October 6, 2011 admin

RAWAN

RAWAN
ਆਪੇ ਹੀ ਬਣਾ ਲੈਂਦੇ ਹਾਂ, ਆਪੇ ਹੀ ਸਾੜ ਲੈਂਦੇ ਹਾਂ।
ਹਰ ਸਾਲ ਦੁਕਾਨਦਾਰੀ ਵਧਾ ਲੈਂਦੇ ਹਾਂ।
ਕਈਆਂ ਦੀ ਬੇਰੁਜ਼ਗਾਰੀ ਘਟਾ ਲੈਂਦੇ ਹਾਂ
ਹਰ ਸਾਲ ਵਧੀਆ ਖੇਡ ਰਚਾ ਲੈਂਦੇ ਹਾਂ
janmeja

Translate »