October 12, 2011 admin

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੈਡੀਕਲ ਐਮਰਜੰਸੀ ਸਮਂ ਮੁਫਤ ਐਂਬੂਲੈਂਸ-108 ਸਵਾ ਮੁਹੱਈਆ ਕਰਵਾਈ

ਪਟਿਆਲਾ – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੈਡੀਕਲ ਐਮਰਜੰਸੀ ਸਮਂ ਮੁਫਤ ਐਂਬੂਲੈਂਸ-108 ਸਵਾ ਮੁਹੱਈਆ ਕਰਵਾਈ ਗਈ ਹੈ। ਇਸ ਬਾਰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦ ਬੁਲਾਰ ਨ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕ ਹਾਲ ਦੀ ਘੜੀ ਨਿੱਜੀ ਮੋਬਾਇਲ ਨੈਟਵਰਕਾਂ ਤੋਂ ਟੋਲ ਫਰੀ ਨੰਬਰ-108 ਮਿਲਣ ‘ਚ ਮੁਸ਼ਕਲ ਪਸ਼ ਆ ਰਹੀ ਹੈ। ਇਸ ਲਈ ਪਟਿਆਲਾ ਜ਼ਿਲ੍ਹ ਵਿੱਚ ਜਕਰ ਕਿਸ ਵਿਅਕਤੀ ਨੂੰ ਐਮਰਜੰਸੀ ਸਮਂ ਮੁਫ਼ਤ ਐਂਬੂਲੈਂਸ-108 ਦੀ ਲੋੜ ਹੋਵ ਤਾਂ ਟੋਲ ਫਰੀ ਨੰਬਰ 108 ਨਾ ਮਿਲਣ ਦੀ ਸੂਰਤ ਵਿੱਚ ਮੋਬਾਇਲ ਨੰਬਰ 73074-75522 ਅਤ 93568-74819 ‘ਤ ਸੰਪਰਕ ਕਰਕ ਇਹ ਸੁਵਿਧਾ ਪ੍ਰਾਪਤ ਕੀਤੀ ਜਾ ਸਕਦੀ ਹੈ।

Translate »