬਸੇਰਾ ਵਿਖੇ ਲਿਆਂਦਾ ਗਿਆ ਹੈ ਅਤੇ ਇਸ ਵੇਲੇ ਸ਼ਰਨਾਰਥੀਆਂ ਦੀ ਗਿਣਤੀ 61 ਹੈ।