ਤੂੰ ਸਵਾਲ ਸੀ ਿਕ ਜਬਾਬ
ਸੀ ,
ਿਕ ਕੱਚੀ ਨੀਂਦ ਦਾ ਖਾਬ
ਸੀ ,
ਕਦੇ ਲੱਿਗਆ ਤੁਸੀਂ ਹਜ਼ੂਰ
ਸੀ ,
ਕਦੇ ਲੱਿਗਆ ਤੁਸੀਂ ਜਨਾਬ
ਸੀ ।
ਕਦੇ ਤਪਦੀ ਤੱਤੀ ਰੇਤ
ਸੀ ,
ਕਦੇ ਸ਼ੂਕਦੀ ਝਨਾਬ ਸੀ ।
ਖੌਰੇ ਸੋਹਣੀ ਦੇ ਸੀ
ਕੀਰਨੇ ,
ਜਾਂ ਸੱਸੀ ਦਾ ਮੁੱਖ
ਬੇਆਬ ਸੀ ।
ਨੰਗਾ ਸੱਚ ਅੱਜ ਮੇਰੇ
ਰੂਬਰੂ
ਇੱੱੱਕ ਚੇਹਰਾ ਵੀ
ਬੇਨਕਾਬ ਸੀ ।
ਮੇਰਾ ਸੱਚ ਤਾਂ ਿਖੜ ਿਖੜ
ਹੱਸਦਾ
ਤਕ ਚੇਹਰੇ ਤੇ ਿਕੰਨੀ
ਆਬ ਸੀ ।
ਮੇਰੇ ਰੂਬਰੂ ਹੋ ਤੇ ਅੱਖ
ਚ ਤੱਕ
ਏਥੇ ਕੁੱਛ ਨਹੀਂ ਜੋ
ਖ਼ਰਾਬ ਸੀ ।
ਹੁਣ ਤਾਂ ਅੰਦਰੇ ਸੁਰ
ਸੰਗੀਤ ਹੈ
ਤੇ ਵੱਜਦੀ ਰੂਹ ਦੀ ਰਬਾਬ
ਸੀ ।
ਸੁਿਰੰਦ……ਖੁਸ਼ ਹੈ ਹੁਣ , ਹਰ
ਹਾਲ ਿਵੱਚ,
ਤੈਨੂੰ ਦੱਸਣ ਲਈ ਬੇਤਾਬ
ਸੀ ।
ਸੁਿਰੰਦਰ ਕੌਰ ਿਬੰਨਰ
9876219840……..