ਹà©à¨¶à¨¿à¨†à¨°à¨ªà©à¨° – ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਕਾਸਸ਼ੀਲ ਪਹਿਲ ਕਦਮੀਆਂ ਕਰਦਿਆਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਹੈ। ਇਹ ਪà©à¨°à¨—ਟਾਵਾ ਸà©à¨°: ਪà©à¨°à¨•à¨¾à¨¶ ਸਿੰਘ ਬਾਦਲ ਮà©à©±à¨– ਮੰਤਰੀ ਪੰਜਾਬ ਨੇ ਅੱਜ ਹà©à¨¶à¨¿à¨†à¨°à¨ªà©à¨° ਜ਼ਿਲà©à¨¹à©‡ ਦੇ ਪਿੰਡ ਖੜà©à¨¹à¨•à¨¾à¨‚ ਵਿਖੇ ਗà©à¨°à©‚ ਰਵਿਦਾਸ ਆਯà©à¨°à¨µà©‡à¨¦ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ à¨à¨¾à¨°à©€ ਜਨਤਕ ਇਕੱਠਨੂੰ ਸੰਬੋਧਨ ਕਰਦਿਆਂ ਕੀਤਾ।
ਸà©à¨°: ਬਾਦਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਤੇ 55 ਕਰੋੜ ਰà©à¨ªà¨ ਖਰਚ ਕੀਤੇ ਜਾ ਰਹੇ ਹਨ ਅਤੇ 33 à¨à¨•à©œ ਜ਼ਮੀਨ ਵਿੱਚ ਇਸ ਯੂਨੀਵਰਸਿਟੀ ਦੇ ਨਵੇਂ ਕੈਂਪਸ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਡੇਢ ਸਾਲ ਵਿੱਚ ਮà©à¨•à©°à¨®à¨² ਕੀਤੀ ਜਾਵੇਗੀ । ਉਨà©à¨¹à¨¾à¨‚ ਕਿਹਾ ਕਿ ਪਹਿਲੇ ਫੇਜ਼ ਵਿੱਚ ਇਸ ਯੂਨੀਵਰਸਿਟੀ ਦੀ ਉਸਾਰੀ ਤੇ 20 ਕਰੋੜ ਰà©à¨ªà¨ ਖਰਚ ਕੀਤੇ ਜਾ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਇਹ ਯੂਨੀਵਰਸਿਟੀ ਹਿੰਦੋਸਤਾਨ ਦੀ ਚੌਥੀ ਅਤੇ ਪੰਜਾਬ ਦੀ ਪਹਿਲੀ ਆਯà©à¨°à¨µà©‡à¨¦ ਯੂਨੀਵਰਸਿਟੀ ਹੈ ਜੋ ਆਯà©à¨°à¨µà©‡à¨¦ ਸਿੱਖਿਆ ਨੂੰ ਕੌਮਾਂਤਰੀ ਪੱਧਰ ਤੇ ਪà©à¨°à¨«à©à¨²à¨¤ ਕਰੇਗੀ। ਉਨà©à¨¹à¨¾à¨‚ ਕਿਹਾ ਕਿ ਇਹ ਯੂਨੀਵਰਸਿਟੀ ਹਿੰਦੋਸਤਾਨ ਦੀਆਂ ਪਹਿਲੀਆਂ ਤਿੰਨ ਯੂਨਂੀਵਰਸਿਟੀਆਂ ਨਾਲੋਂ ਬੇਹਤਰੀਨ ਯੂਨਂੀਵਰਸਿਟੀ ਹੋਵੇਗੀ। ਉਨà©à¨¹à¨¾à¨‚ ਨੇ ਇਸ ਯੂਨੀਵਰਸਿਟੀ ਵਾਸਤੇ ਪਿੰਡ ਖੜà©à¨¹à¨•à¨¾à¨‚ ਦੀ ਪੰਚਾਇਤ ਵੱਲੋਂ ਦਿੱਤੀ ਗਈ ਜਮੀਨ ਲਈ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਉਪ ਕà©à¨²à¨ªà¨¤à©€ ਨੂੰ ਕਿਹਾ ਕਿ ਉਹ ਖੜਕਾਂ ਪਿੰਡ ਦੇ ਬੱਚਿਆਂ ਨੂੰ ਮà©à©žà¨¤ ਆਯà©à¨°à¨µà©‡à¨¦ ਸਿੱਖਿਆ ਪà©à¨°à¨¦à¨¾à¨¨ ਕਰਨ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਵਿੱਚ 12 ਆਯੂਰਵੇਦ ਅਤੇ 4 ਹੋਮਿਓਪੈਥੀ ਕਾਲਜ ਚੱਲ ਰਹੇ ਹਨ ਜਿਨà©à¨¹à¨¾à¨‚ ਵਿੱਚ 4 ਹਜ਼ਾਰ ਤੋਂ ਵੱਧ ਬੱਚੇ ਸਿੱਖਿਆ ਪà©à¨°à¨¾à¨ªà¨¤ ਕਰ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਯੂਨੀਵਰਸਿਟੀ ਵੱਲੋਂ ਡਿਗਰੀ ਪੱਧਰ ਤੇ ਯੋਗਾ, ਸਿੱਧਾ ਅਤੇ ਯੂਨਾਨੀ ਕੋਰਸ ਸ਼à©à¨°à©‚ ਕੀਤੇ ਗਠਹਨ ਅਤੇ ਆਉਣ ਵਲੇ ਸਮੇਂ ਵਿੱਚ ਹੋਰ ਨਵੇਂ ਕੋਰਸ ਸ਼à©à¨°à©‚ ਕੀਤੇ ਜਾਣਗੇ।
ਸà©à¨°: ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਬੇਹਤਰ ਤੇ ਆਧà©à¨¨à¨¿à¨• ਸਿਹਤ ਸੇਵਾਵਾਂ ਦੇਣ ਲਈ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਅੰਮà©à¨°à¨¿à¨¤à¨¸à¨°, ਪਟਿਆਲਾ ਅਤੇ ਫਰੀਦਕੋਟ ਦੇ ਨਵੀਨੀਕਰਨ ਅਤੇ ਆਧà©à¨¨à¨¿à¨• ਸਾਜੋ-ਸਮਾਜ ਮà©à¨¹à©±à¨ˆà¨† ਕਰਾਉਣ ਲਈ 394 ਕਰੋੜ ਰà©à¨ªà¨ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਕਮਿਉਨਿਟੀ ਹੈਲਥ ਸੈਂਟਰਾਂ ਵਿੱਚ ਵੀ ਆਧà©à¨¨à¨¿à¨• ਸਿਹਤ ਸੇਵਾਵਾਂ ਅਤੇ ਸਾਜੋ ਸਮਾਨ ਮà©à¨¹à©±à¨ˆà¨† ਕਰਾਉਣ ਲਈ 350 ਕਰੋੜ ਰà©à¨ªà¨ ਖਰਚ ਕੀਤੇ ਗਠਹਨ । ਉਨà©à¨¹à¨¾à¨‚ ਕਿਹਾ ਕਿ ਸਰਕਾਰ ਵੱਲੋਂ ਬੰਠਿਡਾ ਅਤੇ ਮà©à¨¹à¨¾à¨²à©€ ਵਿਖੇ ਸà©à¨ªà¨° ਸਪੈਸ਼ਲਿਟੀ ਹਸਪਤਾਲ ਦੇ ਲਈ 300 ਕਰੋੜ ਰà©à¨ªà¨ ਖਰਚ ਕੀਤਾ ਗਿਆ ਹੈ। ਇਸੇ ਤਰà©à¨¹à¨¾à¨‚ ਅੰਮà©à¨°à¨¿à¨¤à¨¸à¨°, ਬਠਿੰਡਾ ਅਤੇ ਫਰੀਦਕੋਟ ਵਿਖੇ ਕੈਂਸਰ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ ਕੀਤੇ ਗਠਹਨ।
ਉਨà©à¨¹à¨¾à¨‚ ਕਿਹਾ ਕਿ ਪੰਜਾਬ ਅੰਦਰ ਉਚ ਸਿੱਖਿਆ ਦੇ ਪà©à¨°à¨¸à¨¾à¨° ਲਈ ਪਹਿਲਾਂ ਤਿੰਨ ਯੂਨੀਵਰਸਿਟੀ ਸਥਾਪਤ ਕੀਤੀਆਂ ਗਈਆਂ ਸਨ ਅਤੇ ਅਕਾਲੀ-à¨à¨¾à¨œà¨ªà¨¾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 5 ਹੋਰ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ ਅਤੇ ਤਿੰਨ ਹੋਰ ਨਵੀਆਂ ਯੂਨੀਵਰਸਿਟੀਆਂ ਨੂੰ ਖੋਲà©à¨¹à¨£ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਅੰਦਰ ਵੱਖ-ਵੱਖ ਜ਼ਿਲà©à¨¹à¨¿à¨†à¨‚ ਵਿੱਚ 17 ਡਿਗਰੀ ਕਾਲਜ਼ ਖੋਲà©à¨¹à©‡ ਗਠਹਨ । ਉਨà©à¨¹à¨¾à¨‚ ਕਿਹਾ ਕਿ ਪੰਜਾਬ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ ਪਹਿਲਾਂ 14ਵੇਂ ਨੰਬਰ ਤੇ ਸੀ ਪਰ ਪੰਜਾਬ ਸਰਕਾਰ ਦੀਆਂ ਵਧੀਆਂ ਸਿੱਖਿਆ ਨੀਤੀਆਂ ਸਦਕਾ ਪੰਜਾਬ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਤੀਜ਼ੇ ਨੰਬਰ ਤੇ ਆ ਗਿਆ ਹੈ ਅਤੇ ਜਲਦੀ ਹੀ ਪੰਜਾਬ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਅਮਨ-ਸ਼ਾਂਤੀ ਅਤੇ à¨à¨¾à¨ˆà¨šà¨¾à¨°à¨• ਸਾਂਠਨੂੰ ਮਜ਼ਬੂਤ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਸਰਾਕਰ ਨੇ ਸਾਢੇ ਚਾਰ ਸਾਲਾਂ ਵਿੱਚ ਜਿੰਨਾ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਹੈ , ਓਨਾ ਪਿਛਲੀਆਂ ਕਾਂਗਰਸ ਸਰਕਾਰਾਂ 20 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਉਨà©à¨¹à¨¾à¨‚ ਨੇ ਲੋਕਾਂ ਨੂੰ ਕਿਹਾ ਕਿ ਅਕਾਲੀ-à¨à¨¾à¨œà¨ªà¨¾ ਦੀ ਸਾਢੇ ਚਾਰ ਸਾਲ ਦੀ ਕਾਰਗà©à©›à¨¾à¨°à©€ ਅਤੇ ਕਾਂਗਰਸ ਦੀ 20 ਸਾਲ ਦੀ ਕਾਰਗà©à¨œà¨¾à¨°à©€ ਦੀ ਪੜਚੋਲ ਕਰਕੇ ਆਉਂਦੀਆਂ ਵਿਧਾਨ ਸà¨à¨¾ ਚੋਣਾਂ ਵਿੱਚ ਆਪਣਾ ਫੈਸਲਾ ਕਰਨ। ਉਨà©à¨¹à¨¾à¨‚ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ । ਉਨà©à¨¹à¨¾à¨‚ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਖਾਦਾਂ ਦੀਆਂ ਕੀਮਤਾਂ ਵਿੱਚ ਕੀਤੇ ਗਠਵਾਧੇ ਨੂੰ ਵਾਪਸ ਲਿਆ ਜਾਵੇ। ਉਨà©à¨¹à¨¾à¨‚ ਨੇ ਅਰà©à¨£ ਜੇਤਲੀ ਨੂੰ ਵੀ ਅਪੀਲ ਕੀਤੀ ਕਿ ਉਹ ਕੌਮੀ ਪੱਧਰ ਤੇ à¨à¨¨ ਡੀ ਠਵੱਲੋਂ ਵੀ ਇਸ ਸਬੰਧੀ ਜ਼ੋਰਦਾਰ ਮੰਗ ਉਠਾਉਣ। ਸà©à¨°: ਬਾਦਲ ਨੇ ਇਸ ਮੌਕੇ ਤੇ ਸਰਕਾਰੀ ਹਾਈ ਸਕੂਲ ਖੜਕਾਂ ਨੂੰ 10 ਲੱਖ ਰà©à¨ªà¨ ਦੇਣ ਦਾ à¨à¨²à¨¾à¨¨ ਕੀਤਾ।
ਸà©à¨°à©€ ਅਰà©à¨£ ਜੇਤਲੀ ਰਾਜ ਸà¨à¨¾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸà©à¨°à©€ ਗà©à¨°à©‚ ਰਵਿਦਾਸ ਜੀ ਦੇ ਨਾਮ ਉਪਰ ਯੂਨੀਵਰਸਿਟੀ ਦੀ ਸਥਾਪਨਾ ਕਰਨਾ , ਇੱਕ ਬਹà©à¨¤ ਹੀ ਵਧੀਆ ਉਪਰਾਲਾ ਹੈ। ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਰਵਿਦਾਸ ਜੀ ਇੱਕ ਅਜਿਹੇ ਮਹਾਨ à¨à¨—ਤ ਹੋਠਹਨ, ਜਿਨà©à¨¹à¨¾à¨‚ ਨੇ ਉਤਰ ਪà©à¨°à¨¦à©‡à¨¶ ਦੇ ਬਨਾਰਸ ਵਿੱਚ ਜਨਮ ਲੈ ਕੇ ਪੰਜਾਬ ਵਿੱਚ ਲੰਬਾ ਸਮਾਂ à¨à¨—ਤੀ ਕੀਤੀ ਅਤੇ ਲੋਕਾਂ ਨੂੰ ਜਾਤ-ਪਾਤ ਤੋਂ ਉਪਰ ਉਠਕੇ ਉਸਾਰੂ ਸਮਾਜ ਦੀ ਸਿਰਜਣਾ ਲਈ ਸਿੱਖਿਆ ਦਿੱਤੀ । ਉਨà©à¨¹à¨¾à¨‚ ਕਿਹਾ ਕਿ ਅੱਜ ਸਾਨੂੰ ਸà©à¨°à©€ ਗà©à¨°à©‚ ਰਵਿਦਾਸ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ à¨à¨¾à¨°à¨¤à©€ ਇਲਾਜ ਦੇ ਤਰੀਕਿਆਂ ਦਾ ਅੰਤਰ ਰਾਸ਼ਟਰੀ ਪੱਧਰ ਤੇ ਵਿਕਾਸ ਹੋਵੇਗਾ।
ਇਸ ਮੌਕੇ ਤੇ ਸà©à¨°à©€ ਤੀਕਸ਼ਨ ਸੂਦ, ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹà©à¨¶à¨¿à¨†à¨°à¨ªà©à¨° ਵਿਖੇ ਗà©à¨°à©‚ ਰਵਿਦਾਸ ਆਯà©à¨°à¨µà©‡à¨¦ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਲੋਕਾਂ ਨੂੰ ਇੱਕ ਅਜਿਹਾ ਤੋਹਫ਼ਾ ਦਿੱਤਾ ਹੈ ਜਿਸ ਦਾ ਲਾਠਆਉਣ ਵਾਲੀਆਂ ਪੀੜà©à¨¹à©€à¨†à¨‚ ਨੂੰ ਹੋਵੇਗਾ। ਉਨà©à¨¹à¨¾à¨‚ ਕਿਹਾ ਕਿ ਸਰਕਾਰ ਵੱਲੋਂ ਹà©à¨¶à¨¿à¨†à¨°à¨ªà©à¨° ਸ਼ਹਿਰ ਦੇ ਲੋਕਾਂ ਨੂੰ 100 ਪà©à¨°à¨¤à©€à¨¶à¨¤ ਪੀਣ ਵਾਲਾ ਸਾਫ਼-ਸà©à¨¥à¨°à¨¾ ਪਾਣੀ ਅਤੇ ਆਧà©à¨¨à¨¿à¨• ਸੀਵਰੇਜ਼ ਸਿਸਟਮ ਦੀ ਸਹੂਲਤ ਮà©à¨¹à©±à¨ˆà¨† ਕਰਨ ਲਈ 114 ਕਰੋੜ ਰà©à¨ªà¨ ਖਰਚ ਕੀਤੇ ਗਠਹਨ। ਉਨà©à¨¹à¨¾à¨‚ ਕਿਹਾ ਕਿ ਇਸੇ ਤਰà©à¨¹à¨¾à¨‚ ਸਰਕਾਰ ਵੱਲੋਂ ਜ਼ਿਲà©à¨¹à©‡ ਦੇ ਕੰਢੀ ਇਲਾਕੇ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸà©à¨°à©€ ਅਰà©à¨¨à©‡à¨¶ ਸ਼ਾਕਰ, ਜੰਗਲਾਤ, ਜੰਗਲੀ ਜੀਵ ਸà©à¨°à©±à¨–ਿਆ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ, ਪà©à¨°à©‹: ਓਮ ਪà©à¨°à¨•à¨¾à¨¶ ਉਪਾਧਿਆਠਉਪ ਕà©à¨²à¨ªà¨¤à©€, ਸੋਹਨ ਸਿੰਘ ਠੰਡਲ ਵਿਧਾਇਕ ਹਲਕਾ ਮਾਹਿਲਪà©à¨°, ਸੰਤ ਨਿਰਮਲ ਸਿੰਘ ਅਤੇ ਦਿਸ਼ੰਤ ਗੋਤਮ à¨à¨¾à¨œà¨ªà¨¾ ਦੇ à¨à¨¸ ਸੀ ਮੋਰਚਾ ਦੇ ਕੌਮੀ ਪà©à¨°à¨§à¨¾à¨¨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸà©à¨°à©€ ਸਰਵਨ ਸਿੰਘ ਫਿਲੌਰ, ਬੀਬੀ ਮਹਿੰਦਰ ਕੌਰ ਜੋਸ਼ (ਦੋਵੇਂ ਮà©à©±à¨– ਪਾਰਲੀਮਾਨੀ ਸਕੱਤਰ), ਚੌਧਰੀ ਮੋਹਨ ਸਿੰਘ ਬੰਗਾ, ਚੌਧਰੀ ਸਵਰਨਾ ਰਾਮ (ਦੋਵੇਂ ਵਿਧਾਇਕ), ਰਜਿੰਦਰ à¨à©°à¨¡à¨¾à¨°à©€ ਉਪ ਚੇਅਰਮੈਨ ਯੋਜਨਾ ਬੋਰਡ ਪੰਜਾਬ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਸà©à¨°à¨¿à©°à¨¦à¨° ਸਿੰਘ à¨à©à¨²à©‡à¨µà¨¾à¨² ਰਾਠਾਂ ਜ਼ਿਲà©à¨¹à¨¾ ਪà©à¨°à¨§à¨¾à¨¨ ਸà©à¨°à©à¨°à©‹à¨®à¨£à©€ ਅਕਾਲੀ ਦਲ, ਜਗਤਾਰ ਸਿੰਘ ਸੈਣੀ ਜ਼ਿਲà©à¨¹à¨¾ ਪà©à¨°à¨§à¨¾à¨¨ à¨à¨¾à¨œà¨ªà¨¾, ਮਹਿੰਦਰ ਪਾਲ ਮਾਨ, ਪà©à¨°à¨•à¨¾à¨¶ ਸਿੰਘ ਗੜਦੀਵਾਲਾ ਸਾਬਕਾ ਵਿਧਾਇਕ, ਜਰਨੈਲ ਸਿੰਘ ਗੜà©à¨¹à¨¦à©€à¨µà¨¾à¨²à¨¾, ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਤਿੰਦਰਪਾਲ ਸਿੰਘ ਢੱਟ, ਸà©à¨–ਦੇਵ ਕੌਰ ਸੱਲà©à¨¹à¨¾à¨‚ ਜ਼ਿਲà©à¨¹à¨¾ ਪà©à¨°à¨§à¨¾à¨¨ ਸ਼à©à¨°à©‹à¨®Îਣੀ ਅਕਾਲੀ ਦਲ ਇਸਤਰੀ ਵਿੰਗ ਹà©à¨¶à¨¿à¨†à¨°à¨ªà©à¨°, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲà©à¨¹à¨¾ à¨à¨¾à¨œà¨ªà¨¾, ਪਵਨ ਕà©à¨®à¨¾à¨°, ਅਸ਼ਵਨੀ ਓਹਰੀ, ਰਮੇਜ਼ ਜ਼ਾਮਲ, ਸੰਤ ਸਮਾਜ ਦੇ ਨà©à¨®à¨¾à¨‡à©°à¨¦à©‡ ਅਤੇ ਅਕਾਲੀ-à¨à¨¾à¨œà¨ªà¨¾ ਆਗੂ ਹਾਜ਼ਰ ਸਨ।