ਚੰਡੀਗੜ੍ਹ – ਸ੍ਰੀ ਐਸ.ਚਟੋਪਾਧਇਆ, ਆਈ.ਪੀ.ਐਸ., ਇੰਸਪੈਕਟਰ ਜਨਰਲ ਆਫ ਪੁਲੀਸ ਨੂੰ ਤਰੱਕੀ ਦਿੰਦਿਆਂ ਵਧੀਕ ਡਾਇਰਕੈਟਰ ਜਨਰਲ ਆਫ ਪੁਲਿਸ ਬਣਾ ਦਿੱਤਾ ਹੈ। ਉਨ੍ਹਾਂ ਦਾ ਤਨਖਾਹ ਸਕੇਲ ਐਚ.ਏ.ਜੀ. 67000-(ਸਾਲਾਨਾ ਇੰਕਰੀਮੈਂਟ 3 ਫੀਸਦੀ) 79000 ਹੋਵੇਗਾ ਅਤੇ ਉਨ੍ਹਾਂ ਨੂੰ ਤਰੱਕੀ ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਉਪਰੰਤ ਜੁਆਇੰਨ ਕਰਨ ਦੇ ਦਿਨ 5 ਜੁਲਾਈ 2011 ਤੋਂ ਦਿੱਤੀ ਗਈ ਹੈ।