ਜਲੰਧਰ ਮਿਤੀ 02-10-2011, ਕਂੇਨਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਜੀ ਨੇ ਅੱਜ ਵਾਰਡ ਨੰ:-੯ ਅਧੀਨ ਆਉਂਦੇ ਹਲਕੇ ਪਿੰਡ ਚੋਹਕਾਂ ਕਲਾਂ ਵਿਖੇ ਸੜਕਾਂ ਦਾ ਉਦਘਾਟਨ ਕੀਤਾ। ਇਸ ਦੋਰਾਨ ਇਸ ਵਾਰਡ ਦੇ ਕੌਂਸਲਰ ਗੁਰਮੀਤ ਚੰਦ ਲੰਬੜਦਾਰ ਤੋ ਇਲਾਵਾ ਮੰਡਲ ਪ੍ਰਧਾਨ ਜਵਾਹਰ ਸੂਦ, ਅਰੁਣ ਸ਼ਰਮਾ, ਬੀ.ਜੇ.ਪੀ. ਜਿਲਾ ਪ੍ਰਧਾਨ ਦਿਹਾਤੀ, ਅਸ਼ੀਸ਼ ਚੋਪੜਾ ਜੀ, ਰਾਕੇਸ਼ ਗੋਇਲ ਪ੍ਰਦੇਸ਼ ਪ੍ਰਧਾਨ ਬੀ.ਜੇ.ਪੀ. ਆਈ.ਟੀ. ਸੈਲ, ਤੇਜ ਨਾਥ, ਕਸਤੂਰੀ ਲਾਲ, ਗੁਰਦੇਵ ਸਿੰਘ ਜੌਹਲ, ਜਰਨੈਲ ਸਿੰਘ ਲੰਬੜਦਾਰ, ਮਨਜੀਤ ਸਿੰਘ ਜੌਹਲ, ਮਲਕੀਤ ਸਿੰਘ ਢਿਲੋ, ਮਹਿੰਦਰ ਸਿੰਘ, ਰਿਟਾਇਰਡ ਡੀ.ਆਈ.ਜੀ., ਕਰਨੈ ਸਿੰਘ ਜੌਹਲ, ਕਮਲਜੀਤ ਸਿੰਘ, ਅਮਨਜੋਤ ਅਦਿ ਪਿੰਡ ਦੇ ਮੋਹਤਬਾਰ ਬੰਦੇ ਵੀ ਮੋਜੂਦ ਸਨ।