ਹੁਸ਼ਿਆਰਪੁਰ – ਪ੍ਰਾਦਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਦ ਦਿਸ਼ਾ-ਨਿਰਦਸ਼ਾਂ ਅਨੁਸਾਰ ਦਿਹਾਤੀ ਅਤ ਸਨਅਤੀ ਵਿਕਾਸ ਖੋਜ ਸੰਸਥਾ (ਕਰਿਡ) ਚੰਡੀਗੜ੍ਹ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ / ਪੰਚਾਇਤ ਸੰਮਤੀਆਂ / ਜ਼ਿਲ੍ਹਾ ਪ੍ਰੀਸ਼ਦ ਦ ਮੈਂਬਰਾਂ ਦ ਸਮਰੱਥਾ ਨਿਰਮਾਣ ਅਤ ਬੀ.ਆਰ.ਜੀ.ਐਫ. ਬਾਰ ਜਾਣਕਾਰੀ ਦਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦ ਸਾਰ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਚਾਰ ਰੋਜ਼ਾ ਟਰਨਿੰਗ ਕੈਂਪ ਲਗਾÂ ਜਾ ਰਹ ਹਨ। ਇਸ ਸੰਸਥਾ ਦ ਫੀਲਡ ਕੋਆਰਡੀਨਟਰ ਗੁਰਵਿੰਦਰ ਸਿੰਘ ਮਾਨ ਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਸਰਾ ਚਾਰ ਰੋਜ਼ਾ ਕੈਂਪ ਜ਼ਿਲ੍ਹ ਦ ਬਲਾਕ ਤਲਵਾੜਾ ਨੂੰ ਛੱਡ ਕ ਬਾਕੀ ਸਾਰ ਬਲਾਕਾਂ ਵਿੱਚ 17 ਅਕਤੂਬਰ ਤੋਂ 20 ਅਕਤੂਬਰ 2011 ਤੱਕ ਲਗਾÂ ਜਾਣਗ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਅਧੀਨ ਆਉਂਦੀਆਂ ਪੰਚਾਇਤਾਂ ਸਲਮਪੁਰ, ਢੋਲਣਵਾਲ, ਕਾਇਮਪੁਰ, ਮਹਿਮੋਵਾਲ, ਕਰਾਂਗਣਾ, ਸਿੰਗੜੀਵਾਲ, ਤਲਵੰਡੀ ਕਾਨੂੰਗੋ, ਬਡਾਲਾ ਮਾਹੀ, ਵਾਹਦ, ਪੰਡੋਰੀ ਬਾਵਾ ਦਾਸ, ਬੁਲੋਵਾਲ, ਫਤਹਗੜ੍ਹ ਨਿਆੜਾ ਅਤ ਖਲਵਾਣਾ ਦ ਸਰਪੰਚ-ਪੰਚ ਇਸ ਕੈਂਪ ਵਿੱਚ ਹਿੱਸਾ ਲੈਣਗ।
ਉਨ੍ਹਾਂ ਹੋਰ ਦੱਸਿਆ ਕਿ ਇਸ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਅਧੀਨ ਆਉਂਦੀਆਂ ਪੰਚਾਇਤਾਂ ਹੰਦੋਵਾਲ ਕਲਾਂ, ਭੀਲੋਵਾਲ, ਲਹਿਲੀ ਕਲਾਂ, ਬਿਹਾਲਾ, ਕਾਲੀਆਂ, ਚੱਗਰਾਂ, ਬੂਥਗੜ੍ਹ, ਨੰਗਲ ਸ਼ਹੀਦਾਂ, ਮਹਿਤਪੁਰ, ਨਿਊ ਜੱਟਪੁਰ, ਰਾਮ ਕਲੋਨੀ ਕੈਂਪ, ਜੱਟਪੁਰ, ਮਲਮਜਾਰਾ, ਹਰੀਪੁਰ, ਕੋਂਡਲਾ, ਬਸੀਦਾਊਦ ਖਾਂ, ਮੁਖਲਿਆਣਾ, ਪੰਡੋਰੀ ਕੱਦ ਅਤ ਕਿਲਾ ਬਰੂਨ ਦ ਸਰਪੰਚ-ਪੰਚ ਮਿਤੀ 17 ਅਕਤੂਬਰ ਤੋਂ 20 ਅਕਤੂਬਰ 2011 ਤੱਕ ਚੱਲਣ ਵਾਲ ਇਸ ਟਰਨਿੰਗ ਕੈਂਪ ਵਿੱਚ ਭਾਗ ਲੈਣਗ।
ਸੰਸਥਾ ਦ ਫੀਲਡ ਕੋਆਰਡੀਨਟਰ ਗੁਰਵਿੰਦਰ ਸਿੰਘ ਮਾਨ ਨ ਦੱਸਿਆ ਕਿ ਇਨ੍ਹਾਂ ਟਰਨਿੰਗ ਕੈਂਪਾਂ ਵਿੱਚ ਸਮੂਹ ਸਰਪੰਚਾਂ- ਪੰਚਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰ ਮਾਹਿਰਾਂ ਦੁਆਰਾ ਜਾਣਕਾਰੀ ਦਿੱਤੀ ਜਾਵਗੀ। ਟਰਨਿੰਗ ਕੈਂਪ ਦਾ ਸਮਾਂ ਸਵਰ 10-00 ਵਜ ਤੋਂ ਸ਼ੁਰੂ ਹੋਵਗਾ।