ਗੁਰਦਾਸਪੁਰ – ਜਿਲਾ ਮੈਜਿਸਟਰੈਟ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਮਹਿੰਦਰ ਸਿੰਘ ਕੈਂਥ ਵਲੋਂ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕ ਘੁੰਮਣਾਂ ਵਾਲਿਆਂ ਦੀ ਬਰਸੀ ਦ ਸਬੰਧ ਵਿੱਚ ਮਿਤੀ 15-10-2011 ਦਿਨ ਸ਼ਨੀਵਾਰ ਨੂੰ ਗੁਰਦਾਸਪੁਰ ਜਿਲ ਵਿੱਚ ਪੈਦ ਪੰਜਾਬ ਸਰਕਾਰ ਦ ਸਮੂਹ ਸਰਕਾਰੀ ਅਤ ਅਰਧ-ਸਰਕਾਰੀ ਦਫਤਰ ਅਤ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ। ਪਰ ਇਸ ਦਿਨ ਬੋਰਡ-ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰਖਿਆਵਾ ਪਹਿਲਾਂ ਦੀ ਤਰਾ ਹੀ ਹੋਣਗੀਆਂ।