ਜਲੰਧਰ – ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰà©à©±à¨§ ਚਲਾਈ ਜਾ ਰਹੀ ਮà©à¨¹à¨¿à©°à¨® ਦੇ ਤਹਿਤ ਸਰਕਾਰੀ ਹੋਮਿਊਪੈਥਿਕ ਡਿਸਪੈਂਸਰੀ ਬਸਤੀ ਦਾਨਿਸ਼ਮੰਦਾਂ ਜਲੰਧਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 162 ਦੇ ਕਰੀਬ ਮਰੀਜ਼ਾਂ ਦਾ ਮà©à¨«à¨¤ ਚੈਕਅੱਪ ਕੀਤਾ ਗਿਆ ਅਤੇ ਮà©à¨«à¨¤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਲੋਕਾਂ ਦੇ ਪà©à¨°à¨à¨¾à¨µà¨¶à¨¾à¨²à©€ ਇਕੱਠਨੂੰ ਸੰਬੋਧਨ ਕਰਦਿਆਂ ਡਾ.ਚਰਨਜੀਤ ਲਾਲ ਜ਼ਿਲà©à¨¹à¨¾ ਹੋਮਿਊਪੈਥੀ ਅਫਸਰ ਜਲੰਧਰ ਨੇ ਦੱਸਿਆ ਕਿ ਨਸ਼ਾ ਇਕ ਦਲਦਲ ਦੀ ਤਰà©à¨¹à¨¾à¨‚ ਹੈ ਜੇਕਰ ਉਸ ਨੂੰ ਰੋਕਿਆ ਨਾ ਗਿਆ ਤਾਂ ਆਦਮੀ ਉਸ ਵਿਚ ਧੱਸਦਾ ਚਲਾ ਜਾਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਨਸ਼ਾ ਵਿਅਕਤੀ ਨੂੰ ਹਿੰਸਕ ਬਣਾਉਂਦਾ ਹੈ ਅਤੇ ਇਸ ਨਾਲ ਅਪਰਾਧ ਵਿਚ ਵਾਧਾ ਹà©à©°à¨¦à¨¾ ਹੈ। ਉਨà©à¨¹à¨¾à¨‚ ਕਿਹਾ ਕਿ ਨਸ਼ਾ ਜਿਥੇ ਸਮਾਜ ਲਈ ਕਲੰਕ ਹੈ ਉਥੇ ਪੈਸੇ ਅਤੇ ਸਿਹਤ ਦੀ ਬਰਬਾਦੀ ਦਾ ਵੀ ਕਾਰਨ ਹੈ। ਉਨà©à¨¹à¨¾à¨‚ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਧੱਸ ਚà©à©±à¨•à©€ ਨੌਜਵਾਨ ਪੀੜà©à¨¹à©€ ਵਿਚ ਵਿਸ਼ਵਾਸ ਦੀ ਕਮੀ ਕਾਰਨ ਉਨà©à¨¹à¨¾à¨‚ ਨੂੰ ਪਿਆਰ ਅਤੇ ਸਹਿਯੋਗ ਦੀ ਲੋੜ ਹੈ ਅਤੇ ਉਨà©à¨¹à¨¾à¨‚ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਨà©à¨¹à¨¾à¨‚ ਕਿਹਾ ਕਿ ਮਾਪਿਆਂ ਨੂੰ ਅਪਣੇ ਬੱਚਿਆਂ ਦੀ ਸੰਗਤ ਅਤੇ ਆਦਤਾਂ ਤੇ ਛੋਟੀ ਉਮਰ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਉਨà©à¨¹à¨¾à¨‚ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਡਾ.ਚਰਨਜੀਤ ਲਾਲ ਨੇ ਨਸ਼ਿਆਂ ਨਾਲ ਹੋਣ ਵਾਲੀਆਂ ਗੰà¨à©€à¨° ਬਿਮਾਰੀਆਂ ਜਿਵੇਂ ਕੈਂਸਰ,ਜਿਗਰ ਦੇ ਰੋਗਾਂ,ਦਿਲ,ਫੇਫੜੇ,ਗà©à¨°à¨¦à©‡ ਅਤੇ ਅੰਤੜੀ ਰੋਗਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨà©à¨¹à¨¾à¨‚ ਕਿਹਾ ਕਿ ਜੇਕਰ ਦਵਾਈ ਦੀ ਚੋਣ ਸਹੀ ਹੋਵੇ ਤਾਂ ਹੋਮਿਊਪੈਥਿਕ ਇਲਾਜ ਨਾਲ ਪà©à¨°à¨¾à¨£à©€à¨†à¨‚ ਅਤੇ ਲਾਇਲਾਜ ਬਿਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਡ.ਗà©à¨°à¨¬à¨šà¨¨ ਸਿੰਘ ਸੈਣੀ à¨à¨š.à¨à¨®.ਓ.ਜੀ.à¨à¨š.ਡੀ.ਲਿੰਕ ਕਲੌਨੀ ਜਲੰਧਰ ਨੇ ਦੱਸਿਆ ਕਿ ਨਸ਼ਾ ਛà©à¨¡à¨¾à¨‰à¨£ ਵਿਚ ਹੋਮਿਊਪੈਥਿਕ ਦਵਾਈਆਂ ਬਹà©à¨¤ ਹੀ ਸਹਾਇਕ ਹਨ। ਉਨà©à¨¹à¨¾à¨‚ ਦੱਸਿਆ ਕਿ ਹੋਮਿਊਪੈਥਿਕ ਇਲਾਜ ਪà©à¨°à¨£à¨¾à¨²à©€ ਬਹà©à¨¤ ਹੀ ਵਧੀਆ ਅਤੇ ਸਸਤੀ ਇਲਾਜ ਪà©à¨°à¨£à¨¾à¨²à©€ ਹੈ ਅਤੇ ਇਸ ਪà©à¨°à¨£à¨¾à¨²à©€ ਨਾਲ ਇਲਾਜ ਕਰਵਾਉਣ ਤੇ ਬੀਮਾਰੀ ਦà©à¨¬à¨¾à¨°à¨¾ ਨਹੀਂ ਹà©à©°à¨¦à©€à¥¤ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਹੋਮਿਊਪੈਥਿਕ ਇਲਾਜ ਪà©à¨°à¨£à¨¾à¨²à©€ ਦਾ ਲਾਠਉਠਾਉਣਾ ਚਾਹੀਦਾ ਹੈ ਅਤੇ ਨਸ਼ੇ ਦੀ ਦਲਦਲ ਵਿਚ ਧੱਸ ਚà©à©±à¨•à©‡ ਲੋਕਾਂ ਨੂੰ ਨਸ਼ਾ ਛà©à¨¡à¨¾à¨‰à¨£ ਲਈ ਇਸ ਪà©à¨°à¨£à¨¾à¨²à©€ ਰਾਹੀਂ ਅਪਣਾ ਇਲਾਜ ਕਰਵਾਉਣ ਲਈ ਪà©à¨°à©‡à¨°à¨¿à¨¤ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੇ ਲੋਕ ਵੀ ਸਮਾਜ ਦੀ ਤਰੱਕੀ ਵਿਚ ਅਪਣਾ ਉਸਾਰੂ ਯੋਗਦਾਨ ਪਾ ਸਕਣ। ਇਸ ਮੌਕੇ ਹਾਜਰ ਲੋਕਾਂ ਨਾਲ ਨਸ਼ਿਆਂ ਸਬੰਧੀ ਉਨà©à¨¹à¨¾à¨‚ ਦੇ ਵਿਚਾਰ ਅਤੇ ਤਜਰਬੇ ਸਾਂà¨à©‡ ਕੀਤੇ ਗà¨à¥¤