ਅੰਮ੍ਰਤਿਸਰ, ਅਕਤੂਬਰ -ਪਾਰਲੀਮੈਂਟ ਮੈਬਰ ਨਵਜੋਤ ਸੰਿਘ ਸੱਿਧੂ ਦੀ ਪਤਨੀ ਡਾ.ਨਵਜੋਤ ਕੌਰ ਸੱਿਧੂ ਨੇ ‘ਵੱਧ ਬੱਚੇ ਬਚੇ ਪੰਜਾਬ’ ਨਾਂ ਦਾ ਕਤਾਬਚਾ ਪੰਜਾਬੀਆਂ ਵਾਸਤੇ ਜਾਰੀ ਕੀਤਾ। ਇਸ ਮੌਕੇ ਡਾਕਟਰੀ ਖੇਤਰ ਦੀਆਂ ਉੱਘੀਆਂ ਹਸਤੀਆਂ ਵੀ ਹਾਜਰ ਸਨ। ਕਤਾਬ ਰਲੀਜ਼ ਕਰਨ ਉਪਰੰਤ ਡਾਕਟਰ ਸੱਿਧੂ ਨੇ ਕਹਾ ਕ ਿਪੰਜਾਬੀ ਲੋਕ ਬਡ਼ੇ ਵਫਾਦਾਰ ਹਨ ਤੇ ਸਰਕਾਰ ਦੀ ਹਰ ਨਵੀ ਯੋਜਨਾ ਤੇ ਤਹ ਿਦੱਿਲੋ ਫੁਲ ਚਡ਼੍ਹਾਉਦੇ ਹਨ। ਜਵੇ ਹਰੇ ਇਨਕਲਾਬ ਮੌਕੇ ਖੇਤੀ ਵਦਿਵਾਨਾਂ ਦੀ ਸੋਚ ਨੂੰ ਪੰਜਾਬੀਆਂ ਵਧ ਚਡ਼ ਕੇ ਅਪਣਾਇਆ। ਫਰਿ ਜੇ ਸਰਕਾਰ ਨੇ ਨੀਤੀ ਬਣਾਈ ਕ ਿਅਬਾਦੀ ਤੇ ਕੰਟਰੋਲ ਕਰਨ ਖਾਤਰ ਪ੍ਰਵਾਰ ਛੋਟਾ ਰੱਖਆਿ ਜਾਵੇ ਤੇ ਇਸ ਤੇ ਵੀ ਪੰਜਾਬੀਆਂ ਨੇ ਪਹਲਿ ਕੀਤੀ। ਜਸਿ ਦਾ ਨਤੀਜਾ ਅੱਜ ਕੁਝ ਗਲਤ ਕਸਿਮ ਦਾ ਨਕਿਲ ਰਹਾ ਹੈ ਤੇ ਪੰਜਾਬੀਆਂ ਨੇ ਪ੍ਰਵਾਰ ਅਯੋਜਨ ਪ੍ਰੋਗਰਾਮ ਨੂੰ ਜਰੂਰਤ ਤੋਂ ਕੁਝ ਜਆਿਦਾ ਹੀ ਅਪਣਾ ਲਆਿ ਹੈ।ਜਵੇ ਜਾਰੀ ਕੀਤੇ ਕਤਾਬਚੇ ਵਚਿ ਦੱਸਆਿ ਗਆਿ ਹੈ ਕ ਿਕਵੇ ਹੋਰਨਾਂ ਪ੍ਰਾਂਤਾਂ ਦੇ ਮੁਕਾਬਲੇ ਪੰਜਾਬ ਦੀ ਅਬਾਦੀ ਵਾਧਾ ਬਹੁਤ ਘੱਟ ਹੈ ਅਤੇ ਕਉਿਕ ਿਕਸੇ ਵੀ ਤਬਕੇ ਦੀ ਅਬਾਦੀ ਸਥਰਿਤਾ ਲਈ ਘੱਟੋ ਘੱਟ ੨.੧% ਦਾ ਸਲਾਨਾ ਵਾਧਾ ਜਰੂਰੀ ਹੁੰਦਾ ਹੈ ਪਰ ਪੰਜਾਬ ਦੀ ਦਰ ਸਰਿਫ ੧.੩% ਰਹ ਿਗਈ ਹੈ। ਇਸ ਤੇ ਡਾਕਟਰ ਸੱਿਧੂ ਨੇ ਕਹਾ ਹੈ ਕ ਿਹੁਣ ਜਰੂਰਤ ਹੈ ਕ ਿਪੰਜਾਬ ਵਚਿ ਜਨ ਸੰਖਆਿ ਕੰਟਰੋਲ ਬਾਬਤ ਜੋ ਸਰਕਾਰੀ ਨੀਤੀ ਅਪਣਾਈ ਹੋਈ ਹੈ ਉਸ ਤੇ ਪੁਨਰਵਚਾਰ ਕੀਤੀ ਜਾਵੇ। ਓਨਾਂ ਨੇ ਭਰੋਸਾ ਦੁਆਇਆ ਕ ਿਇਸ ਮਸਲੇ ਤੇ ਓਹ ਜੋਰ ਸ਼ੋਰ ਨਾਲ ਕੰਮ ਕਰਨਗੇ। ਮੌਕੇ ਤੇ ਹਾਜਰ ਪ੍ਰਮੁਖ ਹਸਤੀਆਂ ਨੇ ਇਸ ਗਲ ਵਚਿ ਸਹਮਿਤੀ ਪ੍ਰਗਟਾਈ ਕ ਿਭਾਰਤ ਵਚਿ ਜਨ ਸੰਖਆਿ ਵਾਧਾ ਲਗ ਪਗ ਪ੍ਰਾਂਤਾ ਵਚਿ ਇਕਸਾਰ ਰਹਣਾ ਚਾਹੀਦਾ ਹੈ ਤਾਂ ਕ ਿਇਲਾਕਾਈ ਖਦਸ਼ੇ ਪੈਦਾ ਨਾਂ ਹੋ ਸਕਣ ਅਤੇ ਉਨਾਂ ਸਰਕਾਰ ਕੋਲੋ ਮੰਗ ਕੀਤੀ ਕ ਿਜਨ ਸੰਖਆਿ ਸੰਤੁਲਨ ਕਸੇ ਵੀ ਤਰੀਕੇ ਬਣਾਇਆ ਜਾਵੇ।
‘ਵੱਧ ਬੱਚੇ ਬਚੇ ਪੰਜਾਬ’ ਕਤਾਬਚਾ ਦੇ ਲਖਾਰੀ ਬੀ.ਐਸ.ਗੁਰਾਇਆ ਹਨ ਜੋ ਕਰਤਾਰਪੁਰ ਲਾਂਘੇ ਦੀ ਮੁਹੰਿਮ ਤੇ ਪੰਜਾਬ ਮੋਨੀਟਰ ਨਾਂ ਦੇ ਰਸਾਲੇ ਦੇ ਬਾਨੀ ਹਨ।
ਇਸ ਮੌਕੇ ਪਦਮਸ਼੍ਰੀ ਡਾ.ਦਲਜੀਤ ਸੰਿਘ (ਅੱਖਾਂ), ਡਾ. (ਮਸਿਜ਼ਿ) ਜਸਜੀਤ ਛਾਛੀ (ਜਨਾਨਾਂ ਤੇ ਪ੍ਰਸੂਤ), ਬਾਬਾ ਫਰੀਦ ਮੈਡੀਕਲ ਯੂਨੀਵਰਸਟੀ ਦੇ ਸਾਬਕਾ ਰਜਸਿਟਰਾਰ ਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਸਾਬਕਾ ਪ੍ਰਸੀਪਕ ਡਾ.ਐਸ.ਐਸ.ਵਾਲੀਆ, ਉਘੇ ਹੱਡੀ ਤੇ ਜੋਡ਼ ਮਾਹਰਿ ਡਾ.ਜੇ.ਪੀ ਸੰਿਘ ਛੀਨਾ, ਸਰਕਾਰੀ ਮੈਡੀਕਲ ਕਾਲਜ ਦੇ ਹੱਡੀ ਤੇ ਜੋਡ਼ ਮਹਕਿਮੇ ਦੇ ਮੁਖੀ ਅਤੇ ਗੁਰੂ ਨਾਨਕ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਇੰਟੈਂਡੈਂਟ ਡਾ. ਰਜੰਿਦਰਪਾਲ ਸੰਿਘ ਬੋਪਾਰਾਇ, ਅਤੇ ਡਾ. ਐਸ ਐਸ ਚਾਵਲਾ (ਜਨਾਨਾਂ ਤੇ ਪ੍ਰਸੂਤ ਮਾਹਰਿ ) ਹਾਜਰ ਸਨ।
੪੦ ਸਫਆਿਂ ਦੇ ਇਸ ਕਤਾਬਚੇ ਵਚਿ ਦਸਆਿ ਗਆਿ ਹੈ ਕ ਿਕਸੇ ਵੀ ਕੌਮ ਦੇ ਜੀਂਦੇ ਰਹਣਿ ਲਈ ੨.੧% ਸਲਾਨਾ ਜਨ ਸੰਖਆਿ ਵਾਧਾ ਜਰੂਰੀ ਪਰ ਪੰਜਾਬੀਆਂ ਦਾ ਵਾਧਾ ਸਰਿਫ ੧% , ਪੰਜਾਬ ‘ਚ ਸੱਿਖ ਅਨੁਪਾਤ ੨੦ ਸਾਲ ‘ਚ ੬% ਘਟਆਿ, ਕਵੇ ਪੰਜਾਬੀਆਂ ਦੇ ਬੱਚੇ ਬਾਕੀ ਕੌਮਾਂ ਦੇ ਮੁਕਾਬਲੇ ਘੱਟ ਹਨ ਤੇ ਦਸਆਿ ਗਆਿ ਹੈ ੩੦ ਸਾਲ ਬਾਦ ਪੰਜਾਬ ‘ਚ ਪਰਵਾਸੀ ਮਜਦੂਰਾਂ ਦਾ ਬਹੁਮਤ ਹੋ ਜਾਵੇਗਾ। ਕਤਾਬਚੇ ਵਚਿ ਪੰਜਾਬੀ ਪੈਦਾਇਸ ਘਟਣ ਦੇ ਕਾਰਨ ਦਤੇ ਗਏ ਕਤਾਬ ‘ਚ ਦਾਵਾ ਕੀਤਾ ਗਆਿ ਹੈ ਕ ਿਸਰਕਾਰੀ ਪ੍ਰਾਪੇਗੰਡਾ ਪ੍ਰਚਾਰ ਗੁਮਰਾਹਕੁੰਨ ਹੈ ਕ ਿਅਬਾਦੀ ਵਧਣ ਨਾਲ ਅਨਾਜ ਦੀ ਥੁੱਡ਼ ਤੇ ਬੇਰੁਜਗਾਰੀ ਵਧਦੀ ਹੈ। ਪ੍ਰਵਾਰ ਨਯੋਜਨ ਸਧਾਂਤ ਦਾ ਨੁਕਤਆਿਂ ਦੇ ਅਧਾਰ ਤੇ ਵਰੋਧ ਕੀਤਾ ਗਆਿ ਹੈ ਤੇ ਨਾਲੇ ਦਤਾ ਗਆਿ ਹੈ ਘੱਟ ਬੱਚਆਿਂ ਕਾਰਨ ਮਾਪਆਿਂ ਤੇ ਕੀ ਕੀ ਸਰੀਰਕ ਤੇ ਮਾਨਸਕਿ ਮੁਸ਼ਕਲਾਂ ਆ ਰਹੀਆਂ ਹਨ। ਲਖਾਰੀ ਨੇ ਦਾਅਵਾ ਕੀਤਾ ਹੈ ਕ ਿਜਹਿਡ਼ਾ ਇਹ ਕਤਾਬਚਾ ਪਡ਼੍ਹ ਲਵੇ ਉਹ ਪੰਜਾਬ ਵਚਿ ਬੇਰੁਜਗਾਰ ਨਹੀ ਰਹੇਗਾ। ਤੇ ਦਸਆਿ ਹੈ ਕ ਿਨੌਕਰੀਆਂ ਕਥੇ ਹਨ।ਜਾ ਫਰਿ ਗੁਣ ਹੋਣਾ ਚਾਹੀਦਾ ਕ ਿਗਣਿਤੀ ਆਦ ਿਦਰਜਨਾਂ ਸਵਾਲਾਂ ਦੇ ਜੁਆਬ ਦਤੇ ਗਏ ਹਨ।
ਮੌਕੇ ਤੇ ਹਾਜਰ ਮਾਹਰੀਨ ਨੇ ਕਤਾਬਚੇ ਦੀ ਸ਼ਲਾਘਾ ਕੀਤੀ ਤੇ ਡਾਕਟਰ ਨਵਜੋਤ ਸੱਿਧੂ ਨੇ ਕਹਾ ਕ ਿਉਹ ਲਗਾਤਾਰ ਇਸ ਮਸਲੇ ਤੇ ਕੰਮ ਕਰਨਗੇ ਜਦ ਤਕ ਪੰਜਾਬ ਵਚਿ ਇਹ ਪਾਲਸੀ ਰਵਿਊਿ ਨਹੀ ਹੋ ਜਾਂਦੀ।