October 12, 2011 admin

ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਟੀਮ ਰਵਾਨਾ

ਅੰਮ੍ਰਿਤਸਰ – ਗੁਆਂਢੀ ਸੂਬ ਉਤਰਾਖੰਡ ਦ ਸ਼ਹਿਰ ਹਰਿਦੁਆਰ ਵਿਖ ਹੋ ਰਹੀ 31ਵੀਂ ਸਬ ਜੂਨੀਅਰ ਨੈਸ਼ਨਲ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਇਕ ਟੀਮ, ਜਿਸ ਵਿੱਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦ ਖਿਡਾਰੀ ਵੀ ਸਨ, ਅੱਜ ਇੱਥੋਂ ਰਵਾਨਾ ਹੋਈ। ਇਹ ਚੈਂਪੀਅਨਸ਼ਿਪ 14 ਤੋਂ 17 ਅਕਤੂਬਰ ਤਕ ਹੋਵਗੀ। ਟੀਮ ਦੀ ਰਵਾਨਗੀ ਮੌਕ ਐਸ.ਪੀ. ਵਿਜ਼ੀਲੈਂਸ, ਸ. ਲਖਬੀਰ ਸਿੰਘ ਅਤ ਸਕੂਲ ਦ ਪ੍ਰਿੰਸੀਪਲ, ਨਿਰਮਲ ਸਿੰਘ ਭੰਗੂ ਮੌਜੂਦ ਸਨ। ਉਨ੍ਹਾਂ ਨ ਜਿੱਥ ਟੀਮ ਨੂੰ ਆਸ਼ਰੀਵਾਦ ਦ ਕ ਕਾਮਯਾਬੀ ਲਈ ਪ੍ਰਰਿਤ ਕੀਤਾ, ਉੱਥ ਉਨ੍ਹਾਂ ਨ ਟੀਮ ਦ ਖਿਡਾਰੀਆਂ ਨੂੰ ਨਵੀਆਂ ਖਡ ਕਿੱਟਾਂ ਵੀ ਪ੍ਰਦਾਨ ਕੀਤੀਆਂ।
ਲਖਬੀਰ ਸਿੰਘ, ਜੋ ਕਿ ਐਮਚਿਓਰ ਬਾਲ ਬੈਡਮਿੰਟਨ ਦ ਸਟਟ ਸੀਨੀਅਰ ਮੀਤ ਪ੍ਰਧਾਨ ਹਨ, ਨ ਕਿਹਾ ਕਿ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖ ਇਕ ਕੈਂਪ ਲੜਕ ਅਤ ਲੜਕੀਆਂ ਦੀਆਂ ਟੀਮਾਂ ਵਾਸਤ 3 ਅਕਤੂਬਰ ਤੋਂ ਚੱਲ ਰਿਹਾ ਸੀ। ਇਸ ਕੈਂਪ ਵਿੱਚ ਬਹੁਤ ਸਾਰ ਸਕੂਲਾਂ ਦ ਖਿਡਾਰੀਆਂ ਨ ਭਾਗ ਲਿਆ, ਜਿੰਨ੍ਹਾਂ ਵਿੱਚੋਂ ਇਕ ਟੀਮ ਚੁਣੀ ਗਈ ਹੈ ਜੋ ਕਿ ਮਜ਼ਬੂਤ ਇਰਾਦ ਵਾਲੀ ਹੈ ਅਤ ਉਨ੍ਹਾਂ ਨੂੰ ਆਸ ਹੈ ਕਿ ਉਹ ਚੈਂਪੀਅਨਸ਼ਿਪ ਵਿੱਚ ਵਧੀਆ ਕਾਰਗੁਜਾਰੀ ਦਿਖਾਉਣਗ।
ਉਨ੍ਹਾਂ ਕਿਹਾ ਕਿ ਲੜਕਿਆਂ ਦੀ ਟੀਮ ਵਿੱਚ-  ਵਤਨਦੀਪ ਸਿੰਘ, ਕਰਮ ਕੁਮਾਰ, ਰੋਹਿਤ (ਖਾਲਸਾ ਕਾਲਜ ਸਕੂਲ ਅੰਮ੍ਰਿਤਸਰ), ਗੁਰਸ਼ਰਨ ਸਿੰਘ, ਅਰਸ਼ ਸਿੰਘ, ਰਣਦੀਪ ਸਿੰਘ, ਨਹਚਲ, ਸੰਜੋÂ ਠਾਕੁਰ (ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਅਤ ਲੜਕੀਆਂ ਦੀ ਟੀਮ ਵਿੱਚ- ਸਿਮੀ, ਨੀਤੀਕਾ, ਮਨਦੀਪ (ਨਹਿਰੂ ਗਾਰਡਨ ਸਕੂਲ, ਜਲੰਧਰ), ਸੁਖਮਨ, ਜਤਾਸ਼ਨਾ, ਬੱਬਲ, ਪੁਨੀਤ, ਗੁਰਲੀਨ (ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ) ਸ਼ਾਮਿਲ ਹਨ।
ਇਸ ਟੀਮ ਦ ਨਾਲ ਇੰਦਰਜੀਤ ਕੁਮਾਰ ਜਲੰਧਰ, ਚੀਫ ਕੋਚ, ਗੁਰਪ੍ਰੀਤ ਅਰੋੜਾ, ਹਕੀਕਤ ਰਾÂ (ਦੋਵਂ ਕੋਚ), ਸਨਹ ਲਤਾ ਮੈਨਜਰ ਦ ਤੌਰ ‘ਤ ਜਾ ਰਹ ਹਨ।

Translate »