October 15, 2011 admin

ਘਰ-ਘਰ ਜਾ ਕੇ ਨਵੀਆਂ ਵੋਟਾਂ ਬਣਾਈਆਂ ਜਾਣ : ਕਮਸ਼ਿਨਰ ਸ੍ਰੀ ਐੱਸ| ਆਰ ਲੱਧਡ਼

ਬਰਨਾਲਾ, – ਪਟਆਿਲਾ ਡਵੀਜਨ ਦੇ ਕਮਸ਼ਿਨਰ ਸ੍ਰੀ ਐੱਸ| ਆਰ ਲੱਧਡ਼ ਨੇ ਬੂਥ ਲੈਵਲ ਅਫਸਰਾਂ (ਬੀ| ਐੱਲ| ਓ|) ਨੂੰ ਹਦਾਇਤ ਕੀਤੀ ਹੈ ਕ ਿਉਹ ਵੋਟਰਾਂ ਦੇ ਘਰ-ਘਰ ਜਾ ਕੇ ਨਵੀਆਂ ਵੋਟਾਂ ਬਣਾਉਣ ਦੇ ਨਾਲ-ਨਾਲ ਵੋਟਰ ਸੂਚੀਆਂ ਦੀ ਸੁਧਾਈ ਕਰਨ ਤਾਂ ਜੋ ਨਵੀਆਂ ਵੋਟਰ ਸੂਚੀਆਂ ਵੱਿਚ ਕਸੇ ਕਸਿਮ ਦੀ ਕੋਈ ਖਾਮੀ ਨਾ ਰਹੇ। ਇਹ ਹਦਾਇਤਾਂ ਕਮਸ਼ਿਨਰ ਸ੍ਰੀ ਲੱਧਡ਼ ਨੇ ਅੱਜ ਬਰਨਾਲਾ ਵਖੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਣਕਾਰੀ ਲੈਣ ਲਈ ਜ਼ਲ੍ਹਾ ਅਧਕਾਰੀਆਂ ਅਤੇ ਬੂਥ ਲੈਵਲ ਅਫਸਰਾਂ (ਬੀ| ਐੱਲ| ਓ|)  ਨਾਲ ਕੀਤੀ ਮੀਟੰਿਗ ਦੌਰਾਨ ਦੱਿਤੀਆਂ।
ਉਹਨਾਂ ਕਹਾ ਕ ਿਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ੨੦ ਅਕਤੂਬਰ ਤੱਕ ਵੋਟਰ ਸੂਚੀਆਂ ਦੀ ਸੁਦਾਈ ਕੀਤੀ ਜਾ ਰਹੀ ਹੈ ਅਤੇ ਜੇ ਕਸੇ ਵੋਟਰ ਨੇ ਆਪਣੀ ਵੋਟ ਬਣਵਾਉਣੀ ਹੈ ਜਾਂ ਪਹਲਾਂ ਬਣੀ ਵੋਟ ਵੱਿਚ ਕੋਈ ਦਰੁੱਸਤੀ ਕਰਵਾਉਣੀ ਹੈ ਤਾਂ ਉਹ ੨੦ ਅਕਤੂਬਰ ਤੱਕ  ਬੀ| ਐੱਲ| ਓ| ਨੂੰ ਮਲਿ ਕੇ ਕਰਵਾ ਸਕਦਾ ਹੈ।
ਸ੍ਰੀ ਲੱਧਡ਼ ਨੇ ਕਹਾ ਕ ਿਜਨਾਂ ਨੌਜਵਾਨਾਂ ਮੁੰਡੇ ਕੁਡ਼ੀਆਂ ਦੀ ਉਮਰ ੧ ਜਨਵਰੀ ੨੦੧੨ ਨੂੰ ੧੮ ਸਾਲ ਦੀ ਹੋ ਰਹੀ ਹੈ ਉਹਨਾਂ ਦੀ ਵੋਟ ਜਰੂਰ ਬਣਾਈ ਜਾਵੇ ਤਾਂ ਜੋ ਨੌਜਵਾਨ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਉਹਨਾਂ ਬੀ| ਐੱਲ| ਓ| ਨੂੰ ਕਹਾ ਕ ਿਵੋਟਾਂ ਬਣਾਉਣ ਦੇ ਕੰਮ ਵੱਿਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਵੋਟਰਾਂ ਦੀਆਂ ਵੋਟਾਂ ਉਹਨਾਂ ਦੇ ਰਹਾਇਸ਼ੀ ਖੇਤਰ ਵੱਿਚ ਹੀ ਬਣਾਈਆਂ ਜਾਣ। ਉਹਨਾਂ ਕਹਾ ਕ ਿਜਹਿਨਾਂ ਵੋਟਰਾਂ ਦੀ ਮੌਤ ਪਛਿਲੇ ਸਮੇਂ ਦੌਰਾਨ ਹੋ ਗਈ ਹੈ ਪਰ ਵੋਟਰ ਸੂਚੀਆਂ ਵੱਿਚ ਉਹਨਾਂ ਦੇ ਨਾਮ ਦਰਜ਼ ਹਨ ਉਹਨਾਂ ਨਾਵਾਂ ਨੂੰ ਵੀ ਕੱਟਆਿ ਜਾਵੇ।
ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਵੱਲੋਂ ਕਮਸ਼ਿਨਰ ਸਾਹਬਿ ਨੂੰ ਜ਼ਲ੍ਹਾ ਬਰਨਾਲਾ ਵੱਿਚ ਚੱਲ ਰਹੇ ਵੋਟਾਂ ਦੀ ਸੁਧਾਈ ਦੇ ਕੰਮ ਬਾਰੇ ਵਸਿਥਾਰ ਵੱਿਚ ਦੱਸਆਿ ਗਆਿ।
ਇਸ ਤੋਂ ਪਹਲਾਂ ਕਮਸ਼ਿਨਰ ਸ੍ਰੀ ਲੱਧਡ਼ ਨੂੰ ਬਰਨਾਲਾ ਵਖੇ ਪੁਹੰਚਣ `ਤੇ ਪੰਜਾਬ ਪੁਲਸਿ ਦੇ ਜਵਾਨਾਂ ਵੱਲੋਂ ਸਲਾਮੀ ਦੱਿਤੀ ਗਈ।
ਇਸ ਮੌਕੇ ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ| ਐੱਸ| ਐੱਸ| ਪੀ| ਸ੍ਰ| ਗੁਰਪ੍ਰੀਤ ਸੰਿਘ ਤੂਰ, ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ, ਡੀ| ਡੀ| ਪੀ| ਓ| ਜੋਗੰਿਦਰ ਕੁਮਾਰ ਅਤੇ ਹੋਰ ਅਧਕਾਰੀ ਵੀ ਹਾਜ਼ਰ ਸਨ।

Translate »