September 30, 2011 admin

ਜਿਲਾ ਪ੍ਰੀਸ਼ਦ ਅਧੀਨ ਆਉਂਦੀਆਂ ਸੰਸਥਾਵਾਂ ਦੇ ਕੰਮ-ਕਾਜ ਦਾ ਲੇਖਾ-ਜੋਖਾ ਕਰਨ ਲਈ ਵਧੀਕ ਡਪਿਟੀ ਕਮਸ਼ਿਨਰ ਵੱਲੋਂ ਅਧਕਾਰੀਆਂ ਨਾਲ ਮੀਟੰਿਗ

ਬਰਨਾਲਾ, 30 ਸਤੰਬਰ- ਜ਼ਲਾ ਪ੍ਰੀਸ਼ਦ ਬਰਨਾਲਾ ਅਧੀਨ ਆਉਂਦੀਆਂ ਸੰਸਥਾਵਾਂ ਦੇ ਕੰਮ-ਕਾਜ ਦਾ ਲੇਖਾ-ਜੋਖਾ ਕਰਨ ਲਈ ਵਧੀਕ ਡਪਿਟੀ ਕਮਸ਼ਿਨਰ (ਵਕਾਸ)-ਕਮ-ਮੁੱਖ ਕਾਰਜਕਾਰੀ ਅਧਕਾਰੀ ਜ਼ਲਾ ਪ੍ਰੀਸ਼ਦ ਬਰਨਾਲਾ ਵੱਲੋਂ ਅੱਜ ਆਪਣੇ ਦਫਤਰ ਵੱਿਚ ਅਧਕਾਰੀਆਂ ਨਾਲ ਇੱਕ ਮੀਟੰਿਗ ਕੀਤੀ ਗਈ।
ਮੀਟੰਿਗ ਦੀ ਪ੍ਰਧਾਨਗੀ ਕਰਦਆਿਂ ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ ਨੇ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿ੧੩ਵੇਂ ਵੱਿਤ ਕਮਸ਼ਿਨ ਅਧੀਨ ਜ਼ਲਾ ਬਰਨਾਲਾ ਨੂੰ ਜੋ ਵਕਾਸ ਕਾਰਜਾਂ ਲਈ ਗ੍ਰਾਂਟਾਂ ਪ੍ਰਾਪਤ ਹੋਈਆਂ ਸਨ ਉਹਨਾਂ ਦੇ ਵਰਤੋਂ ਸਰਟੀਫਕੇਟ ਬਨਾਂ ਕਸੇ ਦੇਰੀ ਜਮਾਂ ਕਰਵਾਏ ਜਾਣ। ਜ਼ਲਾ ਸੱਿਖਆਿ ਅਫਸਰ ਨੂੰ ਉਹਨਾਂ ਕਹਾ ਕ ਿਜ਼ਲਾ ਪ੍ਰੀਸ਼ਦ ਅਧੀਨ ਆਂਉਂਦੇ ਸਕੂਲ ਦੇ ਅਧਆਿਪਕਾਂ ਨਾਲ ਮੀਟੰਿਗ ਕਰਕੇ ਉਹਨਾਂ ਦੀਆਂ ਸਮੱਸਆਿਵਾਂ ਨੂੰ ਸੁਣਆਿ ਜਾਵੇ ਅਤੇ ਉਹਨਾਂ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾਣ।
ਮੀਟੰਿਗ ਦੌਰਾਨ ਅਧਕਾਰੀਆਂ ਵੱਲੋਂ ਜ਼ਲਾ ਪ੍ਰੀਸ਼ਦ ਅਧੀਨ ਚੱਲ ਰਹੇ ਸਕੂਲਾਂ ਵੱਿਚ ਦੁਪਹਰਿ ਦੇ ਖਾਣੇ ਬਾਰੇ, ਸਕੂਲਾਂ, ਸਵਿਲ ਡਸਿਪੈਂਸਰੀਆਂ, ਪਸ਼ੂ ਡਸਿਪੈਂਸਰੀਆਂ ਦੀ ਚੈਕੰਿਗ ਰਪੋਰਟ ਬਾਰੇ, ਸਕੂਲਾਂ ਵੱਿਚ ਲੰਮੇ ਸਮੇਂ ਤੋਂ ਗੈਰ ਹਾਜ਼ਰ ਅਧਆਿਪਕਾਂ ਅਤੇ ਮਨਰੇਗਾ ਯੋਜਨਾਂ ਸਬੰਧੀ ਰਪੋਰਟਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਪੰਚਾਇਤ ਸੰਮਤੀਆਂ ਦੀਆਂ ਜਾਇਦਾਦ ਉੱਪਰ ਹੋਏ ਨਜਾਇਜ ਕਬਜਆਿਂ ਨੂੰ ਛੁਡਵਾਉਣ ਬਾਰੇ ਵੀ ਚਰਚਾ ਕੀਤੀ ਗਈ।
ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ ਨੇ ਮਨਰੇਗਾ ਸਕੀਮ ਤਹਤਿ ਕੰਮ ਕਰਦੇ ਮਜ਼ਦੂਰਾਂ ਨੂੰ ਕਹਾ ਹੈ ਕ ਿਉਹ ਆਪਣਾ ਮਹਿਨਤਾਨਾ ਲੈਣ ਲਈ ਸਬੰਧਤ ਬਲਾਕ ਵਕਾਸ ਅਧਕਾਰੀ ਨਾਲ ਸੰਪਰਕ ਕਰਨ। ਉਹਨਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕ ਿਜ਼ਲਾ ਬਰਨਾਲਾ ਵੱਿਚ ਜ਼ਲਾ ਪ੍ਰੀਸ਼ਦ ਅਧੀਨ ਸੰਸਥਾਵਾਂ ਵੱਿਚ ਕੰਮ-ਕਾਜ ਬਹੁਤ ਵਧੀਆ ਚੱਲ ਰਹਾ ਹੈ ਪਰ ਉਹਨਾਂ ਅਧਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕ ਿਇਹਨਾਂ ਸੰਸਥਾਵਾਂ ਦੇ ਕੰਮ-ਕਾਜ ਨੂੰ ਹੋਰ ਬੇਹਤਰ ਬਣਾਉਣ ਲਈ ਸਖਤ ਮਹਿਨਤ ਕੀਤੀ ਜਾਵੇ ਅਤੇ ਸਮੇਂ ਸਮੇਂ ਇਹਨਾਂ ਸੰਸਥਾਵਾਂ ਦੇ ਦੌਰੇ ਕਰਕੇ ਕੰਮ ਦੀ ਸਮੀਖਆਿ ਕੀਤੀ ਜਾਵੇ। 

Translate »