October 10, 2011 admin

ਪਟਿਆਲਾ ਪੁਲਿਸ ਵੱਲੋਂ 17 ਬੋਰੀਆਂ ਭੂੱਕੀ ਚੂਰਾ ਪੋਸਤ ਬਰਾਮਦ: ਐਸ|ਐਸ|ਪੀ|

ਪਟਿਆਲਾ – ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਢੱਕੜਬਾ ਨਹਿਰ ਦਾ ਪੁੱਲ ਪਟਿਆਲਾ-ਸਮਾਣਾ ਰੋਡ ’ਤੇ ਲਗਾਏ ਨਾਕੇ ਦੌਰਾਨ ਪੁਲਿਸ ਵੱਲੋਂ ਵਾਹਨਾਂ ਦੀ ਚੈਕਿ§à¨— ਕਰਨ ਸਮੇਂ ਇੱਕ ਟਰੱਕ ਵਿੱਚੋਂ 17 ਬੋਰੀਆਂ ਭੂੱਕੀ ਚੂਰਾ ਪੋਸਤ ਬਰਾਮਦ ਹੋਈਆਂ। ਇਸ ਬਾਰੇ ਜਾਣਕਾਰੀ ਦਿ§à¨¦à¨¿à¨†à¨‚ ਐਸ|ਐਸ|ਪੀ| ਪਟਿਆਲਾ ਸ| ਗੁਰਪ੍ਰੀਤ ਸਿ§à¨˜ ਗਿੱਲ ਨੇ ਦੱਸਿਆ ਕਿ ਐਸ|ਪੀ (ਡੀ) ਪਟਿਆਲਾ ਸ| ਪਿ੍ਰਤਪਾਲ ਸਿੰਘ ਥਿੰਦ ਅਤੇ ਡੀ|ਐਸ|ਪੀ (ਡੀ) ਪਟਿਆਲਾ ਸ| ਮਨਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਡੀ|ਐਸ|ਪੀ ਸਮਾਣਾ ਸ| ਸੇਵਾ ਸਿੰਘ ਦੀ ਯੋਗ ਅਗਵਾਈ ਹੇਠ ਸੀ|ਆਈ|ਏ| ਪਟਿਆਲਾ ਦੇ ਇ§à¨šà¨¾à¨°à¨œ ਇ§à¨¸à¨ªà©ˆà¨•à¨Ÿà¨° ਸੁਖਮਿੰਦਰ ਸਿੰਘ ਚੌਹਾਨ ਸਮੇਤ ਪੁਲਿਸ ਪਾਰਟੀ ਅਤੇ ਮੁੱਖ ਅਫਸਰ ਪਸਿਆਣਾ ਇੰਸਪੈਕਟਰ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਵਾਹਨਾਂ ਦੀ ਚੈਕਿ§à¨— ਲਈ ਲਗਾਏ ਨਾਕੇ ਦੌਰਾਨ ਟਰੱਕ ਨ§à¨¬à¨° ਯੂ|ਪੀ|-62-9791 ਨੂ§ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਦੇ ਟੂਲ ਬੋਕਸ ਵਿੱਚੋਂ 17 ਬੋਰੀਆਂ ਭੂੱਕੀ ਚੂਰਾ ਪੋਸਤ ਜੋ ਕੁੱਲ 6 ਕੁਇ§à¨Ÿà¨² 80 ਕਿਲੋ ਬਣਦੀ þ, ਬਰਾਮਦ ਹੋਈਆਂ। ਸ| ਗਿੱਲ ਨੇ ਦੱਸਿਆ ਕਿ ਉਕਤ ਬੋਰੀਆਂ ਨੂ§ ਟਰੱਕ ’ਚ ਲਿਆ ਰਹੇ ਦੋਸ਼ੀਆਂ ਦੀ ਪਛਾਣ ਜੋਗਿ§à¨¦à¨° ਪੁੱਤਰ ਸ਼ਿਵਚਰਨ ਵਾਸੀ ਪਿੰਡ ਸੂ§à¨¨à¨¾ ਜ਼ਿਲ੍ਹਾ ਮੁੱਜਫਰ ਨਗਰ (ਯੂ|ਪੀ|), ਸਚਿਨ ਪੁੱਤਰ ਰਾਮਪਾਲ ਵਾਸੀ ਲੋਹਡਾ ਜ਼ਿਲ੍ਹਾ ਬਾਗਪਤ (ਯੂ|ਪੀ|) ਵਜੋਂ ਹੋਈ þ।

ਐਸ|ਐਸ|ਪੀ| ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਹ ਹਾਜੀ ਨਾਮਕ ਵਿਅਕਤੀ ਜੋ ਕਿ ਬਾਰਾਂਬਾਕੀ (ਯੂ|ਪੀ|) ਦਾ ਰਹਿਣ ਵਾਲਾ þ, ਦੇ ਟਰੱਕ ਨ§à¨¬à¨° ਯੂ|ਪੀ|-62-9791 ਵਿੱਚ ਇਹ ਭੁੱਕੀ ਚੂਰਾ ਪੋਸਤ ਲੈ ਕੇ ਪਟਿਆਲਾ ਆ ਰਹੇ ਸਨ ਅਤੇ ਪਟਿਆਲਾ ਪੁੱਜ ਕੇ ਹਾਜੀ ਨਾਲ ਤਾਲਮੇਲ ਕਰਕੇ ਉਸਦੇ ਦੱਸੇ ਪਤੇ ’ਤੇ ਪਹੁ§à¨šà¨¾à¨‰à¨£à©€à¨†à¨‚ ਸਨ। ਸ| ਗਿੱਲ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਥਾਣਾ ਪਸਿਆਣਾ ਵਿਖੇ ਐਨ|ਡੀ|ਪੀ|ਐਸ| ਦੀ ਧਾਰਾ ਅ/ਧ 25/15/61/85 ਅਧੀਨ ਮੁਕੱਦਮਾ ਨ§à¨¬à¨° 75 ਮਿਤੀ 08/10/2011 ਦਰਜ ਕਰ ਲਿਆ ਗਿਆ þ ਅਤੇ ਦੋਸ਼ੀਆਂ ਤੋਂ ਹੋਰ ਡੂ§à¨˜à¨¾à¨ˆ ਨਾਲ ਪੁੱਛ ਗਿੱਛ ਕੀਤੀ ਜਾ ਰਹੀ þ। 

Translate »