October 1, 2011 admin

ਪੱਤਰਕਾਰ ਤਰਸੇਮ ਘਈ ਦੀ ਮਾਤਾ ਜੀ ਦਾ ਦਿਹਾਂਤ

ਲੁਧਿਆਣਾ (ਭਾਰਤ ਸੰਦੇਸ਼) – ਸਾਡੇ ਲੁਧਿਆਣੇ ਤੋ ਪੱਤਰਕਾਰ ਤਰਸੇਮ ਘਈ ਦੀ
ਮਾਤਾ ਸ਼ਾਂਤੀ ਦੇਵੀ ਘਈ ਜੀ ਦਾ ਦਿਹਾਂਤ 25-0-2011
ਨੂੰ ਹੋ ਗਿਆ ਸੀ ਉਨਾਂ ਦੀ ਰਸਮ ਪਗੜੀ ਅਤੇ ਭੋਗ
05-10-2011 ਨੂੰ ਦੁਪਿਹਰ 1 ਤੋ 2ਵਜੇ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਡਾਬਾ ਰੋਡ ਡਾਬਾ ਕਲੋਨੀ ਲੁਧਿਆਣਾ
ਵਿਖੇ ਹੋਵੇਗੀ। ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਆਪ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ

Translate »