October 14, 2011 admin

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱ ਲ ੋ ਵਿਸ਼ਵ ਹੱ ਥ ਧੋ ਣ ਦਿਵਸ ਮਨਾਇਆ ਗਿਆ

”ਤੁ ਹ ਾਡੀ ਸਿਹਤ ਤੁ ਹ ਾਡੇ ਹੱ ਥ ਰੱ ਖ ੋ ਆਪਣੇ ਹੱ ਥ ਸਵੱ ਛ”
ਅੰਮ੍ਰਿਤਸਰ – ਅੱਜ  ਪਿੰ ਡ ਰਿਆੜ ਬਲਾਕ ਅਜਨਾਲਾ ਦੇ ਪ੍ਰ  ਿÂਮਰੀ ਸਕੂ ਲ ਵਿਖੇ ਸ੍ਰੀ ਆਰ. ਕੇ . ਭੰਡਾਰੀ ਜਿਲ੍ਹਾ ਪ੍ਰੋਗਰਾਮ ਸਪੈ ਸ ਲਿਸ਼ਟ ਦੀ ਅਗਵਾਈ ਹੇ ਠ ਜਿਲਾ ਪੋ ੍ਰ ਗ ਰਾਮ ਮੈ ਨ ਜਮੈ ਟ ਸੈ ਲ (ਜਲ ਸਪਲਾਈ ਅਤੇ ਸੈ ਨ ੀਟੇ ਸ਼ ਨ ਵਿਭਾਗ) ਅੰ  ਿਮ੍ਰ ਤ ਸਰ ਵੱ ਲ ੋ ਵਿਸ਼ਵ ਬੈ ਂ ਕ ਦੀ ਵਿੱ ਤ ੀ ਸਹਾਇਤਾ ਨਾਲ ਚਲਾਏ ਜਾ ਰਹੇ ਪੰ ਜ ਾਬ ਪੇ ਡ ੁ ਜਲ ਸਪਲਾਈ ਅਤੇ ਸੈ ਨ ੀਟੇ ਸ਼ ਨ ਪੋ ੍ਰ ਜ ੈ ਕ ਟ ਅਧੀਨ ਵਿਸ਼ਵ ਹੱ ਥ ਧੋ ਣ ਦਿਵਸ ਮਨਾਇਆ ਗਿਆ। ਇਸ ਦੋਰਾਨ ਪਿੰ ਡ ਰਿਆੜ ਬਲਾਕ ਅਜਨਾਲਾ ਦੇ ਸਰਕਾਰੀ ਐ ਲ ੀਮੈ ਂ ਟਰੀ ਸਕੂ ਲ ਦੇ ਬੱ  ਿਚਆਂ ਨੰ ੂ ਸਾਫ ਸਫਾਈ ਅਤੇ ਹੱ ਥ ਧੋ ਣ ਦੇ ਸਹੀ ਢੰ ਗ ਬਾਰੇ ਜਾਣਕਾਰੀ ਦਿੱ ਤ ੀ ਗਈ । ਇਸ ਦੋ ਰ ਾਨ ਸਕੂ ਲ ਦੇ ਬੱ  ਿਚਆਂ ਵੱ ਲ ੋ ਸਕੂ ਲ਼ ਰੈ ਲ ੀ ਵੀ ਕੱ ਢ ੀ ਗਈ। ਇਸ ਦੋ ਰ ਾਨ ਸਕੂ ਲ ਦੇ ਬੱ  ਿਚ ਆਂ ਨੰ ੂ ਸਾਫ ਪਾਣੀ ਦੀ ਮਹੱ ਹ ਤਾ ਬਾਰੇ ਦੱ  ਿਸਆ। ਇਸ ਪੋ ੍ਰ ਗ ਰਾਮ ਵਿਚ ਸਕੂ ਲ ਦੇ ਬੱ  ਿਚਆਂ ਨੇ ਵੀ ਵੱ ਧ ਚੜ ਕੇ ਹਿੱ ਸ ਾ ਲਿਆ । ਮੈ ਨ ਜਮੈ ਟਸੈਲ ਦੇ ਅਧਿਕਾਰੀ, ਸ਼੍ਰੀਮਤੀ ਪ੍ਰ ੀ ਤੀ ਕਪੂ ਰ (ਆਈ. ਈ.ਸੀ. ਸਪੈ ਸ ਲਿਸ਼ਟ) ਅਤੇ ਸ਼੍ਰੀਮਤੀ ਦੀਪਿਕਾ ਸ਼ਰਮਾ (ਐਚ .ਆਰ.ਡੀ. ਸਪੈ ਸ਼ ਲਿਸ਼ਟ) ਹਾਜਰ ਸਨ । ਉ ਹ ਨਾਂ ਨੇ ਬੱ  ਿਚਆਂ ਨੰ ੂ ਇਹ ਦੱਸਿਆ ਨਿੱਜ ੀ ਸਾਫ ਸਫਾਈ ਅਤੇ ਸਵੱ ਛ ਤਾ ਨਾਲ ਕਈ ਤਰਾਂ ਦੀਆਂ ਬੀਮਾਰੀਆਂ ਤੋ ਬਚਿਆ ਜਾ ਸਕਦਾ ਹੈ । ਇਸ ਲਈ ਸਭ ਨੂੰ ਸਹੀ ਢੰਗ ਨਾਲ ਹੱ ਥ ਧੋ ਣ ਦਾ ਤਰੀਕਾ ਆਉ ਣ ਾ ਚਾਹੀਦਾ ਹੈ । ਹੱ ਥ ਧੋ ਣ ਲਈ ਨਿਮਨ ਲਿਖਤ ਤਰੀਕੇ ਦੱ ਸ ੇ :-
1. ਹਥੇ  ਿਲਆਂ ਧੋ ਣ ੀਆਂ
2. ਹੱ ਥ ਾਂ ਦੇ ਪਿਛਲ਼ੇ ਪਾਸੇ ਧੋ ਣ ੇ ।
3. ਉ ਗ ਲੀਆਂ ਧੋ ਣ ੀਆਂ ਅਤੇ ਨੋ ਹ ਾਂ ਦੀ ਸਫਾਈ।
4. ਅਗੂ ਠ ੇ ਧੋ ਣ ੇ ਤੇ ਕਲਾਈਆ ਸਾਫ ਕਰਨੀਆਂ ।

Translate »