October 10, 2011 admin

ਸੀਆਈਆਈ ਡੇਸਟੀਨੇਸ਼ਨ ਪੰਜਾਬ ਵਿੱਚ ਤਕਨੀਕੀ ਸਿਖਿਆ ਦੀ ਜਿਆਦਾ ਸ§ਭਾਵਨਾਂਵਾਂ ਲੱਭਣ ਦੇ ਲਈ ਲੱਗੀ ਨੌਜਵਾਨਾਂ ਦੀ ਭੀੜ

ਅਮਿ੍ਰਤਸਰ –  ਪੰਜਾਬ ਵਿੱਚ ਉਦਯੋਗਿਕ ਖੇਤਰ ਵਿੱਚ ਉਚਕੋਟੀ ਦੀ ਤਕਨੀਕੀ ਕਵਾਲੀਫਾਇਡ ਮੈਨ ਪਾਵਰ ਪ੍ਰਦਾਨ ਕਰਵਾਉਣ ਦੀ ਦਿਸ਼ਾ ਵਿੱਚ ਸੀਆਈਆਈ ਨੇ ਪੰਜਾਬ ਦੀ ਟੈਕਨੀਕਲ ਯੂਨੀਵਰਸਿਟੀਆਂ ਨੂ§ ਚਾਰ ਦਿਨਾਂ ਡੇਸਟੀਨੇਸ਼ਨ ਪੰਜਾਬ ਪ੍ਰਦਰਸਨੀ ਵਿੱਚ ਆਪਣØੇ ਸਟਾਲ ਲਾਗਉਣ ਦਾ ਸੁਨੇਹਾ ਦਿੱਤਾ þ। ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਧਿਕਾਰੀ ਅ§à¨®à¨¿à©à¨°à¨¤à¨¸à¨° ਦੇ ਨੌਜਵਾਨਾਂ ਨੂ§ ਆਪਣੇ ਰੈਗੂਲਰ ਅਤੇ ਡਿਸਟੈਂਸ ਕੋਰਸਿਸ ਤੋਂ ਜਾਣੂ ਕਰਵਾ ਰਹੇ ਹਨ। ਉਥੇ ਦੂਜੇ ਪਾਸੇ ਵਿਦਿਆਰਥੀ ਵੀ ਟੈਕਨੀਕਲ ਅਤੇ ਇ§à¨Ÿà¨°à¨ªà©à¨°à©€à¨¯à©‹à¨¯à¨°à¨¨à¨² ਕੋਰਸਿਸ ਵਿੱਚ ਰੂਚੀ ਦਿਖਾ ਰਹੇ ਹਨ। ਆਪਣੇ ਕਈ ਆਰਕਸ਼ਣ ਅਤੇ ਸਕਾਲਰਸ਼ਿਪ ਸਕੀਮਾਂ ਦੇ ਤਹਿਤ ਇਹ ਸ§à¨¸à¨¥à¨¾à¨¨ ਸਿਖਿਆ ਦਾ ਪ੍ਰਸਾਰ ਗ੍ਰਾਮੀਣ ਇਲਾਕਿਆਂ ਤਕ ਕਰ ਰਿਹਾ þ।

ਸਟਾਲਾਂ ਵਿੱਚ ਆਉਣ ਵਾਲੇ ਵਿਦਿਆਰਥੀ ਨਾ ਕੇਵਲ ਵੱਖ ਵੱਖ ਕੋਰਸਾਂ ਦੇ ਬਾਰੇ ਵਿੱਚ ਜਾਣਕਾਰੀ ਲੈ ਰਹੇ ਹਨ ਬਲਕਿ ਉਹ ਸ§à¨¸à¨¥à¨¾à¨¨à¨¾à¨‚ ਦੇ ਕਾਂਊਸਲਰਾਂ ਤੋਂ ਆਪਣੇ ਕੈਰੀਅਰ ਸਬ§à¨§à©€ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਸੀਆਈਆਈ ਡੇਸਟੀਨੇਸਨ ਪੰਜਾਬ ਨੌਜਵਾਨਾਂ ਦੀ ਸਿਖਿਆ ਜਰੂਰਤਾਂ ਦੀ ਪੂਰਤੀ ਕਰ ਰਿਹਾ þ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰੋਜੈਕਟ ਆਫੀਸਰ ਸ੍ਰੀ ਭੂਵਨ ਸਰੀਨ ਦੇ ਅਨੁਸਾਰ ਅੱਜ ਦੇ ਯੁੱਗ ਵਿੱਚ ਵਿਦਿਆਰਥੀਆਂ ਦੇ ਲਈ ਪ੍ਰੈਕਟੀਕਲ ਟਰੇਨਿ§à¨— ਬਹੁਤ ਜਰੂਰੀ þ। ਪੀਟੀਯੂ ਦੇ ਲੈਕਚਰਾਰ ਲਖਵਿ§à¨¦à¨° ਸਿ§à¨˜ ਦੇ ਅਨੁਸਾਰ ਪੰਜਾਬ ਵਿੱਚ ਨੌਜਵਾਨਾਂ ਦਾ ਮਾਨਸਿਕ ਪੱਧਰ ਉਚ ਕੋਟੀ ਦਾ þ ਅਤੇ ਉਹ ਆਪਣੇ ਕੈਰੀਅਰ ਦੇ ਸਬ§à¨§ ਵਿੱਚ ਕੋਈ ਚੂਕ ਨਹਂ ਬਰਤਣਾ ਚਾਹੁ§à¨¦à©‡à¥¤ ਸਾਨੂ§ ਖੁਸ਼ੀ þ ਕਿ ਅਸੀਂ ਕਈਂ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਨੂ§ ਆਪਣੀ ਉਚ ਕੋਟੀ ਦੀ ਸਿਖਿਆ ਦੇ ਮਾਧਿਅਮ ਤੋ ਇੱਕ ਨਵੀਂ ਰਾਹ ਦਿਖਾ ਰਹੇ ਹਨ।

 

Translate »