ਫਿਰੋਜ਼ਪà©à¨° – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜà©à¨¹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਧੀਨ ਮਾਨਯੋਗ ਜ਼ਿਲà©à¨¹à¨¾ ਅਤੇ ਸ਼ੈਸਨ ਜੱਜ ਫਿਰੋਜ਼ਪà©à¨° ਦੀ ਰਹਿਨਮਾਈ ਹੇਠਜ਼ਿਲà©à¨¹à¨¾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਫਿਰੋਜ਼ਪà©à¨° ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪà©à¨°à¨§à¨¾à¨¨à¨—à©€ ਸà©à¨°à©€ ਪਰਮਜੀਤ ਸਿੰਘ ਸੰਧੂ ਡਿਪਟੀ ਸà©à¨ªà¨°à¨¡à©ˆà¨‚ਟ ਕੇਂਦਰੀ ਜੇਲà©à¨¹ ਫਿਰੋਜ਼ਪà©à¨° ਨੇ ਕੀਤੀ। ਇਸ ਮੌਕੇ ਸà©à¨°à©€ ਸà©à¨°à¨¿à©°à¨¦à¨° ਸਚਦੇਵਾ ਸਹਾਇਕ ਜ਼ਿਲà©à¨¹à¨¾ ਅਟਾਰਨੀ (ਕਾਨੂੰਨੀ ਸੇਵਾਵਾਂ ) ਫਿਰੋਜ਼ਪà©à¨° ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿੱਚ ਅਤੇ ਮਾਨਸਿਕ ਰੋਗੀਆਂ ਨੂੰ ਵੱਖ-ਵੱਖ ਕਾਨੂੰਨਾਂ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਅਤੇ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸà©à¨°à©€ ਹਰੀ ਸਿੰਘ ਟਰੇਂਡ ਪੈਰਾ ਲੀਗਲ ਵਲ§à¨Ÿà©€à¨…ਰ, ਜੇਲ ਸਟਾਫ ਅਤੇ ਹਵਾਲਾਤੀ/ਕੈਦੀ ਹਾਜ਼ਰ ਸਨ।
ਸà©à¨°à©€ ਸà©à¨°à¨¿à©°à¨¦à¨° ਸਚਦੇਵਾ à¨|ਡੀ|ਠ( ਲੀਗਲ ਸਰਵਿਸ) ਨੇ ਦੱਸਿਆ ਕਿ ਹਰ ਸਾਲ 10 ਅਕਤੂਬਰ ਨੂੰ ਜ਼ਿਲà©à¨¹à¨¾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਮਾਨਸਿਕ ਤੌਰ ਤੇ ਪੀੜਿਤ ਵਿਅਕਤੀਆਂ ਪà©à¨°à¨¤à©€ ਚੰਗਾ ਅਤੇ ਮਨੱà©à¨–à©€ ਵਰਤਾਅ ਕਰਨ ਲਈ ਪੇà©à¨°à¨°à¨¿à¨¤ ਕੀਤਾ ਜਾਂਦਾ ਹੈ। ਉਨà©à¨¹à¨¾à¨‚ ਜਾਣਕਾਰੀ ਦਿੰਦੇ ਹੋਠਦੱਸਿਆ ਕਿ ਮੈਂਟਲ ਹੈਲਥ à¨à¨•ਟ 1987 ਦੇ ਪਾਰਟ 3 ਚੈਪਟਰ 4 ਅਨà©à¨¸à¨¾à¨° ਮਾਨਯੋਗ ਅਦਾਲਤ ਵੱਲੋਂ ਰਿਸੈਪਸ਼ਨ ਆਰਡਰ ਜਾਰੀ ਕੀਤੇ ਜਾ ਸਕਦੇ ਹਨ, ਜਿਸ ਤਹਿਤ ਅਜਿਹੇ ਮਾਨਸਿਕ ਰੋਗੀਆਂ, ਜਿਨà©à¨¹à¨¾à¨‚ ਦੀ ਦੇਖà¨à¨¾à¨² ਕਰਨ ਵਾਲਾ ਕੋਈ ਨਹੀ ਹੈ ਉਸਦਾ ਦਾ ਇਲਾਜ ਸਰਕਾਰੀ ਖਰਚੇ ਤੇ ਕਰਨ ਸਬੰਧੀ ਹà©à¨•ਮ ਕੀਤੇ ਜਾ ਸਕਦੇ ਹਨ। ਸà©à¨°à©€ ਸਚਦੇਵਾ ਨੇ ਅੱਗੇ ਦੱਸਿਆ ਕਿ ਇਸ ਕਾਨੂੰਨ ਦੀ ਧਾਰਾ 91 ਅਨà©à¨¸à¨¾à¨° ਅਜਿਹੇ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਮà©à¨«à¨¤ ਮà©à¨¹à©±à¨ˆà¨†à¨‚ ਕਰਵਾਈ ਜਾਂਦੀ ਹੈ। ਜ਼ਿਲà©à¨¹à¨¾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਜਿਹੇ ਪà©à¨°à©‹à¨—ਾਰਾਮ ਰਾਹੀਂ ਸਮਾਜ ਵਿੱਚ ਮਾਨਸਿਕ ਰੋਗੀਆਂ ਦੇ ਮਨੱà©à¨–à©€ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਅਤੇ ਅਧਿਕਾਰ ਪà©à¨°à¨¾à¨ªà¨¤ ਹੋ ਸਕੇ।