October 12, 2011 admin

ਵੈਟਨਰੀ ਯੂਨੀਵਰਸਿਟੀ ਵਿਖ ਯੁਵਕ ਮਲ ਵਿੱਚ ਸਮਾਜਿਕ ਮਸਲਿਆਂ ਨੂੰ ਛੁਹੰਦੀਆਂ ਝਾਕੀਆਂ ਪ੍ਰਦਰਸ਼ਿਤ

ਲਧਿਆਣਾ – ਸਿਰਫ ਖਡ ਤਮਾਸ਼ ਹੀ ਨਹੀਂ ਬਲਕਿ ਸਮਾਜਿਕ ਮਸਲ ਵੀ ਅੱਜ ਦ ਨੌਜਵਾਨ ਲਈ ਬੜ ਮਹੱਤਵਪੂਰਣ ਸਰੋਕਾਰ ਹਨ। ਇਹ ਭਾਵਨਾ ਅੱਜ ਗੁਰੂ ਅੰਗਦ ਦਵ ਵੈਟਨਰੀ ਅਤ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਚੱਲ ਰਹ ਯੁਵਕ ਮਲ ਵਿੱਚ ਬੜ ਸਪੱਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੋਈ। ਮਲ ਵਿੱਚ ਗੀਤ, ਨਾਚ ਅਤ ਨਾਟਕ ਮੁਕਾਬਲਿਆਂ ਦ ਦੌਰ ਦਾ ਅੱਜ ਵਿਧੀਵਤ ਉਦਘਾਟਨ ਡਾ. ਵਿਜ ਕੁਮਾਰ ਤਨਜਾ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨ ਕੀਤਾ। ਡਾ. ਤਨਜਾ ਨ ਕਿਹਾ ਕਿ ਯੁਵਕ ਮਲਿਆਂ ਦ ਇਹ ਛਿਣ ਸਾਰੀ ਜ਼ਿੰਦਗੀ ਲਈ ਸਾਡੀਆਂ ਯਾਦਾਂ ਦਾ ਹਿੱਸਾ ਬਣ ਜਾਂਦ ਹਨ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਪਲਾਂ ਦਾ ਪੂਰਣ ਆਨੰਦ ਮਾਣਿਆ ਜਾਵ। ਉਦਘਾਟਨ ਤੋਂ ਪਹਿਲਾਂ ਯੂਨੀਵਰਸਿਟੀ ਕੈਂਪਸ ਦ ਤਿੰਨੋਂ ਕਾਲਜਾਂ, ਸਕੂਲ ਆਫ ਐਨੀਮਲ ਬਾਇਓਟੈਨਾਲੋਜੀ, ਵੈਟਨਰੀ ਪਾਲੀਟੈਕਨਿਕ ਕਾਲਜ, ਕਾਲਝਰਾਣੀ, ਬਠਿੰਡਾ ਅਤ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਨ ਆਪਣੀਆਂ ਝਾਕੀਆਂ ਪ੍ਰਦਰਸ਼ਿਤ ਕੀਤੀਆਂ। ਵੈਟਨਰੀ ਕਾਲਜ ਤੋਂ ਜਲੂਸ ਦੀ ਸ਼ਕਲ ਵਿੱਚ ਚੱਲ ਇਨ੍ਹਾਂ ਵਿਦਿਆਰਥੀਆਂ ਨ ਨਸ਼ ਭਰੂਣ ਹੱਤਿਆ, ਬਰੁਜ਼ਗਾਰੀ, ਊਰਜਾ ਦੀ ਬਚਤ ਵਰਗ ਕਈ ਸਮਾਜਿਕ ਮਸਲਿਆਂ ਨੂੰ ਛੋਹਿਆ।
ਬੜ ਦਿਲ ਖਿੱਚਵਂ ਅੰਦਾਜ਼ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਇਹ ਝਾਕੀਆਂ ਜਿੱਥ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਸਨ ਉੱਥ ਵਿਦਿਆਰਥੀਆਂ ਦੀ ਚਤਨਾ ਨੂੰ ਵੀ ਸਪੱਸ਼ਟ ਕਰਦੀਆਂ ਸਨ ਕਿ ਅੱਜ ਦਾ ਨੌਜੁਆਨ ਸਮਾਜ ਵਿੱਚ ਆਪਣੀ ਜਿੰਮਵਾਰੀ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਹੈ। ਅੱਜ ਦ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦ ਤਿੰਨੋਂ ਕਾਲਜਾਂ ਦ ਨਾਲ ਸਕੂਲ ਆਫ ਐਨੀਮਲ ਬਾਇਓਟੈਕਨਾਲੋਜੀ, ਵੈਟਨਰੀ ਪਾਲੀਟੈਕਨਿਕ ਕਾਲਝਰਾਣੀ, ਬਠਿੰਡਾ ਅਤ ਖਾਲਸਾ ਕਾਲਜ ਆਫ ਵੈਟਨਰੀ ਸਾਇੰਸ, ਅੰਮ੍ਰਿਤਸਰ ਨ ਹਿੱਸਾ ਲਿਆ।
ਯੁਵਕ ਮਲ ਦ ਪ੍ਰਬੰਧਕੀ ਸਕੱਤਰ ਡਾ. ਦਰਸ਼ਨ ਸਿੰਘ ਔਲਖ ਨ ਦੱਸਿਆ ਕਿ ਅੱਜ ਦ ਮੁਕਾਬਲਿਆਂ ਵਿੱਚ ਲੋਕ ਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤ ਸਮੂਹ ਗਾਨ ਦ ਮੁਕਾਬਲ ਕਰਵਾÂ ਗÂ। ਵਿਦਿਆਰਥੀਆਂ ਨ ਆਪਣੀ ਪ੍ਰਤਿਭਾ ਦ ਬੜ ਜੌਹਰ ਦਿਖਾÂ। ਕੱਲ ਦ ਮੁਕਾਬਲਿਆਂ ਵਿੱਚ ਸਵਰ ਦ ਸੈਸ਼ਨ ਵਿੱਚ ਸ਼ਬਦ ਗਾਇਨ ਅਤ ਦੁਪਹਿਰ ਦ ਸੈਸ਼ਨ ਵਿੱਚ ਮਾਈਮ, ਮਿਮਕਰੀ ਅਤ ਇਕਾਂਗੀ ਨਾਟਕਾਂ ਦ ਮੁਕਾਬਲ ਹੋਣਗ।

Translate »