October 13, 2011 admin

ਸੀ-ਪਾਈਟ ਵੱਲੋਂ ਬਰਨਾਲਾ, ਸੰਗਰੂਰ ਅਤੇ ਪਟਆਿਲਾ ਦੇ ਯੁਵਕਾਂ ਦਾ ਸਖਿਲਾਈ ਕੈਂਪ ਲਗਾਇਆ ਜਾਵੇਗਾ : ਮੇਜਰ ਦਵੰਿਦਰਪਾਲ

ਬਰਨਾਲਾ- ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਵੱਲੋਂ ਪੰਜਾਬ ਦੇ ਜ਼ਲੇ ਬਰਨਾਲਾ, ਸੰਗਰੂਰ ਅਤੇ ਪਟਆਿਲਾ ਦੇ ਯੁਵਕਾਂ ਨੂੰ ਪੂਰਵ-ਸਖਿਲਾਈ (ਪ੍ਰੀ ਟਰੇਨੰਿਗ) ਦੇਣ ਲਈ ਕੈਂਪ ਲਗਾਇਆ ਜਾ ਰਹਾ ਹੈ।  ਯੁਵਕਾਂ ਨੂੰ ਟਰੇਨੰਿਗ ਦੌਰਾਨ ਖਾਣਾ ਅਤੇ ਰਹਾਇਸ਼ ਮੁਫਤ ਅਤੇ ਮੁਫਤ ਕੋਚੰਿਗ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਮੇਜਰ ਦਵੰਿਦਰਪਾਲ ਕੈਂਪ ਕਮਾਂਡੰਟ ਸੀ ਪਾਈਟ ਕੈਂਪ ਨਾਭਾ ਨੇ ਦੱਸਆਿ ਕ ਿਜਨਾਂ ਯੁਵਕਾਂ ਨੇ ਪੰਜਾਬ ਪੁਲਸਿ ਵੱਿਚ ਭਰਤੀ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਜਨਾਂ ਯੁਵਕਾਂ ਨੇ ਹੁਣ ਤੱਕ ਅਪਲਾਈ ਨਹੀਂ ਕੀਤਾ ਉਹ ੧੭ ਅਕਤੂਬਰ ੨੦੧੧ ਤੱਕ ਪੰਜਾਬ ਪੁਲਸਿ ਲਈ ਫਾਰਮ ਭਰ ਸਕਦੇ ਹਨ।  ਉਹਨਾਂ ਦੱਸਆਿ ਕ ਿਯੁਵਕ ਆਪਣੇ ਅਸਲੀ ਸਰਟੀਫਕੇਟ ਅਤੇ ਅਪਲਾਈ ਕੀਤੀ ਹੋਈ ਰਸੀਦ ਦੀ ਫੋਟੋ ਕਾਪੀ ਨਾਲ ਲੈ ਕੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਭਵਾਨੀਗਡ਼ ਰੋਡ਼ ਮਾਰਫਤ ਜੀ|ਟੀ| ਸੀ| ਨਾਭਾ (ਪਟਆਿਲਾ) ਵਖੇ ਰਪੋਰਟ ਕਰਨ।

Translate »