ਬਜ਼ੁਰਗ ਸਾਡ ਸਮਾਜ ਦਾ ਵੱਡਮੁੱਲਾ ਸਰਮਾਇਆ:ਡਾ.ਐਸ ਕਰੁਣਾ ਰਾਜੂ
ਫਿਰੋਜ਼ਪੁਰ – ਬਜ਼ੁਰਗ ਸਾਡ ਸਮਾਜ ਦਾ ਵੱਡਮੁੱਲਾ ਸਰਮਾਇਆ ਹਨ, ਜਿਨ੍ਹਾਂ ਵੱਲੋ ਸਿਰਜ ਸਮਾਜ ਦ ਅੱਜ ਅਸੀਂ ਵਾਰਸ ਹਾਂ। ਇਹ ਗੱਲ ਡਿਪਟੀ ਕਮਿਸ਼ਨਰ ਡਾ.ਐਸ ਕਰੁਣਾ ਰਾਜੂ ਨ ਸਥਾਨਕ ਰਾਜ ਪਲਸ ਵਿਖ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਤ ਬਜ਼ੁਰਗਾਂ ਦ ਸਨਮਾਨ ਵਿਖ ਰੱਖ ਗÂ ਸਮਾਗਮ ਮੌਕ ਆਪਣ ਸੰਬੋਧਨ ਵਿਚ ਕਹੀ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨ ਵੀ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨ ਕਿਹਾ ਕਿ ਪੀੜੀਆਂ ਦੀ ਸੋਚ ਵਿਚਾਲ ਫਾਸਲ ਕਾਰਨ ਬਜ਼ੁਰਗਾਂ ਦ ਸਨਮਾਨ ਵਿਚ ਦਿਨੋ-ਦਿਨ ਕਮੀ ਆ ਰਹੀ ਹੈ ਅਤ ਜਿਆਦਾਤਰ ਪਰਿਵਾਰਾਂ ਦ ਲੋਕ ਬਜ਼ੁਰਗਾਂ ਪ੍ਰਤੀ ਆਪਣੀ ਜਿੰਮਵਾਰੀ ਤੋਂ ਪਿੱਛ ਹਟ ਜਾਂਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾ ਸਮੱÎਸਿਆਵਾਂ ਦ ਹੱਲ ਲਈ ਸਾਰ ਸਮਾਜ ਨੂੰ ਹੰਭਲਾ ਮਾਰਨ ਦੀ ਲੋੜ ਹੈ। ਵਧੀਕ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ ਨ ਆਪਣ ਸੰਬੋਧਨ ਵਿਚ ਕਿਹਾ ਕਿ ਜਿਹੜ ਸਮਾਜ ਵਿਚ ਬਜ਼ੁਰਗਾਂ ਦੀ ਕਦਰ ਨਹੀ, ਉਹ ਸਮਾਜ ਤਰੱਕੀ ਨਹੀ ਕਰ ਸਕਦਾ। ਉਨ੍ਹਾਂ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੰਦਰੁਸਤੀ ਲਈ ਨਿਯਮਤ ਸੈਰ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮਸ਼ਾ ਬਜ਼ੁਰਗਾਂ ਦੀ ਸਵਾ ਵਿਚ ਹਾਜਰ ਹੈ। ਇਸ ਮੌਕ ਡਿਪਟੀ ਕਮਿਸ਼ਨਰ ਡਾ.ਐਸ.ਕ.ਰਾਜੂ ਨ ਬਜ਼ੁਰਗਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੰਸਥਾਂ ਵੱਲੋਂ ਸਨਮਾਨਿਤ ਵੀ ਕੀਤਾ। ਇਸ ਮੌਕ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦ ਸੈਕਟਰੀ ਸ਼੍ਰੀ ਅਸ਼ੋਕ ਬਹਿਲ, ਸ੍ਰੀ ਕ.ਕ.ਧਵਨ ਪ੍ਰਧਾਨ ਸੀਨੀਅਰ ਸਿਟੀਜਨ ਫੋਰਮ, ਸ੍ਰੀ ਕ.ਕ.ਸਚਦਵਾ ਸਕੱਤਰ, ਸ੍ਰੀ ਐਸ.ਐਸ.ਚੁੱਘ ਪੈਟਰਨ, ਸ੍ਰੀ ਐਸ.ਸੀ.ਖੜਾ ਪੋਜੈਕਟ ਚਅਰਮੈਨ, ਸ੍ਰੀ ਪੂਰਨ ਸਿੰਘ ਸਠੀ, ਸ੍ਰੀ ਹਰੀਸ਼ ਮੌਂਗਾ ਆਦਿ ਵੀ ਹਾਜਰ ਸਨ। ਫੋਰਮ ਵੱਲੋਂ ਡਿਪਟੀ ਕਮਿਸ਼ਨਰ ਤ ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ ਗਿਆ।