ਬਰਨਾਲਾ- ਜ਼ਲ੍ਹਾ ਬਰਨਾਲਾ ਵੱਿਚ ਡੇਂਗੂ ਦੇ ਕੁਝ ਛੱਕੀ ਮਰੀਜ ਸਾਹਮਣੇ ਆਉਣ ਉਪਰੰਤ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਸਹਿਤ ਵਭਾਗ ਨੂੰ ਡੇਂਗੂ ਦੀ ਰੋਕਥਾਮ ਲਈ ਫੌਰਨ ਕਦਮ ਚੁੱਕੇ ਜਾਣ ਦੀ ਹਦਾਇਤ ਕੀਤੀ ਹੈ। ਅੱਜ ਆਪਣੇ ਦਫਤਰ ਵੱਿਚ ਸੱਦੀ ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਨੇ ਸਹਿਤ ਵਭਾਗ ਅਤੇ ਹੋਰ ਉੱਚ ਅਧਕਾਰੀਆਂ ਨਾਲ ਡੇਂਗੂ ਦੀ ਰੋਕਥਾਮ ਸਬੰਧੀ ਵਚਾਰ ਚਰਚਾ ਕੀਤੀ।
ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਨੇ ਕਹਾ ਕ ਿਜ਼ਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਬਰਨਾਲਾ ਸ਼ਹਰਿ ਨੂੰ ਤੰਿਨ ਹੱਿਸਆਿਂ ਵੱਿਚ ਵੰਡਆਿ ਗਆਿ ਹੈ ਅਤੇ ਸਹਿਤ ਵਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਹਾ ਹੈ। ਇਸ ਤੋਂ ਇਲਾਵਾ ਸਹਿਤ ਕਰਮੀਆਂ ਵੱਲੋਂ ਘਰਾਂ ਵੱਿਚ ਫਰਜਾਂ ਦੇ ਪਾਣੀ ਅਤੇ ਹੋਰ ਥਾਵਾਂ `ਤੇ ਖਡ਼ੇ ਪਾਣੀ ਨੂੰ ਸਾਫ ਕੀਤਾ ਜਾ ਰਹਾ ਹੈ।
ਡਪਿਟੀ ਕਮਸ਼ਿਨਰ ਨੇ ਦੱਸਆਿ ਕ ਿਪਛਿਲੇ ਦਨਾਂ ਦੌਰਾਨ ਬਰਨਾਲਾ ਸਵਿਲ ਹਸਪਤਾਲ ਵੱਿਚ ੧੪ ਡੇਂਗੂ ਦੇ ਸ਼ੱਕੀ ਮਰੀਜਾਂ ਨੂੰ ਦਾਖਲ ਕੀਤਾ ਗਆਿ ਸੀ ਜਨ੍ਹਾਂ ਵਚੋਂ ਤੰਿਨ ਮਰੀਜਾਂ ਨੂੰ ਡੇਂਗੂ ਬੁਖਾਰ ਦੀ ਪੁਸ਼ਟੀ ਹੋਈ ਹੈ ਅਤੇ ਇਹਨਾਂ ਮਰੀਜਾਂ ਨੂੰ ਇਲਾਜ ਲਈ ਪਟਆਿਲਾ ਦੇ ਸਰਕਾਰੀ ਹਸਪਤਾਲ ਵਖੇ ਦਾਖਲ ਕਰਾ ਦੱਿਤਾ ਗਆਿ ਹੈ। ਇਸ ਤੋਂ ਇਲਾਵਾ ੧੧ ਹੋਰ ਛੱਕੀ ਮਰੀਜਾਂ ਦੇ ਟੈਸਟ ਸਰਕਾਰੀ ਮੈਡੀਕਲ ਕਾਲਜ ਪਟਆਿਲਾ ਵਖੇ ਭੇਜੇ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਰਪੋਰਟ ਵੀ ਆ ਜਾਵੇਗੀ। ਉਹਨਾਂ ਦੱਸਆਿ ਕ ਿਸਵਿਲ ਹਸਪਤਾਲ ਵੱਿਚ ਦਾਖਲ ੧੧ ਛੱਕੀ ਮਰੀਜਾਂ ਵੱਿਚੋਂ ੪ ਮਰੀਜ ਧਨੌਲਾ, ੩ ਬਰਨਾਲਾ, ੨ ਭੈਣੀ ਜੱਸਾ, ੧ ਭਦੌਡ਼ ਅਤੇ ੧ ਦਾਨਗਡ਼੍ਹ ਦਾ ਹੈ। ਡਪਿਟੀ ਕਮਸ਼ਿਨਰ ਨੇ ਅੱਗੇ ਦੱਸਆਿ ਕ ਿਡੇਂਗੂ ਦੇ ਮਰੀਜਾਂ ਲਈ ਸਵਿਲ ਹਸਪਤਾਲ ਵੱਿਚ ਵਸ਼ੇਸ਼ ਵਾਰਡ ਬਣਾਇਆ ਗਆਿ ਹੈ।
ਡਪਿਟੀ ਕਮਸ਼ਿਨਰ ਨੇ ਕਹਾ ਕ ਿਮੱਛਰ ਪੈਦਾ ਹੋਣ ਦੇ ਸਧਾਨਾਂ ਦਾ ਖਾਤਮਾ ਕਰਕੇ ਹੀ ਡੇਂਗੂ ਨੂੰ ਰੋਕਆਿ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕ ਿਇਸ ਬਮਾਰੀ ਪ੍ਰਤੀ ਸਾਵਧਾਨੀ ਵਰਤੇ ਹੋਏ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖਡ਼ਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਜੇਕਰ ਪਾਣੀ ਖਡ਼ਾ ਹੈ ਤਾਂ ਉਸ ਉਪਰ ਮੱਿਟੀ ਦਾ ਤੇਲ ਛਡ਼ਿਕਆਿ ਜਾਵੇ ਤਾਂ ਜੋ ਉਸ ਵੱਿਚ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਉਹਨਾਂ ਕਹਾ ਕ ਿਘਰਾਂ ਵੱਿਚ ਪਏ ਟੁੱਟੇ ਘਡ਼ੇ, ਟਾਇਰਾਂ, ਬਰਤਨਾਂ, ਫਰਜਾਂ, ਕੂਲਰਾਂ ਆਦ ਿਵਚੋਂ ਪਾਣੀ ਕੱਢ ਦਓਿ ਅਤੇ ਪਾਣੀ ਦੀਆਂ ਟੈਂਕੀਆ ਨੂੰ ਢੱਕ ਕੇ ਰੱਖਆਿ ਜਾਵੇ। ਮੱਛਰ ਦੇ ਕੱਟਣ ਤੋਂ ਬੱਚਣ ਲਈ ਮੱਛਰ ਭਜਾਓ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਹਾ ਕ ਿਸਾਨੂੰ ਲੱਤਾਂ ਤੇ ਬਾਹਵਾਂ ਢੱਕਣ ਵਾਲੇ ਕੱਪਡ਼ੇ ਪਾਉਣੇ ਚਾਹੀਦੇ ਹਨ, ਤਾਂ ਕ ਿਡੇਂਗੂ ਦਾ ਕਾਰਨ ਬਣਦਾ ਮੱਛਰ ਕੱਟ ਨਾ ਸਕੇ।
ਡਪਿਟੀ ਕਮਸ਼ਿਨਰ ਨੇ ਮੀਟੰਿਗ ਦੌਰਾਨ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਧਕਾਰੀ ਨੂੰ ਵੀ ਹਦਾਇਤ ਕੀਤੀ ਕ ਿਸ਼ਹਰਿ ਵੱਿਚ ਮੱਛਰ ਮਾਰਨ ਵੱਲੇ ਧੂੰਏ ਦੀ ਸਪਰੇਅ ਕੀਤੀ ਜਾਵੇ ਅਤੇ ਸਹਿਤ ਵਭਾਗ ਨੂੰ ਮੱਛਰ ਮਾਰਨ ਵੱਲੀ ਦਵਾਈ ਦੇ ਛਡ਼ਿਕਾਅ ਕਰਨ ਦੀ ਹਦਾਇਤ ਕੀਤੀ।
ਮੀਟੰਿਗ ਦੌਰਾਨ ਸਹਾਇਕ ਸਵਿਲ ਸਰਜਨ ਡਾ| ਗਆਿਨ ਚੰਦ ਨੇ ਡੇਂਗੂ ਦੇ ਲੱਛਣਾਂ ਸਬੰਧੀ ਜਾਣਕਾਰੀ ਦੰਿਦਆਿਂ ਦੱਸਆਿ ਕ ਿਇਹ ਬਮਾਰੀ ਹੋਣ `ਤੇ ਮਰੀਜ ਨੂੰ ੧੦੩, ੧੦੪ ਡਗਿਰੀ ਤੱਕ ਤੇਜ ਬੁਖਾਰ, ਹੱਡੀਆਂ ਵੱਿਚ ਦਰਦ, ਅੱਖਾਂ ਦੇ ਪਛਿਲੇ ਪਾਸੇ ਦਰਦ, ਚਮਡ਼ੀ `ਤੇ ਨੀਲੇ ਰੰਗ ਦੇ ਧੱਬੇ ਆਦ ਿਲੱਛਣ ਹੁੰਦੇ ਹਨ ਅਤੇ ਜੇਕਰ ਕਸੇ ਨੂੰ ਅਜਹੀਆਂ ਅਲਾਮਤਾਂ ਨਾਲ ਇੱਕ ਦਨਿ ਤੋਂ ਵੱਧ ਬੁਖਾਰ ਰਹੰਿਦਾ ਹੈ ਤਾਂ ਉਸ ਨੂੰ ਫੌਰਨ ਸਰਕਾਰੀ ਹਸਪਤਾਲ ਵੱਿਚੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਉਨਾਂ ਨੱਿਜੀ ਹਸਪਤਾਲ ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਕ ਿਜੇਕਰ ਕੋਈ ਡੇਂਗੂ ਦਾ ਕੇਸ ਸਾਹਮਣੇ ਆਵੇ ਤਾਂ ਇਸ ਦੀ ਰਪੋਰਟ ਤੁਰੰਤ ਸਹਿਤ ਵਭਾਗ ਨੂੰ ਕੀਤੀ ਜਾਵੇ।
ਡਾ| ਗਆਿਨ ਚੰਦ ਨੇ ਅੱਗੇ ਦੱਸਆਿ ਕ ਿਸਹਿਤ ਵਭਾਗ ਵੱਲੋਂ ਡੇਂਗੂ ਦੀ ਰੋਕਥਾਮ ਪ੍ਰਤੀ ਲੋਕਾਂ ਵੱਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਕੀਤਾ ਜਾ ਰਹਾ ਹੈ ਅਤੇ ਲੋਕਾਂ ਨੂੰ ਪਰਚੇ ਵੰਡੇ ਜਾ ਰਹੇ ਹਨ।
ਇਸ ਮੀਟੰਿਗ ਦੌਰਾਨ ਹੋਰਨਾਂ ਤੋਂ ਇਲਾਵਾ ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ, ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ ਬਲਵੰਤ ਸੰਿਘ, ਐੱਸ| ਡੀ| ਐੱਮ| ਬਰਨਾਲਾ ਸ੍ਰ| ਪਰਮਜੀਤ ਸੰਿਘ, ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਧਕਾਰੀ ਸ੍ਰੀ ਵੇਦ ਪ੍ਰਕਾਸ਼ ਸੰਿਗਲਾ, ਸਹਾਇਕ ਸਵਿਲ ਸਰਜਨ ਡਾ ਗਆਿਨ ਚੰਦ, ਡਾ| ਪੰਕਜ ਖੰਨਾ ਅਤੇ ਸਹਿਤ ਵਭਾਗ ਤੋਂ ਹੀ ਸੁਰਜੀਤ ਸੰਿਘ ਹਾਜ਼ਰ ਸਨ।