September 29, 2011 admin

ਭਾਰਤ ਅਤ ਪਾਕਿਸਤਾਨ ਆਉਂਦ ਤਿੰਨ ਵਰਿ•ਆਂ ਵਿੱਚ ਦੁਵੱਲ ਵਪਾਰ ਨੂੰ ਦੁੱਗਣਾ ਕਰਕ 6 ਅਰਬ ਡਾਲਰ ਤੱਕ ਕਰਨ ਲਈ ਸਹਿਮਤ

ਨਵੀਂ ਦਿੱਲੀ, 29 ਸਤੰਬਰ, 2011 (ਭਾਰਤ ਸੰਦੇਸ਼)-  ਭਾਰਤ ਅਤ ਪਾਕਿਸਤਾਨ ਨ ਆਪਣ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ। ਦੋਵਾਂ ਦਸ਼ਾਂ ਨ ਦੁਵੱਲ ਵਪਾਰ ਨੂੰ ਆਉਂਦ ਤਿੰਨ ਵਰਿ•à¨†à¨‚ ਵਿੱਚ ਦੁੱਗਣਾ ਕਰਕ 6 ਅਰਬ ਡਾਲਰ ਤੱਕ ਪਹੁੰਚਾਉਣ ਲਈ ਮਿਲ ਜੁਲ ਕ ਕੰਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਹੈ। ਦੋਵਾਂ ਦਸ਼ਾਂ ਵਿੱਚ ਮੌਜੂਦਾ ਸਮਂ ਵਿੱਚ 2 ਅਰਬ 70 ਕਰੋੜ ਡਾਲਰ ਦਾ ਵਪਾਰ ਹੁੰਦਾ ਹੈ । ਭਾਰਤ ਦ ਵਪਾਰ ਮੰਤਰੀ ਸ਼੍ਰੀ ਆਨੰਦ ਸ਼ਰਮਾ ਤ ਪਾਕਿਸਤਾਨ ਦ ਵਪਾਰ ਮੰਤਰੀ ਸ਼੍ਰੀ ਮਕਦੂਮ ਮੁਹੰਮਦ ਅਮੀਨ ਫਹੀਮ ਦਰਮਿਆਨ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਸਾਂਝ ਬਿਆਨ ਵਿੱਚ ਇਹ ਸਹਿਮਤੀ ਪ੍ਰਗਟ ਕੀਤੀ ਗਈ ਹੈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਨ ਇਸ ਗੱਲ ਉਤ ਸੰਤੋਸ਼ ਪ੍ਰਗਟ ਕੀਤੀ ਕਿ ਦੋਵਾਂ ਦਸ਼ਾਂ ਦ ਵਪਰ ਸਬੰਧਾਂ ਨੂੰ ਪੂਰੀ ਤਰਾਂ• ਆਮ ਵਰਗ ਬਣਾਉਣ ਲਈ ਨਵਂ ਦੌਰ ਵਿੱਚ ਦਾਖਲ ਹੋ ਰਹ ਹਾਂ ਤ ਇਹ ਆਪਸੀ ਸਮਝ ਤ ਯਕੀਨ ਨੂੰ ਵਧਾਉਣ ਦਾ ਇੱਕ ਚੰਗਾ ਸੰਕਤ ਹੈ। ਦੋਵਾਂ ਦਸ਼ਾਂ ਦ ਵਪਾਰ ਮੰਤਰੀਆਂ ਨ ਇਸ ਗੱਲ ਉਤ ਵੀ ਸਹਿਮਤ ਸਨ ਕਿ ਦੋਵਾਂ ਦਸ਼ਾਂ ਵਿਚਾਲ ਪੂਰੀ ਤਰਾਂ• ਆਮ ਵਪਾਰਕ ਸੰਪਰਕਾਂ ਨਾਲ ਆਪਸੀ ਸਬੰਧ ਮਜ਼ਬੂਤ ਹੋਣਗ ਤ ਉਨਾਂ• ਦੀ ਜਨਤਾ ਦ ਆਪਸੀ ਲਾਭ ਅਤ ਦੱਖਣ Âਸ਼ਿਆ ਦੀ ਖੁਸ਼ਹਾਲੀ ਲਈ ਫਾਇਦਮੰਦ ਹੋਣਗ। ਪਾਕਿਸਤਾਨ  à¨­à¨¾à¨°à¨¤ ਵੱਲੋਂ ਲੰਬ ਸਮਂ ਕੀਤੀ ਜਾ ਰਹੀ ਮੰਗ ਤ ਦੱਖਣ Âਸ਼ਿਆ ਮੁਕਤ ਵਪਾਰ ਖਤਰ ਨੂੰ ਲਾਗੂ ਕਰਨ ਲਈ ਵੀ ਸਹਿਮਤ ਹੋ ਗਿਆ ਹੈ।  à¨ªà¨¾à¨•à¨¿à¨¸à¨¤à¨¾à¨¨ ਦ ਵਪਾਰ ਮੰਤਰੀ ਫਹੀਮ 50 ਮੈਂਬਰੀ ਵਪਾਰਕ ਪ੍ਰਤੀਨਿਧ ਮੰਡਲ ਦ ਨਾਲ ਇੰਨੀ ਦਿਨੀਂ ਭਾਰਤ ਦ ਦੌਰ ‘ਤ ਹਨ। ਉਨਾਂ• ਦਾ ਇਹ ਦੌਰਾ 2 ਅਕਤੂਬਰ ਤੱਕ ਜਾਰੀ ਰਹਗਾ। 35 ਸਾਲਾਂ ਤੋਂ ਵੱਧ ਵਕਫ ਮਗਰੋਂ ਪਾਕਿਸਤਾਨ ਦ ਕਿਸ ਵੀ ਵਪਾਰ ਮੰਤਰੀ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ।  à¨¦à©à¨µà©±à¨² ਵਪਾਰ ਨੂੰ ਨਵੀਂ ਦਿਸ਼ਾ ਦਣ ਵਾਸਤ ਦੋਹਾਂ ਦਸ਼ਾਂ ਦ ਵਪਾਰ ਸਕੱਤਰਾਂ ਦੀ ਇਸ ਸਾਲ ਨਵੰਬਰ ਮਹੀਨ ਵਿੱਚ ਮੀਟਿੰਗ ਹੋਣ ਵਾਲੀ ਹੈ। ਵਪਾਰ ਸਕੱਤਰਾਂ ਦੀ ਇਸ ਸਾਲ ਅਪ੍ਰੈਲ ਮਹੀਨ ਵਿੱਚ ਵੀ ਮੀਟਿੰਗ ਹੋਈ ਸੀ।

Translate »