October 17, 2011 admin

ਚੋਣਾਂ ਨਾਲ ਸਬ§ਧਿਤ ਕ§ਮ ਵਿਚ ਦੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ

ਜਧਰ – ਚੋਣਾਂ ਨਾਲ ਸਬ§ਧਿਤ ਕ§ਮ ਵਿਚ ਦੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪਿ੍ਰਯਾਂਕ ਭਾਰਤੀ ਡਿਪਟੀ ਕਮਿਸ੍ਰਨਰ ਜਧਰ ਨੇ ਅੱਜ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ ਨੂ§ ਮੁੱਖ ਰੱਖਦਿਆਂ ਵੱਖ ਵੱਖ ਵਿਭਾਗਾਂ ਨੂ§ ਐਨ|ਆਈ|ਸੀ|ਵਲੋਂ ਡਿਵੈਲਪ ਕੀਤੇ ਗਏ ਸਾਫਟਵੇਅਰ ਡੀ|ਆਈ|ਐਸ|ਸੀ| ਕੈਪਸੂਲ ਸੀ|ਡੀ|ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਅਤੇ ਫੋਟੋ ਨਿਰਧਾਰਿਤ ਸਾਫਟਵੇਅਰ ਵਿਚ ਫੀਡ ਕਰਨ ਉਪਰ§ਤ ਉਸ ਦੀ ਇਕ ਕਾਪੀ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਭੇਜਣ ਦੀ ਸਮੀਖਿਆ ਲਈ ਅੱਜ ਜ਼ਿਲ੍ਹਾ ਪ੍ਰਸਾਸ਼ਕੀ ਕ§ਪਲੈਕਸ ਦੇ ਮੀਟਿ§ਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿ§ਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ  ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂ§ ਹਦਾਇਤ ਕੀਤੀ ਕਿ ਚੋਣ ਪ੍ਰਕਿਰਿਆ ਨਾਲ ਸਬ§ਧਿਤ ਕ§ਮਾਂ ਨੂ§ ਪਹਿਲ ਦੇ ਅਧਾਰ ਤੇ ਅਤੇ ਮਿੱਥੇ ਸਮੇਂ ਵਿਚ ਕਰਨ ਨੂ§ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂ§ ਇਹ ਵੀ ਹਦਾਇਤ ਕੀਤੀ ਕਿ ਜਿਹੜੇ ਵਿਭਾਗਾਂ ਵਲੋ ਅਪਣੇ ਸਟਾਫ ਦੀਆਂ ਸੂਚੀਆਂ ਸਮੇਂ ਸਿਰ ਨਾ ਭੇਜੀਆਂ ਗਈਆਂ ਉਨ੍ਹਾਂ ਦੇ ਖਿਲਾਫ ਵਿਭਾਗੀ ਕਾਰਵਾਈ ਲਈ ਲਿੱਖ ਦਿੱਤਾ ਜਾਵੇਗਾ। ਸ੍ਰੀ ਭਾਰਤੀ ਨੇ ਚੋਣ ਪ੍ਰਕਿਰਿਆ ਦੌਰਾਨ ਵਿੱਤੀ ਖਰਚਿਆਂ ਦੀ ਨਿਗਰਾਨੀ ਕਰਨ ਲਈ ਇਨਕਮ ਟੈਕਸ ਅਫਸਰਾਂ ਦੀ ਸੂਚੀ ਇਲੈਕਸ਼ਨ ਕਮਿਸ਼ਨ ਨੂ§ ਵੀ ਭੇਜਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਵਿਚ ਲਿਸਟਾਂ ਨੂ§ ਬਣਾਉਣ ਸਮੇਂ ਕ§ਪਿਊਟਰ ਨਾਲ ਸਬ§ਧਿਤ ਤਕਨੀਕੀ ਸਮੱਸਿਆ ਦੇ ਹੱਲ ਲਈ ਸੁਵਿਧਾ ਕੇਂਦਰ ਵਲੋਂ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ
            ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਗਤਾਰ ਸਿ§ਘ ਤਹਿਸੀਲਦਾਰ ਚੋਣਾਂ, ਸ੍ਰੀ ਡੀ|ਪੀ|ਭਾਰਦਵਾਜ ਸਹਾਇਕ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। 

 

Translate »