October 10, 2011 admin

ਪੰਜਾਬ ਸਰਕਾਰ ਵੱਲੋਂ ਬਣਾਏ ਸੇਵਾ ਦਾ ਅਧਿਕਾਰ ਐਕਟ 2011 ਨੂੰ ਪ੍ਰਭਾਵਸ਼ਾਲੀ ਰੂਪ ਵਿਚ ਲਾਗੂ ਕਰਨ ਸਬੰਧੀ ਵਿਡੀਓ ਕਾਨਫਰੈਂਸਿੰਗ ਕੀਤੀ

ਜਲੰਧਰ – ਸ਼੍ਰੀ ਅਨੁਰਾਗ ਵਰਮਾ, ਕਮਿਸ਼ਨਰ, ਜਲੰਧਰ ਡਵੀਜ਼ਨ, ਜਲੰਧਰ ਨੇ ਅੱਜ  à¨ªà©°à¨œà¨¾à¨¬ ਸਰਕਾਰ ਵੱਲੋਂ ਬਣਾਏ ਸੇਵਾ ਦਾ ਅਧਿਕਾਰ ਐਕਟ 2011 ਨੂੰ ਪ੍ਰਭਾਵਸ਼ਾਲੀ ਰੂਪ ਵਿਚ ਲਾਗੂ ਕਰਨ ਸਬੰਧੀ  à¨¡à¨µà©€à¨œà¨¨ ਨਾਲ ਸਬੰਧਤ ਜਿਲ਼ੇ ਜਲੰਧਰ, ਅਮ੍ਰਿਤਸਰ, ਕਪੂਰਥਲਾ, ਤਰਨ ਤਾਰਨ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ  à¨¡à¨¿à¨ªà¨Ÿà©€ ਕਮਿਸ਼ਨਰਾਂ ਅਤੇ ਇਸ ਐਕਟ ਨਾਲ ਸਬੰਧਤ ਅਧਿਕਾਰੀਆਂ ਨਾਲ ਵਿਡੀਓ ਕਾਨਫਰੈਂਸਿੰਗ ਕੀਤੀ ।  à¨‡à¨¸ ਮੌਕੇ ਉਨਾਂ ਨੇ ਜਿਲਿਆਂ ਦੇ  à¨¡à¨¿à¨ªà¨Ÿà©€ ਕਮਿਸ਼ਨਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਰੂਪ ਨਾਲ ਲਾਗੂ ਕਰਨ ਲਈ  à¨¹à¨¦à¨¾à¨‡à¨¤ ਕੀਤੀ ਕਿ ਜਿਸ ਦਫਤਰ ਵਿਚ ਵੀ ਸੇਵਾ ਦਾ ਅਧਿਕਾਰ ਐਕਟ ਅਧੀਨ ਕੋਈ ਸੇਵਾ ਦਿੱਤੀ ਜਾਣੀ ਹੈ ਉਸ ਦਫਤਰ ਵਿਚ ਸਬੰਧਤ ਸੇਵਾਵਾਂ ਬਾਰੇ ਨੋਟਿਸ ਬੋਰਡ ਲਗਾਇਆ ਜਾਵੇ ਅਤੇ ਉਸ ਉਪਰ ਦਿੱਤੀ ਜਾਣ ਵਾਲੀ ਸੇਵਾ ਦਾ ਨਾਮ, ਸੇਵਾ ਦਾ ਸਮਾਂ ਅਤੇ ਇਸ ਨਾਲ ਸਬੰਧਤ  à¨…ਫਸਰ ਦਾ ਅਹੁਦਾ, ਪਤਾ, ਟੈਲੀਫੋਨ ਨੰਬਰ ਲਿਖਿਆ ਜਾਵੇ  à¥¤ ਇਸ ਤੋ ਇਲਾਵਾ ਨੋਟਿਸ ਬੋਰਡ ਉੱਤੇ ਪਹਿਲੇ ਅਤੇ ਦੂਜੇ ਐਪੀਲੇਟ ਅਥਾਰਿਟੀ ਦਾ ਅਹੁਦਾ ਅਤੇ ਪਤਾ  à¨µà©€ ਲਿਖਿਆ ਜਾਵੇ । ਉਨਾਂ ਹਦਾਇਤ ਕੀਤੀ ਕਿ ਨੋਟਿਸ ਬੋਰਡ ਪੰਜਾਬ ਭਾਸ਼ਾ ਵਿਚ ਲਗਾਏ ਜਾਣ ।
               à¨¶à©à¨°à©€ ਵਰਮਾ ਨੇ ਕਿਹਾ ਕਿ  à¨¹à¨° ਵਿਭਾਗ ਵੱਲੋਂ ਸੇਵਾ ਦੇ ਅਧਿਕਾਰ ਐਕਟ ਅਧੀਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਦਰਖਾਸਤ ਦੇ ਨਾਲ ਲਏ ਜਾਣ ਵਾਲੇ  à¨¦à¨¸à¨¤à¨¾à¨µà©‡à¨œà¨¾à¨‚ ਦੀ ਸੂਚੀ  à¨…ਧਿਕਰਿਤ ਅਧਿਕਾਰੀ ਦੇ ਹਸਤਾਖਰਾਂ ਹੇਠ ਫਾਈਨਲ ਕਰ ਲਈ ਜਾਵੇ  à¥¤ ਉਨ੍ਹਾਂ ਕਿਹਾ ਕਿ ਸੇਵਾ ਦੇ ਅਧਿਕਾਰ ਐਕਟ ਅਧੀਨ ਦਰਖਾਸਤਾਂ ਲੈਣ ਵਾਲੇ ਕਰਮਚਾਰੀ ਦੇ ਕਮਰੇ/ ਸੀਟ ਦੇ ਬਾਰ ਢੁਕਵੀਂ ਜਗਾ ਤੇ ਬੋਰਡ ਲਗਾ ਦਿੱਤਾ ਜਾਵੇ  à¥¤ ਉਨਾਂ ਕਿਹਾ ਕਿ ਪ੍ਰਾਰਥੀ ਨੂੰ ਦਰਖਾਸਤ ਦੀ ਰਸੀਦ ਦਿੱਤੀ ਜਾਵੇ ਜਿਸ ਵਿਚ ਮੰਗੀ ਜਾ ਰਹੀ ਸੇਵਾ ਦਾ ਨਾਮ ਅਤੇ  à¨¦à¨°à¨–ਾਸਤ ਪ੍ਰਾਪਤ ਕਰਨ ਅਤੇ ਡਾਕੂਮੈਂਟ ਦੀ ਡਲੀਵਰੀ ਦੀ ਮਿਤੀ ਦਿੱਤੀ ਹੋਵੇ ।  à¨‰à¨¨à¨¾à¨‚ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਥੇ ਕਿਤੇ ਵੀ ਦਫਤਰ ਵਿਚ ਕੰਪਿਉਟਰ ਉਪਲੱਬਧ ਹੋਵੇ ਤਾ ਦਰਖਾਸਤਾਂ ਪ੍ਰਾਪਤ ਕਰਨ ਅਤੇ ਡਲੀਵਰੀ ਦਾ ਡਾਟਾ ਕੰਪਿਉਟਰ ਵਿਚ ਮੇਨਟੇਨ ਕੀਤਾ ਜਾ ਸਕੇ  à¨…ਤੇ ਕੰਪਿਉਟਰ ਨਾਂ ਹੋਣ ਦੀ ਸੂਰਤ ਵਿਚ ਡਾਟਾ ਮੈਨੂੰਅਲੀ ਮੇਨਟੇਨ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸੇਵਾ  à¨¦à¨¾ ਅਧਿਕਾਰ  à¨à¨•à¨Ÿ ਅਧੀਨ ਸਹੀ ਲਾਭ ਪਹੁੰਚਾਉਣ ਲਈ  à¨…ਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਜਰੂਰਤ ਹੈ  à¨¤à¨¾ ਜੋ ਸਰਕਾਰ ਵੱਲੋ ਆਮ ਲੋਕਾਂ ਦੀ ਸੁਵਿਧਾ  à¨²à¨ˆ ਬਣਾਏ ਇਸ ਕਾਨੂੰਨ ਨੂੰ ਉਸਾਰੂ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ।

Translate »