October 12, 2011 admin

ਹਲਕਾ ਸੁਲਤਾਨਪੁਰਲੋਧੀ ਦੀ ਸਾਰ ਬਾਦਲ ਸਰਕਾਰ ਨ ਹੀ ਲਈ-ਵਿਤ ਮੰਤਰੀ

41 ਕਿਲੋਮੀਟਰ ਤੋਂ ਵੱਧ ਨਵੀਆਂ ਸੜਕਾਂ ਬਣਾਈਆਂ
ਕਪੂਰਥਲਾ – ‘ਹਲਕਾ ਸੁਲਤਾਨਪੁਰਲੋਧੀ ਦੀਆਂ ਸੜਕਾਂ ਇਸ ਵਲ ਵਿਦਸ਼ਾਂ ਦਾ ਭੁਲਖਾ ਪਾ ਰਹੀਆਂ ਹਨ। ਪਹਿਲਾਂ ਬਣੀਆਂ ਸੜਕਾਂ ਨੂੰ ਚੌੜਾ ਕੀਤਾ ਗਿਆ ਹੈ ਅਤ ਕੱਚ ਰਾਹਾਂ ਨੂੰ ਸੜਕਾਂ ‘ਚ ਬਦਲ ਦਿੱਤਾ ਗਿਆ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਤ ਤ ਯੋਜਨਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਨ ਕਰਦ ਕਿਹਾ ਕਿ ਹਲਕ ਦੀ ਸਾਰ ਕਵਲ ਤ ਕਵਲ ਬਾਦਲ ਸਰਕਾਰ ਨ ਹੀ ਲਈ ਹੈ। ਉਨ੍ਹਾਂ ਦੱਸਿਆ ਹਲਕ ਨੂੰ ਸਦਰ ਮੁਕਾਮ ਨਾਲ ਜੋੜਦ ਬਬ ਨਾਨਕੀ ਮਾਰਗ ਨੂੰ 18 ਫੁੱਟ ਤੋਂ 23 ਫੁੱਟ ਤੱਕ ਚੌੜਾ ਕਰਵਾਇਆ ਗਿਆ ਹੈ। ਪਿਛਲ ਤਿੰਨ ਸਾਲਾਂ (2007 ਤੋਂ 2010) ਦੌਰਾਨ 41 ਕਿਲੋਮੀਟਰ ਨਵੀਆਂ ਸੜਕਾਂ ਬਣਵਾਈਆਂ ਗਈਆਂ ਹਨ। ਇਸ ਤਰ੍ਹਾਂ ਹੀ ਮੁੱਲਾ ਕਾਲਾ ਤੋਂ ਚੁਲੱਧਾ ਤੱਕ, ਤਲਵੰਡੀ ਚੌਧਰੀਆਂ ਤੋਂ ਟਿੱਬਾ ਤੱਕ, ਖੀਰਾਂਵਾਲੀ ਤੋਂ ਸਾਬੂਵਾਲ ਤੱਕ ਅਤ ਸੈਫਲਾਬਾਦ ਤੋਂ ਧੁੱਸੀ ਬੰਨ੍ਹ ਤੱਕ ਚਾਰ ਸੜਕਾਂ ਨੂੰ 11 ਫੁੱਟ ਤੋਂ 18 ਫੁੱਟ ਚੌੜਾ ਕਰਵਾਇਆ ਗਿਆ ਹੈ, ਜਿੰਨ੍ਹਾਂ ‘ਤ ਤਕਰੀਬਨ 8 ਕਰੋੜ ਰੁਪÂ ਖਰਚ ਆਇਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਪਿੰਡ ਤਕੀਆ ਵਾਇਆ ਟਿੱਬੀ ਤੱਕ, ਸੁਲਤਾਨਪੁਰ ਲੋਧੀ ਤੋਂ ਪਿੰਡ ਫੱਤੂਢੀਂਗਾ ਵਾਇਆ ਮੁੱਲਾ ਕਾਲਾ, ਲੱਖਵਰਿਆ ਅਤ ਝੰਡੂਵਾਲ ਤੱਕ, ਸੁਲਤਾਨਪੁਰ ਲੋਧੀ ਤੋਂ ਪਿੰਡ ਆਹਲੀ ਕਲਾਂ ਤੱਕ ਅਤ ਸੁਲਤਾਨਪੁਰ ਲੋਧੀ ਤੋਂ ਪਿੰਡ ਉੱਚਾ ਵਾਇਆ ਢਿੱਲਵਾਂ ਤੱਕ ਸੜਕਾਂ ਨੂੰ 11 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਕਰਨ ‘ਤ 32.5 ਕਰੋੜ੍ਹ ਰੁਪÂ ਖਰਚ ਕੀਤ ਗÂ। ਉਨ੍ਹਾਂ ਦੱਸਿਆ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਸੜਕ ਵਾਇਆ ਫੱਤੂਢੀਂਗਾ ਨੂੰ ਮਜ਼ਬੂਤ ਕਰਨ ਅਤ ਉੱਚਾ ਕਰਨ ਲਈ ਤਕਰੀਬਨ 54 ਕਰੋੜ ਰੁਪÂ ਖਰਚ ਕੀਤ ਗÂ। ਬਬ ਨਾਨਕੀ ਮਾਰਗ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਾਇਆ ਹੂਸੈਨਪੁਰ (ਆਰ.ਸੀ.ਐਫ) ਸੜਕ ਨੂੰ ਹੁਣ 23 ਫੁੱਟ ਤੋਂ ਵਧਾਕ 33 ਫੁੱਟ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ‘ਤ 25 ਕਰੋੜ ਰੁਪÂ ਖਰਚ ਹੋਣ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸ਼ਨ ਸਿੰਘ ਵਾਲਾ ਤੋਂ ਭਰੋਆਣਾ (ਕੁੱਲ ਲਾਗਤ 4.75 ਕਰੋੜ ਰੁਪÂ), ਧੁੱਸੀ ਬੰਨ੍ਹ ਉਤ ਆਲੀ ਖੁਰਦ ਤੱਕ ਨਵੀਆਂ ਸੜਕਾਂ ਬਨਾਉਣ ਦੀ ਤਜਵੀਜ਼ ਹੈ।

Translate »