* ਪੰਜਾਬ ਨਵੇਕਲੇ ਕਾਨੂੰਨ ਤਹਿਤ 67 ਨਾਗਰਿਕ ਸੇਵਾਵਾਂ ਪà©à¨°à¨¦à¨¾à¨¨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆਂ
* ਆਮ ਲੋਕਾਂ ਨੂੰ ਸੇਵਾ ਦਾ ਅਧਿਕਾਰ ਮਿਲਣ ਨਾਲ ਖਤਮ ਹੋਵੇਗਾ ”ਮਾਈ ਬਾਪ” ਸੱà¨à¨¿à¨†à¨šà¨¾à¨°
* ਸੇਵਾ ਦਾ ਅਧਿਕਾਰ ਕਾਨੂੰਨ à¨à©à¨°à¨¿à¨¶à¨Ÿà¨¾à¨šà¨¾à¨° ਦੀ ਪà©à©±à¨Ÿà©‡à¨—ਾ ਜੜà©à¨¹
* ਆਮ ਲੋਕਾਂ ਤੱਕ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿੱਢੀ ਜਾਵੇਗੀ 15 ਦਿਨਾਂ ਪà©à¨°à¨šà¨¾à¨° ਮà©à¨¹à¨¿à©°à¨®
ਲà©à¨§à¨¿à¨†à¨£à¨¾ – ਇਕ ਨਵਾਂ ਇਤਿਹਾਸ ਸਿਰਜਦਿਆਂ ਪੰਜਾਬ ਅਜ਼ਾਦ à¨à¨¾à¨°à¨¤ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ”ਪੰਜਾਬ ਸੇਵਾ ਦਾ ਅਧਿਕਾਰ à¨à¨•à¨Ÿ-2011” ਲਾਗੂ ਕਰ ਦਿੱਤਾ ਗਿਆ ਹੈ। ਅਜਿਹੀਆਂ 67 ਸੇਵਾਵਾਂ ਇਸ à¨à¨•à¨Ÿ ਵਿਚ ਸ਼ਾਮਲ ਕੀਤੀਆਂ ਗਈਆਂ ਹਨ, ਜਿਹੜੀਆਂ ਹà©à¨£ ਤੈਅ ਸਮਾਂ ਸੀਮਾ ਵਿਚ ਪੂਰੀਆਂ ਕਰਨੀਆਂ ਲਾਜ਼ਮੀ ਹੋਣਗੀਆਂ। ਇਸ à¨à¨•à¨Ÿ ਨਾਲ à¨à©à¨°à¨¿à¨¶à¨Ÿà¨¾à¨šà¨¾à¨° ਨੂੰ ਵੀ ਨੱਥ ਪਾਈ ਜਾ ਸਕੇਗੀ।
ਸਥਾਨਕ ਗà©à¨°à©‚ ਨਾਨਕ à¨à¨µà¨¨ ਵਿਖੇ ਇਸ à¨à¨•à¨Ÿ ਨੂੰ ਲੋਕਾਂ ਦੇ ਰà©à¨¬à¨°à©‚ ਕਰਦਿਆਂ ਇਕ ਪà©à¨°à¨à¨¾à¨µà¨¶à¨¾à¨²à©€ ਸੈਮੀਨਾਰ ਦੌਰਾਨ ਪੰਜਾਬ ਦੇ ਉੱਪ ਮà©à©±à¨– ਮੰਤਰੀ ਸ. ਸà©à¨–ਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਨਵੇਕਲੇ ਕਾਨੂੰਨ ਦੇ ਲਾਗੂ ਹੋਣ ਨਾਲ ਆਮ ਨਾਗਰਿਕਾਂ ਦਾ ਸਹੀ ਮਾਅਨਿਆਂ ‘ਚ ਸਸ਼ਕਤੀਕਰਨ ਹੋਵੇਗਾ। ਉਨà©à¨¹à¨¾à¨‚ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਵਿਸ਼ੇਸ਼-ਅਧਿਕਾਰਾਂ ਨੂੰ ਖਤਮ ਕਰਦਿਆਂ ਇਹ ਕਾਨੂੰਨ ਜਿੱਥੇ à¨à©à¨°à¨¿à¨¶à¨Ÿà¨¾à¨šà¨¾à¨° ਦੀਆਂ ਜੜà©à¨¹à¨¾à¨‚ ਪà©à©±à¨Ÿ ਦੇਵੇਗਾ ਉੱਥੇ ਅਧਿਕਾਰੀਆਂ ਨੂੰ ਇਕ ਨਿਰਧਾਰਿਤ ਸਮੇਂ ਦੌਰਾਨ ਆਮ ਨਾਗਰਿਕਾਂ ਨੂੰ ਸੇਵਾਵਾਂ ਦੇਣ ਪà©à¨°à¨¤à©€ ਵੀ ਜà©à¨†à¨¬à¨¦à©‡à¨¹ ਬਣਾਵੇਗਾ।
ਸ. ਬਾਦਲ ਨੇ ਉਕਤ ਕਾਨੂੰਨ ਨੂੰ ਅੰਨਾ ਹਜ਼ਾਰੇ ਦੇ à¨à©à¨°à¨¿à¨¶à¨Ÿà¨¾à¨šà¨¾à¨° ਵਿਰੋਧੀ ਜੇਹਾਦ ਦਾ ਇਕ ਹਿੱਸਾ ਕਰਾਰ ਦਿੰਦਿਆਂ ਉਨà©à¨¹à¨¾à¨‚ ਕਿਹਾ ਕਿ ਈ-ਗਵਰਨੈਂਸ ਅਤੇ ਈ-ਟੈਂਡਰਿੰਗ ਜ਼ਰੀਠਸਮà©à©±à¨šà©€ ਵਿਵਸਥਾ ਨੂੰ ਪੂਰਣ ਪਾਰਦਰਸ਼ੀ ਬਣਾਉਂਦਿਆਂ ਪੰਜਾਬ ਸਰਕਾਰ ਨੇ à¨à©à¨°à¨¿à¨¶à¨Ÿà¨¾à¨šà¨¾à¨° ਨੂੰ ਵੱਡੀ ਸੱਟ ਮਾਰੀ ਹੈ। ਉਨà©à¨¹à¨¾à¨‚ ਕਿਹਾ ਕਿ ਜੇਕਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਠਸਰਕਾਰ 2ਜੀ ਸਪੈਕਟਰਮ ਦੀ ਵੰਡ ਲਈ ਈ-ਟੈਂਡਰਿੰਗ ਅਪਣਾਉਂਦੀ ਤਾਂ 1.76 ਲੱਖ ਕਰੋੜ ਰà©à¨ªà¨ ਦਾ ਦੇਸ਼ ਦੇ ਇਤਿਹਾਸ ਦਾ ਸਠਤੋਂ ਵੱਡਾ ਘੋਟਾਲਾ ਨਹੀਂ ਹੋ ਸਕਦਾ ਸੀ। ਉਨà©à¨¹à¨¾à¨‚ ਕਿਹਾ ਕਿ ਸੇਵਾ ਦਾ ਅਧਿਕਾਰ ਕਾਨੂੰਨ ਪà©à¨°à¨¸à¨¾à¨¶à¨•à©€ ਸà©à¨§à¨¾à¨°à¨¾à¨‚ ਅਤੇ ਸੂਚਨਾ ਤਕਨਾਲੋਜੀ ਅਧਾਰਤ ਸੇਵਾਵਾਂ ਦੇ ਨਾਲ ਦੇਸ਼ ਅੰਦਰ ਪà©à¨°à¨¸à¨¾à¨¶à¨¨ ਦਾ ਸਠਤੋਂ ਸਫਲ ਮਾਡਲ ਪà©à¨°à¨¦à¨¾à¨¨ ਕਰੇਗਾ।
ਉੱਪ ਮà©à©±à¨– ਮੰਤਰੀ ਨੇ ਉਕਤ ਇਤਿਹਾਸਕ ਕਾਨੂੰਨ ਦੇ ਪਿਛੋਕੜ ਦੀ ਗੱਲ ਕਰਦਿਆਂ ਕਿਹਾ ਕਿ ਇਹ ਰਾਜ ਸਰਕਾਰ ਵੱਲੋਂ ਯੋਜਨਾਬੱਧ ਕੀਤੇ ਗਠਪà©à¨°à¨¸à¨¾à¨¶à¨•à©€ ਸà©à¨§à¨¾à¨°à¨¾à¨‚ ਦੇ ਨਾਲ ਹੀ ਚਿਤਵਿਆਂ ਗਿਆ ਸੀ ਕਿਉਂ ਕਿ ਆਮ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਖੈਰਾਤ ਵੱਜੋਂ ਹੀ ਮਿਲ ਰਹੀਆਂ ਸਨ।ਉਨà©à¨¹à¨¾à¨‚ ਕਿਹਾ ਕਿ ਉਹ ਬਰਤਾਨਵੀਂ ਰਾਜ ਕਾਲ ਤੋਂ ਚੱਲੇ ਆ ਰਹੇ ”ਮਾਈ ਬਾਪ” ਸੱà¨à¨¿à¨†à¨šà¨¾à¨° ਨੂੰ ਦਰਕਿਨਾਰ ਕਰਦਿਆਂ ਆਮ ਨਾਗਰਿਕ ਨੂੰ ਸਹੀ ਮਾਅਨਿਆਂ ‘ਚ ਰਾਜਾ ਬਣਾਉਣਾ ਲੋਚਦੇ ਸਨ। ਉਨà©à¨¹à¨¾à¨‚ ਕਿਹਾ ਕਿ ਇਸ ਕਾਨੂੰਨ ਦਾ ਮੰਤਵ ਆਮ ਨਾਗਰਿਕਾਂ ਦੇ ਸਵੈ-ਮਾਣ ਨੂੰ ਬਹਾਲ ਕਰਦਿਆਂ ਉਨà©à¨¹à¨¾à¨‚ ਦਾ ਸਸ਼ਕਤੀਕਰਨ ਕਰਨਾ, ਉਨà©à¨¹à¨¾à¨‚ ਦਾ ਪà©à¨°à¨¸à¨¾à¨¶à¨¨ ਦੀ ਪਾਰਦਰਸ਼ਤਾ ਵਿਚ ਵਿਸ਼ਵਾਸ ਬਹਾਲ ਕਰਨਾ ਅਤੇ ਪà©à¨°à¨¸à¨¾à¨¶à¨¨ ਨੂੰ ਜਨਤਾ ਪà©à¨°à¨¤à©€ ਜਵਾਬਦੇਹ ਬਣਾਉਣਾ ਹੈ।
ਸ. ਬਾਦਲ ਨੇ ਕਿਹਾ ਕਿ ਹਲਫੀਆ ਬਿਆਨਾਂ ਦਾ ਖਾਤਮਾ, ਆਮ ਲੋਕਾਂ ਨੂੰ ਸਰਟੀਫਿਕੇਟ ਗਜ਼ਟਿਡ ਅਧਿਕਾਰੀਆਂ ਤੋਂ ਤਸਦੀਕ ਕਰਾਉਣ ਦੀ ਥਾਂ ਸਵੈ-ਤਸਦੀਕੀਕਰਨ ਦਾ ਅਧਿਕਾਰ ਦਿੱਤਾ ਜਾਣਾ ਅਤੇ ਇਮਾਰਤਾਂ ਦੀ ਵਿਊਂਤਬੰਦੀ ਲਈ ਸਵੈ-ਤਸਦੀਕੀਕਰਨ ਦੀ ਵਿਵਸਥਾ ਦੇ ਰੂਪ ‘ਚ ਅਜਿਹੇ ਕਦਮਾਂ ਜਿਨà©à¨¹à¨¾à¨‚ ਨਾਲ ਆਮ ਨਾਗਰਿਕਾਂ ਦਾ ਸਸ਼ਕਤੀਕਰਨ ਹੋਇਆ ਹੈ। ਨਵੇਂ ਕਾਨੂੰਨ ਦੇ ਮਹੱਤਵਪੂਰਨ ਪਹਿਲੂਆਂ ‘ਤੇ ਚਾਨਣਾ ਪਾਉਂਦਿਆਂ ਸ. ਬਾਦਲ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਵੱਖ-ਵੱਖ ਸੇਵਾਵਾਂ ਦੀ ਸਮੇਂ ਸਿਰ ਪà©à¨°à¨¦à¨¾à¨¨à¨—à©€ ਲਈ ਕਾਨੂੰਨੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਵਿਚ ਸà©à¨§à¨¾à¨° ਲਈ ਬਿਨਾਂ ਸ਼ੱਕ ਵੱਡੀ ਗà©à©°à¨œà¨¾à¨‡à©°à¨¶ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਕਾਨੂੰਨ ਇਕ ਤਰà©à¨¹à¨¾à¨‚ ਨਾਲ ਸਿੱਖਣ ਦੀ ਪà©à¨°à¨•à¨¿à¨°à¨¿à¨† ਹੈ ਅਤੇ ਇਸ ਨੂੰ ਲਾਗੂ ਕਰਨ ਵਿਚ ਥੋੜà©à¨¹à©€ ਸਥਿਰਤਾ ਉਪਰੰਤ ਹੋਰ ਸੇਵਾਵਾਂ ਵੀ ਇਸ ਵਿਚ ਸ਼ਾਮਲ ਕੀਤੀਆਂ ਜਾਣਗੀਆਂ।
ਇਸ ਕਾਨੂੰਨ ਤਹਿਤ ਅਧਿਸੂਚਿਤ ਕੀਤੀਆਂ ਗਈਆਂ ਵੱਖ-ਵੱਖ ਸੇਵਾਵਾਂ ਦਾ ਵੇਰਵਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਸਥਾਨਕ ਸਰਕਾਰ ਵਿà¨à¨¾à¨— ਦੀਆਂ 12, ਟਰਾਂਸਪੋਰਟ ਵਿà¨à¨¾à¨— ਦੀਆਂ 9, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿà¨à¨¾à¨— ਦੀਆਂ 8, ਮਾਲ ਵਿà¨à¨¾à¨— ਦੀਆਂ 6, ਸਿਹਤ ਵਿà¨à¨¾à¨— ਦੀਆਂ 4, ਗà©à¨°à¨¹à¨¿ ਵਿà¨à¨¾à¨— ਦੀਆਂ 4, ਸਮਾਜਿਕ ਸà©à¨°à©±à¨–ਿਆ ਵਿà¨à¨¾à¨— ਦੀਆਂ 2 ਸੇਵਾਵਾਂ ਤੋਂ ਇਲਾਵਾ ਖà©à¨°à¨¾à¨• ਤੇ ਸਿਵਲ ਸਪਲਾਈ ਅਤੇ ਪੇਂਡੂ ਜਲ ਸਪਲਾਈ ਵਿà¨à¨¾à¨—ਾਂ ਦੀ 1-1 ਸੇਵਾ ਸ਼ਾਮਲ ਹੈ। ਇਸ ਤੋਂ ਇਲਾਵਾ ਪà©à¨²à¨¿à¨¸ ਵਿà¨à¨¾à¨— ਦੀਆਂ 20 ਸੇਵਾਵਾਂ ਇਸ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਨਵੇਂ ਕਾਨੂੰਨ ਤਹਿਤ ਬਿਲਡਿੰਗ ਪਲਾਨ ਲਈ 30 ਦਿਨ, ਕਬਜ਼ਾ ਸਰਟੀਫਿਕੇਟ ਲਈ 15 ਦਿਨ, ਇਤਰਾਜ਼ਹੀਣਤਾ ਸਰਟੀਫਿਕੇਟ ਲਈ 21 ਦਿਨ, ਮਕਾਨ ਦੀ ਰਜਿਸਟਰੀ ਲਈ 15 ਦਿਨ, ਕੋਈ ਬਕਾਇਆ ਨਹੀਂ ਸਰਟੀਫਿਕੇਟ ਲਈ 7 ਦਿਨ, ਜਾਇਦਾਦ ਦੇ ਮà©à©œ ਤਬਾਦਲੇ ਲਈ 15 ਦਿਨ, ਮੌਤ ਦੀ ਸੂਰਤ ‘ਚ ਜਾਇਦਾਦ ਦੇ ਮà©à©œ ਤਬਾਦਲੇ ਲਈ 45 ਦਿਨ, ਗਹਿਣੇ ਰੱਖਣ ਦੀ ਆਗਿਆ ਲਈ 7 ਦਿਨ, ਮà©à¨•à©°à¨®à¨²à©€à¨•à¨°à¨¨ ਸਰਟੀਫਿਕੇਟ ਲਈ 15 ਦਿਨ, ਪਾਣੀ ਕà©à¨¨à©ˆà¨•à¨¶à¨¨ ਲਈ 7 ਦਿਨ ਅਤੇ ਸੀਵਰੇਜ ਕà©à¨¨à©ˆà¨•à¨¶à¨¨ ਲਈ ਵੀ 7 ਦਿਨ ਦੀ ਸਮਾਂ ਸੀਮਾ ਨਿਸ਼ਚਿਤ ਕੀਤੀ ਗਈ ਹੈ। ਹà©à¨£ ਆਮ ਨਾਗਰਿਕ ਜਨਮ ਅਤੇ ਮੌਤ ਸਰਟੀਫਿਕੇਟ ਦੀਆਂ ਕਾਪੀਆਂ 2 ਦਿਨਾਂ ‘ਚ, ਪੋਸਟ ਮਾਰਟਮ ਰਿਪੋਰਟ 3 ਦਿਨਾਂ ‘ਚ, ਰਿਕਾਰਡ ਦੀਆਂ ਤਸਦੀਕਸ਼à©à¨¦à¨¾ ਕਾਪੀਆਂ 7 ਦਿਨ, ਜ਼ਮੀਨ ਦੀ ਨਿਸ਼ਾਨਦੇਹੀ 21 ਦਿਨਾਂ ਅਤੇ ਇਤਰਾਜ਼ਹੀਣ ਇੰਤਕਾਲ ਦਾ ਤਸਦੀਕੀਕਰਨ 15 ਦਿਨਾਂ ਵਿਚ ਕਰਵਾ ਸਕਣਗੇ।
ਪੰਜਾਬ ਸਰਕਾਰ ਵੱਲੋਂ ਆਰੰà¨à©‡ ਗਠਪà©à¨°à¨¸à¨¾à¨¶à¨•à©€ ਸà©à¨§à¨¾à¨°à¨¾à¨‚ ਬਾਰੇ ਵਿਸਤà©à¨°à¨¿à¨¤ ਵੇਰਵਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਯà©à¨—ਾਂ ਯà©à¨—ਾਂਤਰਾਂ ਤੋਂ ਚੱਲੇ ਆ ਰਹੇ ਮਾਲ ਕਾਨੂੰਨਾਂ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਤੋਂ ਇਲਾਵਾ ਸੂਚਨਾ ਤਕਨਾਲੋਜੀ ਪਹਿਲ-ਕਦਮੀਆਂ ਰਾਹੀਂ ਪà©à¨°à¨¸à¨¾à¨¶à¨¨ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਮਾਲ ਕਾਨੂੰਨਾਂ ਵਿਚ ਕੀਤੀਆਂ ਗਈਆਂ ਸੋਧਾਂ ਬਾਰੇ ਸ. ਬਾਦਲ ਨੇ ਕਿਹਾ ਕਿ ਹà©à¨£ ਅੰਤਰਿਮ ਹà©à¨•à¨® ਬਾਰੇ ਕੋਈ ਅਪੀਲ ਨਹੀਂ ਹੋ ਸਕਦੀ ਅਤੇ ਅਪੀਲ ਮਾਮਲਿਆਂ ਵਿਚ ਰਿਮਾਂਡ ਦਾ ਅਧਿਕਾਰ ਪਹਿਲੀ ਅਪੀਲ ਅਥਾਰਟੀ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਸੋਧ ਉਪਰੰਤ ਡਵੀਜ਼ਨਲ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਮਾਲ ਹà©à¨£ ਕਿਸੇ ਹੇਠਲੀ ਮਾਲ ਅਦਾਲਤ ਨੂੰ ਕੋਈ ਮਾਮਲਾ ਰਿਮਾਂਡ ਨਹੀਂ ਕਰ ਸਕਣਗੇ ਅਤੇ ਉਨà©à¨¹à¨¾à¨‚ ਨੂੰ ਖà©à¨¦ ਸਬੰਧਤ ਮਾਮਲੇ ਦਾ ਫੈਸਲਾ ਕਰਨਾ ਪਵੇਗਾ। ਉਨà©à¨¹à¨¾à¨‚ ਕਿਹਾ ਕਿ ਹà©à¨£ ਡੀਲਰ ਹੀ ਵਾਹਨਾਂ ਦੇ ਰਜਿਸਟà©à¨°à©‡à¨¶à¨¨ ਸਰਟੀਫਿਕੇਟ ਜਾਰੀ ਕਰਨਗੇ ਅਤੇ ਕਾਲਜ ਪà©à¨°à¨¿à©°à¨¸à©€à¨ªà¨²à¨¾à¨‚ ਨੂੰ ਲਰਨਰ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਿਤ ਕਰ ਦਿੱਤਾ ਗਿਆ ਹੈ।
ਉੱਪ ਮà©à©±à¨– ਮੰਤਰੀ ਨੇ ਕਿਹਾ ਕਿ ਸਮà©à©±à¨šà©‡ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰਨ, ਸਮਾਰਟ ਕਾਰਡ ਦੇ ਰੂਪ ‘ਚ ਡਰਾਇਵਿੰਗ ਲਾਇਸੰਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ, ਸਮੂਹ ਵਿà¨à¨¾à¨—ਾਂ ‘ਚ ਈ-ਟੈਂਡਰਿੰਗ ਵਿਵਸਥਾ, ਈ-ਗà©à¨°à¨¾à¨® ਸੈਂਟਰ ਅਤੇ ਟੈਕਸ ਕà©à¨²à©ˆà¨•à¨¶à¨¨ ਲਈ ਅਜਿਹੇ ਨਾਗਰਿਕ ਅਧਾਰਿਤ ਕਦਮ ਹਨ, ਜਿਨà©à¨¹à¨¾à¨‚ ਨਾਲ ਆਮ ਲੋਕਾਂ ਦਾ ਜੀਵਨ ਹੋਰ ਸੌਖਾ ਹੋਵੇਗਾ। ਉਨà©à¨¹à¨¾à¨‚ ਕਿਹਾ ਕਿ 137 ਫਰਦ ਕੇਂਦਰ ਸ਼à©à¨°à©‚ ਹੋ ਚà©à©±à¨•à©‡ ਹਨ ਅਤੇ 17 ਹੋਰ ਇਕ ਮਹੀਨੇ ਅੰਦਰ ਸ਼à©à¨°à©‚ ਹੋ ਜਾਣਗੇ। ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਮà©à©±à¨– ਸਕੱਤਰ ਸà©à¨°à©€ à¨à¨¸.ਸੀ. ਅਗਰਵਾਲ ਦੀ ਅਗਵਾਈ ਹੇਠਲੀ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਸਮਰਪਿਤ à¨à¨¾à¨µà¨¨à¨¾ ਨਾਲ ਕੀਤੇ ਗਠਯਤਨਾਂ ਸਦਕਾ ਹੀ ਇਹ ਕਾਨੂੰਨ ਹੋਂਦ ਵਿਚ ਆ ਸਕਿਆ ਹੈ ਅਤੇ ਉਹ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ। ਸੇਵਾ ਦੇ ਅਧਿਕਾਰ ਕਾਨੂੰਨ ਦਾ ਸੰਦੇਸ਼ ਜਨ-ਜਨ ਤੱਕ ਲੈ ਜਾਣ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਮਕਸਦ ਲਈ ਸੂਬੇ à¨à¨° ਵਿਚ 15 ਦਿਨਾਂ ਵਿਸ਼ੇਸ਼ ਪà©à¨°à¨šà¨¾à¨° ਮà©à¨¹à¨¿à©°à¨® ਆਰੰà¨à©€ ਗਈ ਹੈ ਅਤੇ ਇਕ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਲੋਕਾਂ ਨੂੰ ਇਸ ਕਾਨੂੰਨ ਦੇ ਵਿਸ਼ੇਸ਼ ਪਹਿਲੂਆਂ ਤੋਂ ਜਾਣੂੰ ਕਰਾਉਣ ਲਈ ਬਲਾਕ ਪੱਧਰ ‘ਤੇ ਨਾਗਰਿਕ ਜਾਗਰੂਕਤਾ-ਕਮ-ਵਿਚਾਰ ਵਟਾਂਦਰਾ ਪà©à¨°à©‹à¨—ਰਾਮ ਦੀ ਪà©à¨°à¨§à¨¾à¨¨à¨—à©€ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਤੇ ਸਨਅਤ ਮੰਤਰੀ ਸà©à¨°à©€ ਤੀਕਸ਼ਣ ਸੂਦ ਨੇ ਕਿਹਾ ਕਿ ਇਹ ਕਾਨੂੰਨ ਸ਼ਰੋਮਣੀ ਅਕਾਲੀ ਦਲ-à¨à¨¾à¨œà¨ªà¨¾ ਸਰਕਾਰ ਦੀ à¨à©à¨°à¨¿à¨¶à¨Ÿà¨¾à¨šà¨¾à¨° ਵਿਰà©à©±à¨§ ਲੜਾਈ ਪà©à¨°à¨¤à©€ ਵਚਨਬੱਧਤਾ ਦਾ ਪà©à¨°à¨¤à©€à¨• ਹੈ। ਉਨà©à¨¹à¨¾à¨‚ ਕਾਂਗਰਸ ਦੀ ਅਗਵਾਈ ਵਾਲੀ ਯੂਪੀਠਸਰਕਾਰ ਦੀ à¨à©à¨°à¨¿à¨¶à¨Ÿ ਲੋਕਾਂ ਦੀ ਪà©à¨¶à¨¤à¨ªà¨¨à¨¾à¨¹à©€ ਲਈ ਕਰੜੀ ਆਲੋਚਨਾ ਕੀਤੀ।
ਇਸ ਤੋਂ ਪਹਿਲਾਂ ਮà©à©±à¨– ਸਕੱਤਰ ਸà©à¨°à©€ à¨à¨¸.ਸੀ. ਅਗਰਵਾਲ ਨੇ ਇਸ ਨਵੇਂ ਕਾਨੂੰਨ ਦੇ ਵਿਸ਼ੇਸ਼ ਪਹਿਲੂਆਂ ਬਾਰੇ ਚਾਨਣਾ ਪਾਇਆ। ਉਨà©à¨¹à¨¾à¨‚ ਕਿਹਾ ਕਿ ਫੀਡਲ ਵਿਚ ਕਰਮਚਾਰੀਆਂ ਦੀ ਸਮੱਸਿਆ ਮਹਿਸੂਸ ਕਰਦਿਆਂ ਰਾਜ ਦੇ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਤਿੰਨ ਹਜ਼ਾਰ ਨਵੀਆਂ ਅਸਾਮੀਆਂ ਦੀ à¨à¨°à¨¤à©€ ਦੀ ਪà©à¨°à¨•à¨¿à¨°à¨¿à¨†à¨‚ ਜਲਦੀ ਮà©à¨•à©°à¨®à¨² ਕਰੇ ਤਾਂ ਜੋ ਉਨà©à¨¹à¨¾à¨‚ ਨੂੰ ਜ਼ਿਲà©à¨¹à¨¿à¨† ਵਿਚ ਤਾਇਨਾਤ ਕੀਤਾ ਜਾ ਸਕੇ। ਉਨà©à¨¹à¨¾à¨‚ ਕਿਹਾ ਕਿ ਯੋਜਨਾਬੰਦੀ ਵਿà¨à¨¾à¨— ਵੱਲੋਂ ਉਪ ਮੰਡਲਾਂ ਤੇ ਜ਼ਿਲà©à¨¹à¨¾ ਦਫਤਰਾਂ ਨੂੰ ਲੋੜੀਂਦੇ ਕੰਪਿਊਟਰ ਅਤੇ ਸਾਫਟਵੇਅਰ ਮà©à¨¹à©±à¨ˆà¨† ਕਰਵਾ ਦਿੱਤੇ ਗਠਹਨ ਤਾ ਜੋ ਇਸ ਕਾਨੂੰਨ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲà©à¨¹ ਤੇ ਸੈਰ ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਵਿਧਾਇਕ ਸ. ਦਰਸ਼ਨ ਸਿੰਘ ਸ਼ਿਵਾਲਿਕ ਤੇ ਸ. ਜਗਜੀਵਨ ਸਿੰਘ ਖੀਰਨੀਆਂ, ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਪà©à¨°à©‹. ਰਾਜਿੰਦਰ à¨à©°à¨¡à¨¾à¨°à©€, ਪੰਜਾਬ à¨à¨—ਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਸ. ਸ਼ਰਨਜੀਤ ਸਿੰਘ ਢਿੱਲੋਂ, à¨à¨¸.à¨à¨¸. ਬੋਰਡ ਦੇ ਚੇਅਰਮੈਨ ਜੱਥੇਦਾਰ ਸੰਤਾ ਸਿੰਘ ਉਮੈਦਪà©à¨°à©€, ਸਾਬਕਾ ਮà©à©±à¨– ਪਾਰਲੀਮਾਨੀ ਸਕੱਤਰ ਸà©à¨°à©€ ਹਰੀਸ਼ ਰਾਠਢਾਂਡਾ, ਸਾਬਕਾ ਮੰਤਰੀ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ. ਇੰਦਰਇਕਬਾਲ ਸਿੰਘ ਅਟਵਾਲ, ਮੇਅਰ ਸ. ਹਾਕਮ ਸਿੰਘ ਗਿਆਸਪà©à¨°à¨¾, ਸੀਨੀਅਰ ਡਿਪਟੀ ਮੇਅਰ ਸà©à¨°à©€ ਪà©à¨°à¨µà©€à¨¨ ਬਾਂਸਲ, ਖੰਨਾ ਨਗਰ ਕੌਂਸਲ ਦੇ ਪà©à¨°à¨§à¨¾à¨¨ ਸ. ਇਕਬਾਲ ਸਿੰਘ ਚੰਨੀ, ਸà©à¨°à©€ ਮਦਨ ਲਾਲ ਬੱਗਾ, ਸà©à¨°à©€ ਰਾਜੀਵ ਕਤਨਾ, ਸà©à¨°à©€ ਪà©à¨°à©‡à¨® ਮਿੱਤਲ, ਸà©à¨°à©€ ਅਬਦà©à¨² ਸ਼ਕੂਰ ਮਾਂਗਟ, ਸà©à¨°à©€ ਮਦਨ ਮੋਹਮ ਵਿਆਸ ਸਮੇਤ ਸਮੂਹ ਜ਼ਿਲà©à¨¹à¨¿à¨† ਦੇ ਡਿਪਟੀ ਕਮਿਸ਼ਨਰ, ਸਬੰਧਤ ਵਿੱਤ ਕਮਿਸ਼ਨਰ ਤੇ ਪà©à¨°à¨¸à¨¾à¨¶à¨•à©€ ਸਕੱਤਰ ਅਤੇ ਹਜ਼ਾਰਾਂ ਦੀ ਗਿਣਤੀ ‘ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪà©à¨°à¨¤à©€à¨¨à¨¿à¨§ ਹਾਜ਼ਰ ਸਨ।