ਕਪੂਰਥਲਾ – ਇਨ੍ਹਾਂ ਦਿਨੀਂ ਕਿਸਾਨਾਂ ਨੂੰ ਡੀ. Â. ਪੀ. ਖਾਦ ਦੀ ਲੋੜ ਹੈ। ਇਸ ਲੋੜ ਦੀ ਆੜ ਹਠ ਕਈ ਵਾਰ ਦੁਕਾਨਦਾਰ ਕਿਸਾਨਾਂ ਤੋਂ ਖਾਦ ਦ ਵੱਧ ਪੈਸ ਲੈਂਦ ਹਨ, ਪਰ ਉਹ ਕਾਨੂੰਨਣ ਅਜਿਹਾ ਕਰ ਨਹੀਂ ਸਕਦ। ਇਹ ਪ੍ਰਗਟਾਵਾ ਕਰਦ ਜ਼ਿਲ੍ਹਾ ਖਤੀਬਾੜੀ ਮੰਤਰੀ ਮਨੋਹਰ ਸਿੰਘ ਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੋਰ ‘ਤ ਪ੍ਰਿੰਟ ਹੋÂ ਰਟ ਤੋਂ ਵੱਧ ਪੈਸ ਨਾ ਦਣ ਅਤ ਜਕਰ ਕੋਈ ਵੱਧ ਪੈਸ ਮੰਗਦਾ ਹੈ ਤਾਂ ਸਾਨੂੰ ਸੂਚਿਤ ਕੀਤਾ ਜਾਵ। ਉਨ੍ਹਾਂ ਦੱਸਿਆ ਕਿ ਕਂਦਰ ਸਰਕਾਰ ਨ ਡੀ. Â. ਪੀ. ਦੀ ਸਪਲਾਈ ਨੂੰ ਕੰਟਰੋਲ ਮੁਕਤ ਕਰ ਦਿੱਤਾ ਹੈ। ਇਸ ਲਈ ਖਾਦ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਅੰਤਰਰਾਸ਼ਟਰੀ ਪੱਧਰ ‘ਤ ਇਸ ਦੀ ਕੀਮਤ ਨਿਰਧਾਰਤ ਕਰ ਰਹੀਆਂ ਹਨ, ਜਿਸ ਕਾਰਨ ਖਾਦ ਦਾ ਰਟ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਖਤਾਂ ਦਾ ਕਚਰਾਂ ਖਤ ‘ਚ ਹੀ ਗਾਲ ਕ ਖਾਦ ਦਾ ਕੰਮ ਲਿਆ ਜਾਵ। ਇਸ ਲਈ ਕਿਸਾਨ ਝੋਨ ਦੀ ਪਰਾਲੀ ਨੂੰ ਸਾੜਨ ਨਾ ਬਲਕਿ ਖਤਾਂ ‘ਚ ਹੀ ਵਾਹੁਣ ਅਤ ਵਿਹਲ ਸਮਂ ਹਰੀ ਖਾਦ ਵੀ ਖਤ ‘ਚ ਬੀਜਣ।