ਅਮਿ੍ਰਤਸਰ — ਪੰਜਾਬ ਦੇ ਉਪ ਮੁੱਖ ਮ§ਤਰੀ ਸ੍ਰ ਸੁਖਬੀਰ ਸਿ§ਘ ਬਾਦਲ ਨੇ ਅੱਜ ਸਾਂਝ ਕੇਂਦਰ ਦੇ ਨਾਮ ਹੇਠ ਬਣਾਏ ਗਏ 115 ਸਮੂਹਦਾਇਕ ਪੁਲਿਸ ਵਿਵਸਥਾ ਕੇਂਦਰਾਂ ਦਾ ਰਸਮੀ ਉਦਘਾਟਨ ਕਰਕੇ ਪੰਜਾਬ ਪੁਲਿਸ ਨੂ§ ਹੋਰ ਵਧੇਰੇ ਨਾਗਰਿਕ ਪੱਖੀ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਪੇਸ਼ਕਦਮੀ ਕੀਤੀ þ। ਅੱਜ ਮਜੀਠਾ ਅਤੇ ਸਥਾਨਕ ਸਿਵਲ ਲਾਈਨ ਪੁਲਿਸ ਥਾਣਿਆਂ ਨਾਲ ਬਣਾਏ ਗਏ ਨਿਵੇਕਲੇ ਸਾਂਝ ਕੇਂਦਰਾਂ ਦਾ ਉਦਘਾਟਨ ਕਰਕੇ ਉਪ ਮੁੱਖ ਮ§ਤਰੀ ਨੇ ਪੰਜਾਬ ਪੁਲਿਸ ਦੇ ਆਮ ਲੋਕਾਂ ਨਾਲ ਸ§ਵਾਦ ਨੂ§ ਹੋਰ ਵਧੇਰੇ ਖੁਸ਼ਗਵਾਰ ਬਣਾਉਣ ਦਾ ਇਕ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ þ।
ਪੰਜਾਬ ਪੁਲਿਸ ਵੱਲੋਂ 4 ਮਹੀਨਿਆਂ ਦੇ ਸ§ਖੇਪ ਅਰਸੇ ਵਿੱਚ 115 ਅਤਿ ਆਧੁਨਿਕ ਸੂਚਨਾ ਤਕਨਾਲੋਜੀ ਨਾਲ ਲੈਸ ਸਾਂਝ ਕੇਂਦਰਾਂ ਦਾ ਨਿਰਮਾਣ ਕਰਨ ਅਤੇ 116 ਹੋਰਨਾਂ ਅਜਿਹੇ ਕੇਂਦਰਾਂ ਨੂ§ ਛੇਤੀ ਹੀ ਮੁਕ§ਮਲ ਕਰਨ ਦੇ ਰੂਪ ਵਿੱਚ ਮਾਰੇ ਗਏ ਵੱਡੇ ਹ§ਭਲੇ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਘਾਲਣਾ ਸਦਕਾ ਹੀ ਉਨ੍ਹਾਂ ਦਾ ਸੁਪਨਾ ਅੱਜ ਸਾਕਾਰ ਹੋ ਗਿਆ þ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਖੇ ਕਿਰਾਏਦਾਰਾਂ, ਨੌਕਰਾਂ, ਪਾਸਪੋਰਟ, ਚਰਿੱਤਰ ਆਦਿ ਦੇ ਤਸਦੀਕੀਕਰਨ ਤੋਂ ਇਲਾਵਾ ਪੁਲਿਸ ਇਤਰਾਜਹੀਣਤਾ ਸਰਟੀਫਿਕੇਟ, ਵਾਹਨ ਚਲਾਨਾਂ ਦੀ ਅਦਾਇਗੀ, ਜਬਤ ਕੀਤੇ ਗਏ ਵਾਹਨਾਂ ਦੀ ਸੂਚਨਾ, ਸਿਆਸੀ, ਖੇਡ ਅਤੇ ਧਾਰਮਿਕ ਸਮਾਗਮਾਂ ਲਈ ਅਗਾਉਂ ਪ੍ਰਵਾਨਗੀ ਤੋਂ ਇਲਾਵਾ ਅਸਲਾ ਲਾਇਸੈਂਸ ਲਈ ਇਤਰਾਜਹੀਣਤਾ ਸਰਟੀਫਿਕੇਟ, ਲਾਉਡ ਸਪੀਕਰ/ਡੀ:ਜੇ ਆਦਿ ਚਲਾਉਣ ਦੀ ਆਗਿਆ ਜਿਹੀਆਂ ਪ੍ਰਵਾਨਗੀਆਂ ਨੂ§ ਪਹਿਲੇ ਗੇੜ ਵਿੱਚ ਸਾਂਝ ਕੇਂਦਰਾਂ ਅਧੀਨ ਲਿਆਂਦਾ ਗਿਆ þ। ਉਨ੍ਹਾਂ ਕਿਹਾ ਕਿ ਪੰਜਾਬ ਐਫ:ਆਈ:ਆਰ ਦੀ ਨਕਲ ਅਤੇ ਨਾ ਲੱਭੀਆਂ ਜਾ ਸਕਣ ਜਿਹੀਆਂ ਰਿਪੋਰਟਾਂ ਦੀਆਂ ਨਕਲਾਂ ਆਨ ਲਾਈਨ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦਾ ਜੁਰਮ ਸੂਚਨਾ ਕਾਉਂਟਰ ਅਣ ਪਛਾਤੀਆਂ ਲਾਸ਼ਾਂ, ਗੁ§ਮ ਹੋਏ ਵਾਹਨਾਂ ਅਤੇ ਹੋਰ ਵਸਤਾਂ, ਦਾਸਤਾਵੇਜਾਂ, ਗੁਆਚੇ ਹੋਏ ਮੋਬਾਇਲ ਫੋਨਾਂ ਅਤੇ ਗੁਆਚੇ ਲੋਕਾਂ ਅਤੇ ਬੱਚਿਆਂ ਬਾਰੇ ਲੋੜੀਂਦੀ ਸੂਚਨਾ ਪ੍ਰਦਾਨ ਕਰੇਗਾ।
ਇਸ ਪਹਿਲਕਦਮੀ ਦਾ ਸ§ਖੇਪ ਵੇਰਵਾ ਦਿ§ਦਿਆਂ ਉਪ ਮੁੱਖ ਮ§ਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਉਦੇਸ਼ ਆਮ ਪਬਲਿਕ ਅਤੇ ਵਰਦੀਧਾਰੀ ਪੁਲਿਸ ਵਿੱਚ ਸ§ਵਾਦ ਨੂ§ ਘਟਾਉਣਾ þ ਕਿਉਂਕਿ ਕੋਈ ਵੀ ਆਮ ਨਾਗਰਿਕ ਕਿਸੇ ਕ§ਮ ਲਈ ਪੁਲਿਸ ਥਾਣੇ ਜਾਣ ਤੋਂ ਝਿਜਕਦਾ þ। ਉਨ੍ਹਾਂ ਕਿਹਾ ਕਿ ਇਹ ਸਾਂਝ ਕੇਂਦਰ ਪੁਲਿਸ ਥਾਣਿਆਂ ਤੋਂ ਵੱਖਰੇ ਅਤੇ ਇਨ੍ਹਾਂ ਦੀ ਪ੍ਰਵੇਸ਼ਗੀ ਵੀ ਅਲੱਗ þ ਅਤੇ ਇਨ੍ਹਾਂ ਵਿੱਚ ਕ§ਮ ਕਰਨ ਵਾਲੇ ਕਰਮਚਾਰੀ ਕਾਰਪੋਰੇਟ ਖੇਤਰ ਵਿੱਚ ਕ§ਮ ਕਰਨ ਵਾਲੇ ਅਧਿਕਾਰੀਆਂ ਵਾਂਗ ਵਿਚਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅ§ਦਰ ਸਮੂਹਦਾਇਕ ਪੁਲਿਸ ਵਿਵਸਥਾ ਸੁਧਾਰਾਂ ਅਤੇ ਤਿ§ਨ ਵੱਡੇ ਸ਼ਹਿਰਾਂ ਵਿੱਚ ਨਵੀਂ ਕਮਿਸ਼ਨਰੇਟ ਵਿਵਸਥਾ ਉਪਰ§ਤ ਰਾਜ ਅ§ਦਰ ਚਾਲੂ ਵਰੇ੍ਹ ਦੌਰਾਨ ਅਪਰਾਧ ਦੀ ਦਰ ਵਿੱਚ 22 ਫੀਸਦੀ ਤੱਕ ਦੀ ਜਿਕਰਯੋਗ ਕਮੀ ਆਈ þ। ਉਨ੍ਹਾਂ ਦੱਸਿਆ ਕਿ ਇਸ ਉਤਸ਼ਾਹੀ ਸਾਂਝ ਪ੍ਰਾਜੈਕਟ ਦਾ ਸ§ਕਲਪ ਪਿਛਲੇ ਵਰੇ੍ਹ ਅਪਣਾਇਆ ਗਿਆ ਸੀ ਅਤੇ ਇਸ ਨੂ§ ਜਿਲ੍ਹਾ ਅਤੇ ਉਪ ਮ§ਡਲ ਪੱਧਰ ਤੋਂ ਲੈ ਕੇ ਥਾਣਾ ਪੱਧਰ ਤੱਕ ਲਿਜਾਇਆ ਗਿਆ þ । ਇਕ ਤਰ੍ਹਾਂ ਨਾਲ ਇਹ ਕੇਂਦਰ ਪੁਲਿਸ ਅਤੇ ਸਮਾਜ ਦੀ ਭਾਈਵਾਲੀ ਦਾ ਧੁਰਾ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2010-11 ਵਿੱਚ ਇਸ ਪ੍ਰਾਜੈਕਟ ਤੇ 30 ਕਰੋੜ ਰੁਪਏ ਖਰਚੇ ਗਏ ਹਨ ਅਤੇ 30 ਕਰੋੜ ਰੁਪਏ ਹੋਰ ਚਾਲੂ ਵਰੇ੍ਹ ਦੌਰਾਨ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਝ ਪ੍ਰਾਜੈਕਟ ਸਮੂਹਦਾਇਕ ਪੁਲਿਸ ਸਰੋਤ ਕੇਂਦਰਾਂ ਦੇ ਪ੍ਰਬ§ਧਨ ਦਾ ਇਕ ਸ§ਸਥਾਗਤ ਢਾਂਚਾ þ ਅਤੇ 27 ਪੁਲਿਸ ਜਿਲਿ੍ਹਆਂ, 114 ਉਪ ਮ§ਡਲਾਂ ਅਤੇ 359 ਪੁਲਿਸ ਥਾਣਿਆਂ ਵਿਖੇ ਸਥਾਪਤ ਕੀਤੇ ਜਾ ਰਹੇ ਇਨ੍ਹਾਂ ਵਿਸ਼ੇਸ਼ ਕੇਂਦਰਾਂ ਨੂ§ ਸਾਂਝ ਕੇਂਦਰਾਂ ਦਾ ਦਰਜਾ ਦਿੱਤਾ ਗਿਆ þ। ਉਨ੍ਹਾਂ ਦੱਸਿਆ ਕਿ ਪੁਲਿਸ ਮੁੱਖ ਦਫ਼ਤਰ ਵਿਖੇ ਇਕ ਆਈ:ਜੀ:ਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਮੂਹਦਾਇਕ ਮਾਮਲੇ ਡਵੀਜਨ ਰਾਜ ਭਰ ਵਿੱਚ ਇਨ੍ਹਾਂ ਕੇਂਦਰਾਂ ਦੇ ਕ§ਮਕਾਜ ਦੀ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਜੋਨਲ ਆਈ:ਜੀ, ਰੇਂਜ ਡੀ:ਆਈ:ਜੀ ਅਤੇ ਸਬ§ਧਤ ਜਿਲਿਆਂ ਦੇ ਪੁਲਿਸ ਮੁਖੀ ਵੀ ਇਨ੍ਹਾਂ ਕੇਂਦਰਾਂ ਦੇ ਸਚਾਰੂ ਸ§ਚਾਲਨ ਲਈ ਜਿ§ਮੇਵਾਰ ਅਤੇ ਜਵਾਬਦੇਹ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਸਾਂਝ ਕੇਂਦਰ ਦਾ ਪ੍ਰਬ§ਧ ਪੁਲਿਸ ਅਧਿਕਾਰੀਆਂ ਸਿਹਤ ਸਿਖਿਆ ਅਤੇ ਔਰਤਾਂ ਨਾਲ ਸਬ§ਧਤ ਮਹਿਕਮਿਆਂ ਦੀਆਂ ਗਤੀਵਿਧੀਆਂ, ਕਾਲਜ ਪਿ੍ਰ§ਸੀਪਲਾਂ, ਹੋਰਨਾਂ ਖੇਤਰਾਂ ਦੇ ਮਾਹਿਰਾਂ ਅਤੇ ਗੈਰ ਸਰਕਾਰੀ ਸ§ਗਠਨਾਂ ਦੇ ਮੈਂਬਰਾਂ ਤੇ ਅਧਾਰਤ ਪੁਲਿਸ ਪਬਲਿਕ ਕਮੇਟੀ ਵੱਲੋਂ ਚਲਾਇਆ ਜਾਵੇਗਾ।
ਸ੍ਰ ਬਾਦਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਲਈ ਇਹ ਕੇਂਦਰ ਵਿਦੇਸ਼ੀਆਂ ਦੇ ਰਾਜ ਵਿੱਚ ਆਉਣ ਅਤੇ ਜਾਣ ਸਮੇਂ ਉਨ੍ਹਾਂ ਦੇ ਨਾਮ ਦਰਜ ਕਰਨ, ਵਿਦੇਸ਼ਾਂ ਵਿੱਚ ਗੁਆਚੇ ਪਾਸਪੋਰਟਾਂ ਦੀ ਲੋੜੀਂਦੀ ਜਾਂਚ ਕਰਨ, ਟਰੈਵਲ ਏਜ§ਟਾਂ ਵੱਲੋਂ ਕੀਤੇ ਗਏ ਘਪਲੇ ਆਦਿ ਦੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਵਿਦੇਸ਼ੀਆਂ ਦੇ ਠਹਿਰਣ ਦੇ ਸਮੇਂ ਵਿੱਚ ਵਾਧੇ ਜਿਹੀਆਂ ਪ੍ਰਵਾਨਗੀਆਂ ਦੀਆਂ ਸਹੂਲਤਾਂ ਪ੍ਰਦਾਨ ਕਰਨਗੇ।
ਉਪ ਮੁੱਖ ਮ§ਤਰੀ ਨੇ ਇਹ ਸਪਸ਼ਟ ਕੀਤਾ ਕਿ ਸਮੂਹਦਾਇਕ ਪੁਲਿਸ ਵਿਵਸਥਾ ਲਈ ਆਮ ਪੁਲਿਸ ਨਾਲੋਂ ਵੱਖਰਾ ਕੇਡਰ ਹੋਵੇਗਾ ਅਤੇ ਉਨ੍ਹਾਂ ਲਈ 1 ਫੀਸਦੀ ਵਿਸ਼ੇਸ਼ ਤਰੱਕੀ ਕੋਟਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮੂਹਦਾਇਕ ਪੁਲਿਸ ਵਿਵਸਥਾ ਖੇਤਰ ਵਿੱਚ ਕ§ਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਹਰ ਸਾਲ 5 ਰਾਜ ਪੱਧਰੀ ਮੈਡਲ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਇਸ ਦਿਸ਼ਾ ਵਿੱਚ ਹੋਣ ਵਾਲੀਆਂ ਪਹਿਲ ਕਦਮੀਆਂ ਦੀ ਨਿਰ§ਤਰ ਸਮੀਖਿਆ ਕਰਨਗੇ ਅਤੇ ਇਸ ਖੇਤਰ ਵਿੱਚ ਫੀਲਡ ਵਿਚਲੇ ਸੀਨੀਅਰ ਅਧਿਕਾਰੀਆਂ ਦੀ ਕਾਰਗੁਜਾਰੀ ਉਨ੍ਹਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਵਿੱਚ ਦਰਜ ਹੋਵੇਗੀ।
ਉਪ ਮੁੱਖ ਮ§ਤਰੀ ਨੇ ਕਿਹਾ ਕਿ ਸਮੁੱਚੇ ਦੇਸ਼ ਦੀਆਂ ਨਜਰਾਂ ਪੰਜਾਬ ਸਰਕਾਰ ਦੇ ਇਸ ਸਾਂਝ ਤਜਰਬੇ ਵੱਲ ਲੱਗੀਆਂ ਹੋਈਆਂ ਹਨ ਅਤੇ ਸਮੁੱਚੇ ਦੇਸ਼ ਅ§ਦਰੋਂ ਉਨ੍ਹਾਂ ਨੂ§ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂ§ ਇਸ ਪ੍ਰਾਜੈਕਟ ਬਾਰੇ ਪੁਛਿਆ ਜਾ ਰਿਹਾ þ ਕਿਉਂਕਿ ਕਈ ਹੋਰ ਸੂਬੇ ਵੀ ਇਸ ਪਹਿਲਕਦਮੀ ਨੂ§ ਅਪਣਾਉਣਾ ਚਾਹੁ§ਦੇ ਹਨ।
ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਮ§ਤਰੀ ਸ੍ਰੀ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ ਦੇ ਲੋਕ ਪ§ਜਾਬ ਸਰਕਾਰ ਦੁਆਰਾ ਲਏ ਗਏ ਲੋਕ ਹਿੱਤੀ ਫੈਸਲਿਆਂ, ਸੇਵਾਵਾਂ ਦਾ ਅਧਿਕਾਰ ਕਾਨੂ§ਨ, ਸਥਾਨਕ ਸਰਕਾਰਾਂ ਸਹੂਲਤਾਂ, ਆਵਾਜਾਈ ਵਿਭਾਗ ਵਿੱਚੋਂ ਈ-ਗਵਰਨੈਂਸ ਦੀ ਪਹਿਲਕਦਮੀ ਅਤੇ ਸਾਂਝ ਕੇਂਦਰਾਂ ਦੀ ਸਥਾਪਨਾ ਕਰਕੇ ਆਉਣ ਵਾਲੀਆਂ ਵਿਧਾਨ ਸਭਾਈ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂ§ ਦੁਬਾਰਾ ਸੱਤਾ ਵਿੱਚ ਲਿਆਉਣ ਦਾ ਮਨ ਬਣਾਈ ਬੈਠੇ ਹਨ।
ਇਸ ਮੌਕੇ ਸ§ਸਦੀ ਮੈਂਬਰ ਸ੍ਰ ਨਵਜੋਤ ਸਿ§ਘ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਸਾਰੇ ਦੇਸ਼ ਨੂ§ ਇਹ ਦਿਖਾ ਦਿੱਤਾ þ ਕਿ ਸਹੀ ਤਰੀਕੇ ਦੇ ਬਦਲਾਵਾਂ ਰਾਹੀਂ ਭਿ੍ਰਸ਼ਟਾਚਾਰ ਵਰਗੀ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ þ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਅਨਿਲ ਕੋਸ਼ਿਕ ਨੇ ਉਪ ਮੁੱਖ ਮ§ਤਰੀ ਪੰਜਾਬ ਦਾ ਜੀ ਆਇਆ ਕਰਦਿਆਂ ਕਿਹਾ ‘‘ਸਾਂਝ’’ ਦੇ ਸਿਧਾਂਤ ਨੂ§ ਸਫਲ ਬਣਾਉਣ ਲਈ ਪੁਲਿਸ ਵਿਭਾਗ ਪੂਰੀ ਦਿ੍ਰੜਤਾ ਨਾਲ ਕ§ਮ ਕਰੇਗਾ।
ਇਸ ਮੌਕੇ ਸ੍ਰੀ ਐਸ:ਕੇ:ਸ਼ਰਮਾ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ/ਐਚ:ਆਰ:ਡੀ ਅਤੇ ਕਮਿਊਨਟੀ ਪੁਲੀਸਿ§ਗ, ਸ੍ਰੀਮਤੀ ਗੁਰਪ੍ਰੀਤ ਕੌਰ ਦਿਓ,ਆਈ:ਜੀ:ਪੀ/ਐਨ:ਆਰ:ਆਈ ਅਤੇ ਕਮਿਊਨਟੀ ਮਾਮਲੇ ਡਵੀਜਨ ਸ੍ਰੀ ਪ੍ਰਮੋਦ ਬਾਨ, ਡੀ:ਆਈ:ਜੀ ਪਟਿਆਲਾ ਰੇਂਜ ਅਤੇ ਸ੍ਰੀ ਸ਼ਿਵੇ ਕੁਮਾਰ ਬਰਮਾ, ਏ:ਆਈ:ਜੀ ਕਮਿਊਨਟੀ ਪੁਲੀਸਿ§ਗ ਨੇ ਸਾਂਝ ਕੇਂਦਰਾਂ ਦੇ ਸਿਧਾਂਤ ਅਤੇ ਫਲਸਫੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਇ§ਦਰਬੀਰ ਸਿ§ਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਸ੍ਰ ਬਿਕਰਮ ਸਿ§ਘ ਮਜੀਠੀਆ, ਸ੍ਰੀ ਅਨਿਲ ਜੋਸ਼ੀ ਦੋਵੇਂ ਵਿਧਾਇਕ ਅਤੇ ਸ੍ਰੀ ਸ਼ਵੇਤ ਮਲਿਕ ਮੇਅਰ ਅ§ਮਿ੍ਰਤਸਰ ਹਾਜਰ ਸਨ।