ਫਤਹਿਗੜ੍ਹ ਸਾਹਿਬ – ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨ ਦੱਸਿਆ ਕਿ ਜ਼ਿਲ੍ਹ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨ ਦੀ ਖਰੀਦ ਦਾ ਕੰਮ ਨਿਰਵਿਘਨ ਜਾਰੀ ਹੈ ਅਤ ਸਾਰੀਆਂ ਖਰੀਦ Âਜੰਸੀਆਂ ਵੱਲੋਂ ਤਜੀ ਨਾਲ ਖਰੀਦ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 11 ਅਕਤੂਬਰ ਤੱਕ ਵੱਖ ਵੱਖ ਖਰੀਦ Âਜੰਸੀਆਂ ਅਤ ਵਪਾਰੀਆਂ ਵੱਲੋਂ 82,400 ਟਨ ਝੋਨ ਦੀ ਖਰੀਦ ਕੀਤੀ ਗਈ ਹੈ , ਜਿਸ ਵਿੱਚੋਂ ਪਨਗਰਨ ਨ 18,916 ਟਨ, ਮਾਰਕਫੈਡ ਨ 14,025, ਪਨਸਪ ਨ 29,071, ਵਅਰ ਹਾਊਸ ਨ 8825, ਪੰਜਾਬ ਐਗਰੋ ਨ 11,113 ਅਤ ਵਪਾਰੀਆਂ ਨ 450 ਟਨ ਝੋਨ ਦੀ ਖਰੀਦ ਕੀਤੀ ਹੈ। ਜਦੋਂ ਕਿ ਪਿਛਲ ਸਾਲ ਇਸ ਦਿਨ ਤੱਕ ਕੁੱਲ 54550 ਟਨ ਝੋਨ ਦੀ ਖਰੀਦ ਕੀਤੀ ਗਈ ਸੀ।
ਸ੍ਰੀ ਮਹਾਜਨ ਨ ਸਾਰੀਆਂ ਖਰੀਦ Âਜੰਸੀਆਂ ਦ ਜ਼ਿਲ੍ਹਾ ਮੈਨਜਰਾਂ ਨੂੰ ਸਖਤ ਹਦਾਇਤ ਕੀਤੀ ਕਿ ਖਰੀਦ ਗÂ ਝੋਨ ਦੀ ਮੰਡੀਆਂ ਵਿੱਚੋਂ 72 ਘੰਟਿਆਂ ਦ ਅੰਦਰ ਅੰਦਰ ਚੁਕਾਈ ਯਕੀਨੀ ਬਣਾਈ ਜਾਵ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਢਰੀ ਕਰਨ ਵਿੱਚ ਕਿਸ ਦਿੱਕਤ ਦਾ ਸਾਹਮਣਾ ਨਾ ਕਰਨਾ ਪਵ। ਉਨ੍ਹਾਂ ਇਹ ਵੀ ਨਿਰਦਸ਼ ਦਿੱਤ ਕਿ ਖਰੀਦ ਗÂ ਝੋਨ ਦੀ ਨਾਲੋ ਨਾਲ ਅਦਾਇਗੀ ਵੀ ਯਕੀਨੀ ਬਣਾਈ ਜਾਵ। ਉਨ੍ਹਾਂ ਜ਼ਿਲ੍ਹ ਦ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਪਕਾ ਕ ਅਤ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵਚਣ ਵਿੱਚ ਕਿਸ ਵੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵ ਅਤ ਉਨ੍ਹਾਂ ਨੂੰ ਝੋਨ ਦੀ ਪੂਰੀ ਕੀਮਤ ਮਿਲ ਸਕ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਰਾਤ ਸਮਂ ਕੰਬਾਈਨ ਨਾਲ ਝੋਨ ਦੀ ਵਢਾਈ ਨਾ ਕਰਵਾਉਣ ਕਿਉਂਕਿ ਅਜਿਹਾ ਕਰਨ ਨਾਲ ਝੋਨ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ।