ਬਰਨਾਲ- ਕਲਾਸ ਫੋਰ ਯੂਨੀਅਨ ਬਰਨਾਲਾ ਵੱਲੋਂ 18 ਅਕਤੂਬਰ ਨੂੰ ਦੁਪਹਿਰ ਇੱਕ ਵਜ ਚਿੰਟੂ ਪਾਰਕ ਬਰਨਾਲਾ ਵਿਖ ਆਪਣੀਆਂ ਹੱਕੀ ਮੰਗਾਂ ‘ਤ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਜਾਵਗੀ। ਮੀਟਿੰਗ ਦੌਰਾਨ ਪੰਜਾਬ ਸਰਕਾਰ ਕੋਲੋਂ ਦਰਜ਼ਾ ਚਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵਗਾ ਇਸ ਤੋਂ ਇਲਾਵਾ ਮੀਟਿੰਗ ਵਿੱਚ ਜਥਬੰਧਕ ਢਾਂਚ ਨੂੰ ਮਜਬੂਤ ਕਰਨ ਬਾਰ ਵੀ ਵਿਚਾਰ ਕੀਤੀ ਜਾਵਗੀ। ਜ਼ਿਲ•ਾ ਬਰਨਾਲਾ ਦ ਸਮੂਹ ਦਰਜ਼ਾ ਚਾਰ ਮੁਜਾਲਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 18 ਅਕਤੂਬਰ ਨੂੰ ਦੁਪਹਿਰ ਇੱਕ ਵਜ ਚਿੰਟੂ ਪਾਰਕ ਬਰਨਾਲਾ ਵਿਖ ਇਸ ਮੀਟਿੰਗ ਵਿੱਚ ਜਰੂਰ ਪਹੁੰਚਣ।