October 12, 2011 admin

ਫੌਜ ਵੱਲੋਂ ਕਪੂਰਥਲਾ ‘ਚ ਭਰਤੀ ਰੈਲੀ 17 ਤੋਂ

ਕਪੂਰਥਲਾ – ਭਾਰਤੀ ਫੌਜ ਵੱਲੋਂ ਕਪੂਰਥਲਾ ਦ ਗੁਰੂ ਨਾਨਕ ਸਟਡੀਅਮ ਵਿਖ 17 ਅਕਤੂਬਰ ਤੋਂ 22 ਅਕਤੂਬਰ ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕ ਜਨਰਲ ਡਿਊਟੀ ਸਿਪਾਹੀਆਂ, ਕਲਰਕਾਂ, ਸਟੋਰ ਕੀਪਰਾਂ, ਤਕਨੀਕੀ ਖਤਰ ‘ਚ ਸਿਪਾਹੀ ਰੈਂਕ ਅਤ ਨਰਸਿੰਗ ‘ਚ ਸਿਪਾਹੀਆਂ ਦੀ ਭਰਤੀ ਕੀਤੀ ਜਾਵਗੀ। ਇਸ ਭਰਤੀ ਰੈਲੀ ‘ਚ ਜਨਰਲ ਡਿਊਟੀ ਸਿਪਾਹੀਆਂ ਲਈ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤ ਹੁਸ਼ਿਆਰਪੁਰ ਦ ਉਮੀਦਵਾਰ ਹਿੱਸਾ ਲੈ ਸਕਦ ਹਨ, ਜਦਕਿ ਬਾਕੀ ਸ਼੍ਰਣੀਆਂ ਲਈ ਪੰਜਾਬ ਭਰ ‘ਚੋਂ ਉਮੀਦਵਾਰ ਸ਼ਾਮਿਲ ਹੋ ਸਕਦ ਹਨ। ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕਪੂਰਥਲਾ ਸ੍ਰੀ ਯਸ਼ਪਾਲ ਸਿੰਘ ਨ ਇਹ ਜਾਣਕਾਰੀ ਦਿੰਦ ਦੱਸਿਆ ਕਿ ਜਲੰਧਰ, ਕਪੂਰਥਲਾ ਅਤ ਸ਼ਹੀਦ ਭਗਤ ਸਿੰਘ ਨਗਰ ਦ ਜਨਰਲ ਡਿਊਟੀ ਸਿਪਾਹੀਆਂ ਲਈ ਟੋਕਨ 17 ਅਕਤੂਬਰ ਨੂੰ ਸਵਰ ਸਾਢ ਪੰਜ ਵਜ ਦਿੱਤ ਜਾਣਗ, ਜਦਕਿ ਹੁਸ਼ਿਆਪੁਰ ਦ ਉਮੀਦਵਾਰਾਂ ਨੂੰ ਟੋਕਨ 18 ਅਕਤੂਬਰ ਨੂੰ ਸਵਰ ਸਾਢ ਪੰਜ ਵਜ ਦਿੱਤ ਜਾਣਗ। ਬਾਕੀ ਸ਼੍ਰਣੀਆਂ ਲਈ ਪੰਜਾਬ ਭਰ ਤੋਂ ਆਉਣ ਵਾਲ ਉਮੀਦਵਾਰਾਂ ਨੂੰ ਟੋਕਨ 19 ਅਕਤੂਬਰ ਨੂੰ ਸਾਢ ਪੰਜ ਵਜ ਦਿੱਤ ਜਾਣਗ। ਜਨਰਲ ਡਿਊਟੀ ਸਿਪਾਹੀ ਲਈ 10ਵੀਂ 45 ਫੀਸਦੀ ਅੰਕਾਂ ਅਤ ਹਰਕ ਵਿਸ਼ ‘ਚੋਂ ਘੱਟੋ-ਘੱਟ 32 ਅੰਕਾਂ ਨਾਲ ਪਾਸ ਹੋਵ। 12ਵੀਂ ਪਾਸ ਨੂੰ ਇਸ ਸ਼ਰਤ ਤੋਂ ਛੋਟ ਹੈ। ਕਲਰਕ, ਸਟੋਰ ਕੀਪਰ ਲਈ ਬਾਰਵੀਂ ਅੰਗਰਜ਼ੀ ਅਤ ਹਿਸਾਬ ‘ਚੋਂ 40 ਫੀਸਦੀ ਅੰਕਾਂ ਅਤ ਕੁੱਲ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ। ਇਸ ਤਰਾਂ ਤਕਨੀਕੀ ਅਤ ਨਰਸਿੰਗ ਸ਼੍ਰਣੀ ਲਈ ਉਮੀਦਵਾਰ ਕ੍ਰਮਵਾਰ ਨਾਨ ਮੈਡੀਕਲ ਅਤ ਮੈਡੀਕਲ ਵਿਸ਼ ‘ਚ 12ਵੀਂ ਪਾਸ ਹੋਣਾ ਜ਼ਰੂਰੀ ਹੈ। ਜਨਰਲ ਡਿਊਟੀ ਸਿਪਾਹੀ ਲਈ ਉਮਰ ਸਾਢ 17 ਤੋਂ 21 ਸਾਲ ਅਤ ਤਕਨੀਕੀ ਸ਼੍ਰਣੀ ਲਈ ਸਾਢ 17 ਤੋਂ 23 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਆਪਣ ਅਸਲ ਸਰਟੀਫਿਕਟ, ਰਿਹਾਇਸ਼ ਦਾ ਸਬੂਤ, ਜਾਤ ਦਾ ਸਟਰੀਫਿਕਟ, 6 ਮਹੀਨ ਤੋਂ ਪਹਿਲਾਂ ਦਾ ਬਣਿਆ ਚਾਲ-ਚਲਣ ਸਰਟੀਫਿਕਟ, ਅਣਵਿਆਹ ਹੋਣ ਦਾ ਸਰਟੀਫਿਕਟ, 12 ਰੰਗਦਾਰ ਪਾਸਪੋਰਟ ਸਾਈਜ਼ ਤਸਵੀਰਾਂ ਅਤ ਹੋਰ ਲੋੜੀਂਦ ਦਸਤਾਵਜ਼ ਨਾਲ ਲੈ ਕ ਆਉਣ।

Translate »