ਚੰਡੀਗੜ- ਪੰਜਾਬ ਵਿੱਚ ਸਰਕਾਰੀ Âਜੰਸੀਆਂ ਅਤ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 23.83 ਲੱਖ ਟਨ ਤੋ’ ਵੱਧ ਝੋਨ ਦੀ ਖਰੀਦ ਕੀਤੀ ਗਈ ਹੈ ਜਦਕਿ ਪਿਛਲ ਸਾਲ ਹੁਣ ਤੱਕ 28.19 ਲੱਖ ਟਨ ਝੋਨ ਦੀ ਖਰੀਦ ਕੀਤੀ ਗਈ ਸੀ।
ਸਰਕਾਰੀ ਬੁਲਾਰ ਨ ਦੱਸਿਆ ਕਿ ਹੁਣ ਤੱਕ ਹੋਈ ਕੁੱਲ 2383261 ਟਨ ਝੋਨ ਦੀ ਖਰੀਦ ਵਿਚੋ’ ਸਰਕਾਰੀ Âਜੰਸੀਆਂ ਨ 22.20 ਲੱਖ ਟਨ ਝੋਨ (93.2 ਫੀਸਦੀ) ਜਦ ਕਿ ਮਿਲ ਮਾਲਕਾਂ ਨ 162539 ਟਨ (6.8 ਫੀਸਦੀ) ਝੋਨ ਦੀ ਖਰੀਦ ਕੀਤੀ। 12 ਅਕਤੂਬਰ ਤੱਕ ਪਨਗ੍ਰਨ ਨ 601389 ਟਨ (27.1 ਫੀਸਦੀ), ਮਾਰਕਫੈੱਡ ਨ 485155 ਟਨ (21.8 ਫੀਸਦੀ), ਪਨਸਪ ਨ 562497 ਟਨ ( 25.3 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨ 284627 ਟਨ (12.8 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨ 260718 ਟਨ (11.7.ਫੀਸਦੀ) ਜਦਕਿ ਭਾਰਤੀ ਖੁਰਾਕ ਨਿਗਮ ਨ 26336 (1.2 ਫੀਸਦੀ) ਟਨ ਝੋਨ ਦੀ ਖਰੀਦ ਕੀਤੀ ਹੈ।
ਬੁਲਾਰ ਨ ਹੋਰ ਦੱਸਿਆ ਕਿ ਜਿਲ•ਾ ਫਿਰੋਜਪੁਰ 287447 ਟਨ ਝੋਨ ਖਰੀਦ ਕ ਸਭ ਤੋਂ ਅੱਗ ਰਿਹਾ ਹੈ ਜਦਕਿ ਜਲੰਧਰ ਜ਼ਿਲਾ 277020 ਟਨ ਝੋਨਾ ਖਰੀਦ ਕ ਦੂਜ ਨੰਬਰ ਅਤ ਕਪੂਰਥਲਾ 238975 ਟਨ ਝੋਨਾ ਖਰੀਦ ਕ ਤੀਜ ਨੰਬਰ ਤ ਰਿਹਾ।
ਪੰਜਾਬ ਸਰਕਾਰ ਵਲੋ’ ਸਾਰੀਆਂ Âਜੰਸੀਆਂ ਨੂੰ ਕਿਸਾਨਾਂ ਦੀ ਫਸਲ ਦਾ ਭੁਗਤਾਨ ਬਿਨਾਂ• ਕਿਸ ਦਰੀ ਤੋ’ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਬੁਲਾਰ ਨ ਦੱਸਿਆ ਕਿ ਰਾਜ ਸਰਕਾਰ ਨ 1745 ਖਰੀਦ ਕਂਦਰ ਬਣਾÂ ਹਨ ਅਤ ਇਸ ਨਾਲ ਸਬੰਧਤ ਸਾਰ ਸਟਾਫ ਨੂੰ ਝੋਨ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।।