ਕਪੂਰਥਲਾ – ‘ਪੰਜਾਬ ਰਾਈਟ ਟੂ ਸਰਵਿਸ ਐਕਟ’ ਸਬੰਧੀ ਦਿੱਤੀਆਂ ਜਾਣ ਵਾਲੀਆਂ ਸਵਾਵਾਂ ਬਾਰ ਲੋਕਾਂ ਨੂੰ ਜਾਗੂਰਕ ਕਰਨ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕਸ਼ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਸੈਮੀਨਾਰਾਂ ਦੀ ਲੜੀ ਤਹਿਤ ਬੀ. ਡੀ. ਪੀ. ਓ. ਦਫ਼ਤਰ ਸੁਲਤਾਨਪੁਰਲੋਧੀ ਦ ਮੀਟਿੰਗ ਹਾਲ ‘ਚ ਵਿਸ਼ਸ਼ ਸੈਮੀਨਾਰ 14 ਅਕਤੂਬਰ ਨੂੰ ਸਵਰ ਸਾਢ 10 ਵਜ ਹੋਵਗਾ। ਉਕਤ ਜਾਣਕਾਰੀ ਦਿੰਦ ਉਪ ਮੰਡਲ ਮੈਜਿਸਟਰਟ ਸ. ਲਖਮੀਰ ਸਿੰਘ ਨ ਦੱਸਿਆ ਕਿ ਇਸ ਸੈਮੀਨਾਰ ‘ਚ ਹਾਜ਼ਰ ਹੋਣ ਲਈ ਪੁਲਿਸ, ਮਾਲ, ਪੰਚਾਇਤ, ਬਾਲਕ ਵਿਕਾਸ, ਨਗਰ ਕੌਂਸਲ, ਸੀਵਰਜ, ਸਿਹਤ, ਪਸ਼ੂ ਪਾਲਣ, ਬਾਗਬਾਨੀ, ਖਤੀਬਾੜੀ, ਸਿੱਖਿਆ, ਖਜ਼ਾਨਾ, ਭਲਾਈ ਅਤ ਜੰਗਲਾਤ ਆਦਿ ਮਹਿਕਮਿਆਂ ਦ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ, ਤਾਂ ਕਿ ਪੰਜਾਬ ਸਰਕਾਰ ਵੱਲੋਂ ਬਣਾÂ ਗÂ ਲੋਕ ਭਲਾਈ ਕਾਨੂੰਨ ਬਾਰ ਜਾਣਕਾਰੀ ਦ ਕ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਵਾਇਆ ਜਾ ਸਕ। ਉਨ੍ਹਾਂ ਗ੍ਰਾਮ ਪੰਚਾਇਤਾਂ, ਨੰਬਰਦਾਰਾਂ, ਐਮ. ਸੀਜ਼ ਅਤ ਇਲਾਕ ਦੀਆਂ ਗੈਰ ਸਰਕਾਰੀ ਜਥਬੰਦੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਸੈਮੀਨਾਰ ‘ਚ ਹਾਜ਼ਰ ਹੋਣ, ਤਾਂ ਕਿ ਲੋਕਾਂ ਲਈ ਬਣਾÂ ਗÂ ਸਵਾ ਅਧਿਕਾਰ ਕਾਨੂੰਨ ਬਾਰ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕ।