October 4, 2011 admin

ਮਨੁੱਖਤਾ ਦ ਭਵਿੱਖ ਲਈ ਵਿਗਿਆਨ ਅਤ ਤਕਨਾਲੌਜੀ ਵਿੱਚ ਸਬੰਧਤ ਐਸ.ਟੀ.ਐਸ. ਫੋਰਮ ਦੀ 8ਵੀਂ ਸਾਲਾਨਾ ਬੈਠਕ

 ਨਵੀਂ ਦਿੱਲੀ – ਭਾਰਤ ਅਤ ਥਾਈਲੈਂਡ ਮੌਸਮ ਦ ਪੂਰਵ ਅਨੁਮਾਨ ਅਤ ਸੁਨਾਮੀ ਚਤਾਵਨੀ ਪ੍ਰਣਾਲੀ ਦ ਖਤਰ ਵਿੱਚ ਸਹਿਯੋਗ ਕਰਨਗ। ਇਸ ਬਾਰ ਵਿਗਿਆਨ ਅਤ ਤਕਨਾਲੌਜੀ, ਪ੍ਰਿਥਵੀਂ ਵਿਗਿਆਨ ਅਤ ਯੋਜਨਾ ਰਾਜ ਮੰਤਰੀ ਸ਼੍ਰੀ ਡਾ. ਅਸ਼ਵਨੀ ਕੁਮਾਰ ਅਤ ਥਾਈਲੈਂਡ ਦ ਵਿਗਿਆਨ ਅਤ ਤਕਨਾਲੌਜੀ ਮੰਤਰੀ ਸ਼੍ਰੀ ਸੁਰਸਵਾਡੀ ਪਲੌਡਪ੍ਰਸੋਪ ਨ ਟੋਕੀਓ ਵਿੱਚ ਇੱਕ ਬੈਠਕ ਵਿੱਚ ਵਿਚਾਰ ਵਟਾਂਦਰਾ ਕੀਤਾ। ਦੋਹਾਂ ਮੰਤਰੀਆਂ ਨ ਮਨੁੱਖਤਾ ਦ ਭਵਿੱਖ ਲਈ ਵਿਗਿਆਨ ਅਤ ਤਕਨਾਲੌਜੀ ਵਿੱਚ ਸਬੰਧਤ ਐਸ.ਟੀ.ਐਸ. ਫੋਰਮ ਦੀ 8ਵੀਂ ਸਾਲਾਨਾ ਬੈਠਕ ਵਿੱਚ ਹਿੱਸਾ ਲੈਣ ਲਈ ਟੋਕੀਓ ਵਿੱਚ ਹਨ।
ਥਾਈਲੈਂਡ ਦ ਵਿਗਿਆਨ ਅਤ ਤਕਨਾਲੌਜੀ ਮੰਤਰੀ ਨ ਸਮੁੰਦਰੀ ਵਿਗਿਆਨ ਅਤ ਪ੍ਰਿਥਵੀਂ ਵਿਗਿਆਨ ਦ ਖਤਰ ਵਿੱਚ ਭਾਰਤ ਦ ਨਾਲ ਸਹਿਯੋਗ ਵਿੱਚ ਦਿਲਚਸਪੀ ਦਿਖਾਈ। ਉਨਾਂ• ਨ ਮੌਸਮ ਦ ਪੂਰਵ ਅਨੁਮਾਨ ਦ ਬਾਰ ਭਾਰਤ ਦੀ ਵਿਗਿਆਨ ਅਤ ਤਕਨਾਲੌਜੀ ਸਮਰੱਥਾਵਾਂ ਦੀ ਸ਼ਲਾਘਾ ਕੀਤੀ ਅਤ ਕਿਹਾ ਕਿ ਥਾਈਲੈਂਡ ਮੌਸਮ ਦ ਪੂਰਵ ਅਨੁਮਾਨ ਅਤ ਸੁਨਾਮੀ ਚਤਾਵਨੀ ਪ੍ਰਣਾਲੀਆਂ ਦ ਖਤਰ ਵਿੱਚ ਖਤਰੀ ਸਹਿਯੋਗ ਵਧਾਉਣ ਦਾ ਇੱਛੁੱਕ ਹੈ। ਡਾ.ਅਸ਼ਵਨੀ ਕੁਮਾਰ ਨ ਪਲੌਡਪ੍ਰਸੋਪ ਨੂੰ ਭਾਰਤ ਆ ਕ ਇਨਾਂ• ਪ੍ਰਣਾਲੀਆਂ ਨੂੰ ਦਖਣ ਅਤ ਪ੍ਰਿਥਵੀਂ ਵਿਗਿਆਨੀਆਂ ਦ ਨਾਲ ਵਿਚਾਰ ਵਟਾਂਦਰਾ ਕਰਨ ਦ ਲਈ ਸੱਦਾ ਦਿੱਤਾ।
ਡਾ. ਕੁਮਾਰ ਨ ਪਲੌਡਪ੍ਰਸੋਪ ਨ ਦੱਖਣੀ ਪੂਰਵ Âਸ਼ਿਆ ਵਿੱਚ ਸੁਰੱਖਿਆ ਅਤ ਸਥਿਰਤਾ ਲਈ ਸਹਿਯੋਗ ਵਧਾਉਣ ਦ ਉਪਾਅ ਅਤ ਵਿਚਾਰ ਵਟਾਂਦਰਾ ਕੀਤਾ। ਦੋਹਾਂ ਮੰਤਰੀਆਂ ਨ ਉਮੀਦ ਜਾਹਿਰ ਕੀਤੀ ਕਿ ਭਾਰਤ ਥਾਈਲੈਂਡ ਅਤ ਗੁਆਂਢੀ ਦਸਾਂ ਦ ਵਿਚਾਲ ਸੜਕ ਮਾਰਗ ਸੰਪਰਕ ਵਿੱਚ ਸੁਧਾਰ ਹੋਵਗਾ, ਜਿਸ ਨਾਲ ਦੁੱਖਣੀ ਪੂਰਵ Âਸ਼ਿਆ ਦ ਦਸਾਂ ਵਿਚਾਲ ਆਰਥਿਕ ਸਬੰਧਾਂ ਦਾ ਵਿਕਾਸ ਹੋਵਗਾ ਅਤ ਲੋਕਾਂ ਵਿਚਾਲ ਸੰਪਰਕ ਵਧਗਾ। ਡਾ. ਕੁਮਾਰ ਨ ਕਿਹਾ ਕਿ ਭਾਰਤ ਅਤ ਥਾਈਲੈਂਡ ਵਿਚਾਲ ਬਹੁਤ ਪੁਰਾਣ ਇਤਿਹਾਸਕ ਸਬੰਧ ਹਨ ਅਤ ਇਨਾਂ• ਪ੍ਰੰਪਰਾਵਾਂ ਮਿੱਤਰਤਾ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵਗਾ।

Translate »