ਹੁਸ਼ਿਆਰਪੁਰ – ਦੁਰਗਾ ਨੌਜਵਾਨ ਸਭਾ, ਮੁਹੱਲਾ ਸਰੂਪ ਨਗਰ (ਸਤੈਹਰੀ) ਹੁਸ਼ਿਆਰਪੁਰ ਵੱਲੋਂ 7ਵਾਂ ਜਾਗਰਣ ਬੜੀ ਸ਼ਰਧਾ ਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਸੰਤ ਬਾਬਾ ਰਣਜੀਤ ਸਿੰਘ ਜੀ, ਗੁਰਦੁਆਰਾ ਸ਼ਹੀਦ ਸਿੰਘਾਂ, ਡਗਾਣਾ ਰੋਡ ਹੁਸ਼ਿਆਰਪੁਰ ਨ ਆਪਣ ਕਰ-ਕਮਲਾਂ ਨਾਲ ਕੀਤਾ। ਇਸ ਮੌਕ ਤ ਉਨ੍ਹਾਂ ਸੰਗਤਾਂ ਨੂੰ ਉਪਦਸ਼ ਦਿੱਤਾ ਕਿ ਪਰਮਾਤਮਾ ਸਾਰਿਆਂ ਨੂੰ ਪਿਆਰ ਕਰਦਾ ਹੈ ਅਤ ਸਾਨੂੰ ਸਾਰਿਆਂ ਨੂੰ ਅਜਿਹ ਕੰਮ ਕਰਨ ਚਾਹੀਦ ਹਨ ਜਿਸ ਨਾਲ ਸਭ ਦਾ ਭਲਾ ਹੋਵ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦ ਦਰਸਾÂ ਰਸਤ ਤ ਚਲਣਾ ਚਾਹੀਦਾ ਹੈ। ਉਨ੍ਹਾਂ ਨ ਇਸ ਮੌਕ ਤ ਸੰਗਤਾਂ ਨੂੰ ਤਿੰਨ ਸ਼ਬਦਾਂ ਨਾਲ, ਜਿਨ੍ਹਾਂ ਵਿੱਚ ‘ਭਗਵਾਨ ਪ੍ਰਮ ਦ ਵੱਸ ਹੋ ਕ, ਭਗਤਾਂ ਨੂੰ ਦਰਸ਼ ਦਿਖਾਉਂਦਾ ਹੈ —-‘, ‘ਪ੍ਰਭੂ ਆਪਣ ਪਿਆਰਿਆਂ ਦੀ ਸਦਾ, ਲਾਜ ਰੱਖਦਾ ਆਇਆ —–‘ ਅਤ ‘ਕਹੋ ਨਾਨਕ ਸਭ ਤਰੀ ਵਡਿਆਈ ਕੋਈ, ਨਾਓ ਨਾ ਜਾਨ ਮਰਾ —-‘ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕ ਮੁਹੱਲ ਦ ਮਿਉਂਸਪਲ ਕੌਂਸਲਰ-ਕਮ-ਚਅਰਮੈਨ ਦੁਰਗਾ ਨੌਜਵਾਨਾ ਸਭਾ ਸਰੂਪ ਨਗਰ ਸ੍ਰੀ ਮੋਹਨ ਲਾਲ ਪਹਿਲਵਾਨ ਨ ਸੰਤਾਂ ਨੂੰ ਜਾਗਰਣ ਵਿੱਚ ਆਉਣ ਤ ਧੰਨਵਾਦ ਕੀਤਾ ਅਤ ਮੁਹੱਲਾ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਜਾਗਰਣ ਵਿੱਚ ਮਸ਼ਹੂਰ ਭਜਨ ਮੰਡਲੀਆਂ ਨ ਸਾਰੀ ਰਾਤ ਪ੍ਰਮਾਤਮਾ ਦ ਗੁਣ ਗਾਇਨ ਕੀਤ। ਇਸ ਜਾਗਰਣ ਵਿੱਚ ਸਰਪ੍ਰਸਤ ਮਨੀਸ ਓਹਰੀ, ਪ੍ਰਧਾਨ ਤਰਸਮ ਸਿੰਘ ਸੈਣੀ, ਵਾਈਸ ਪ੍ਰਧਾਨ ਭਜਨ ਸਿੰਘ, ਬਲਜੀਤ, ਜਨਰਲ ਸਕੱਤਰ ਮਨਜੀਤ ਸਿੰਘ, ਸਤਪਾਲ ਸੈਣੀ, ਰਾਮ ਪ੍ਰਕਾਸ਼, ਖਜਾਨਚੀ ਬਲਜੀਤ ਸੈਣੀ, ਅਸ਼ੋਕ ਅਤ ਦੁਰਗਾ ਨੌਜਵਾਨ ਸਭਾ ਦ ਮੈਂਬਰ ਹਾਜਰ ਸਨ। ਇਸ ਜਾਗਰਣ ਵਿੱਚ ਦੁਰਗਾ ਸਭਾ ਦ ਮੈਂਬਰਾਂ ਨੂੰ ਸਨਮਾਨ ਚਿੰਨ ਦ ਕ ਸਨਮਾਨਿਤ ਕੀਤਾ ਗਿਆ। ਜਾਗਰਣ ਵਿੱਚ ਸਟਜ਼ ਸਕੱਤਰ ਦੀ ਭੂਮਿਕਾ ਹਰਚਰਨ ਸਿੰਘ ਸੋਢੀ ਨ ਬਾਖੂਬੀ ਨਿਭਾਈ।