ਬਰਨਾਲਾ, – ਡਪਿਟੀ ਕਮਸ਼ਿਨਰ ਬਰਨਾਲਾ ਨੇ ਖਰੀਦ ਏਜੰਸੀਆਂ ਦੇ ਅਧਕਾਰੀਆਂ ਨੂੰ ਹਦਾਇਤ ਕੀਤੀ ਹੈ ਮੰਡੀਆਂ ਵੱਿਚ ਝੋਨਾ ਵੇਚਣ ਆਏ ਕਸਾਨਾਂ ਦਾ ਝੋਨਾ ਬਨਾਂ ਕਸੇ ਦੇਰੀ ਦੇ ਖਰੀਦਆਿ ਜਾਵੇ ਅਤੇ ਉਹਨਾਂ ਨੂੰ ਫਸਲ ਦਾ ਪੂਰਾ ਮੁੱਲ ਦੱਿਤਾ ਜਾਵੇ। ਉਹਨਾਂ ਕਹਾ ਕ ਿਜੋ ਕੋਈ ਵੀ ਝੋਨੇ ਦੀ ਖਰੀਦ ਵੱਿਚ ਬਨਾਂ ਕਾਰਨ ਦੇਰੀ ਕਰੇਗਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਖਲਾਫ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਅੱਜ ਜ਼ਲ੍ਹਾ ਬਰਨਾਲਾ ਦੀਆਂ ਵੱਖ-ਵੱਖ ਮੰਡੀਆਂ ਵੱਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਕੀਤੇ ਗਏ ਦੌਰੇ ਦੌਰਾਨ ਖਰੀਦ ਏਜੰਸੀਆਂ, ਮੰਡੀ ਬੋਰਡ ਅਤੇ ਖੁਰਾਕ ਸਪਾਲਈ ਵਭਾਗ ਦੇ ਕਰਮਚਾਰੀਆਂ ਨੂੰ ਕਹੀ।
ਡਪਿਟੀ ਕਮਸ਼ਿਨਰ ਵੱਲੋਂ ਅੱਜ ਦੁਪਹਰੇ ਪੰਿਡ ਜਗਜੀਤਪੁਰਾ, ਭਗਤਪੁਰਾ, ਉਗੋਕੇ, ਮੌਡ਼ ਪਟਆਿਲਾ ਅਤੇ ਤਪਾ ਦੀਆਂ ਮੰਡੀਆਂ ਵੱਿਚ ਖਰੀਦ ਪ੍ਰਬੰਧਾਂ ਦਾ ਜਾਇਜਾ ਲਆਿ ਗਆਿ। ਉਹਨਾਂ ਨੇ ਮੰਡੀਆਂ ਵੱਿਚ ਝੋਨੇ ਦੀ ਫਸਲ ਲੈ ਕੇ ਆਏ ਕਸਾਨਾਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਢੇਰੀਆਂ ਦੀ ਨਮੀਂ ਚੈੱਕ ਕਰਾ ਕੇ ਖਰੀਦ ਅਧਕਾਰੀਆਂ ਨੂੰ ਫੌਰਨ ਝੋਨਾ ਖਰੀਦਣ ਦੇ ਹੁਕਮ ਦੱਿਤੇ।
ਆਪਣੇ ਦੌਰੇ ਦੌਰਾਨ ਡਪਿਟੀ ਕਮਸ਼ਿਨਰ ਨੇ ਦੇਖਆਿ ਕ ਿਕਸਾਨਾਂ ਵੱਲੋਂ ਮੰਡੀਆਂ ਵੱਿਚ ਲਆਿਂਦਾ ਗਆਿ ਝੋਨਾ ਤਾਂ ਨਰਿਧਾਰਤ ੧੭ ਪ੍ਰਤੀਸ਼ਤ ਨਮੀਂ ਤੋਂ ਵੀ ਘੱਟ ਸੀ ਪਰ ਆਡ਼੍ਹਤੀਆਂ ਵੱਲੋਂ ਪਾਵਰ ਕਲੀਨਰਾਂ ਦੀ ਘਾਟ ਕਾਰਨ ਝੋਨਾ ਖਰੀਦਣ ਵੱਿਚ ਦੇਰੀ ਕੀਤੀ ਜਾ ਰਹੀ ਸੀ। ਡਪਿਟੀ ਕਮਸ਼ਿਨਰ ਨੇ ਮਾਰਕਟਿ ਕਮੇਟੀ ਦੇ ਅਧਕਾਰੀਆਂ ਨੂੰ ਇਹ ਸਖਤ ਹਦਾਇਤ ਕੀਤੀ ਕ ਿਜਸਿ ਆਡ਼ਤੀਏ ਕੋਲ ਪਰਆਿਪਤ ਗਣਿਤੀ ਵੱਿਚ ਪਾਵਰ ਕਲੀਨਰ, ਤਰਪਾਲਾਂ ਅਤੇ ਹੋਰ ਜਰੁਰੀ ਸਮਾਨ ਨਹੀਂ ਹੈ ਉਹਨਾਂ ਦੀ ਆਡ਼੍ਹਤ ਦਾ ਲਾਇਸੰਸ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਮਾਰਕਟਿ ਕਮੇਟੀ ਅਧਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕ ਿਜਦੋਂ ਵੀ ਕੋਈ ਕਸਾਨ ਝੋਨਾ ਲੈ ਕੇ ਮੰਡੀ ਵੱਿਚ ਆਉਂਦਾ ਹੈ ਤਾਂ ਉਸੇ ਸਮੇਂ ਉਸਦੇ ਝੋਨੇ ਦੀ ਨਮੀ ਚੈੱਕ ਕਰਕੇ ਨਾਲ ਦੀ ਨਾਲ ਹੀ ਝੋਨਾ ਖਰੀਦਆਿ ਜਾਵੇ।
ਡਪਿਟੀ ਕਮਸ਼ਿਨਰ ਜਦੋਂ ਪੰਿਡ ਜਗਜੀਤਪੁਰਾ ਦੀ ਮੰਡੀ ਵੱਿਚ ਗਏ ਤਾਂ ਉਥੇ ਦੇ ਇੱਕ ਆਡ਼ਤੀਏ ਵੱਲੋਂ ਜਾਣਬੁੱਝ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਸੀ ਜਸਿਤੇ ਉਹਨਾਂ ਮਾਰਕਟਿ ਕਮੇਟੀ ਅਧਕਾਰੀ ਨੂੰ ਉਸ ਆਡ਼ਤੀਏ ਦਾ ਲਾਇਸੰਸ ਰੱਦ ਕਰਨ ਦੇ ਹੁਕਮ ਦੱਿਤੇ।
ਇਸ ਮੌਕੇ ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਕਹਾ ਕ ਿਪੰਜਾਬ ਸਰਕਾਰ ਦੀਆਂ ਇਹ ਸਖਤ ਹਦਾਇਤਾਂ ਹਨ ਕ ਿਝੋਨਾ ਵੇਚਣ ਆਏ ਕਸਾਨਾਂ ਨੂੰ ਮੰਡੀਆਂ ਵੱਿਚ ਕਸੇ ਕਸਿਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਨਾਂ ਕਸੇ ਦੇਰੀ ਦੇ ਉਹਨਾਂ ਦੀ ਫਸਲ ਖਰੀਦੀ ਜਾਵੇ। ਉਹਨਾਂ ਨੇ ਕਸਾਨਾਂ ਨੂੰ ਭਰੋਸਾ ਦਵਾਇਆ ਕ ਿਮੰਡੀਆਂ ਵੱਿਚ ਉਸੇ ਦਨਿ ਹੀ ਉਹਨਾਂ ਦਾ ਝੋਨਾ ਖਰੀਦਆਿ ਜਾਵੇਗਾ ਅਤੇ ਜੇਕਰ ਕਸੇ ਕਸਾਨ ਨੂੰ ਕਸੇ ਤਰਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉੱਚ ਅਧਕਾਰੀਆਂ ਦੇ ਧਆਿਨ ਵੱਿਚ ਲਆਿਉਣ। ਉਹਨਾਂ ਨਾਲ ਹੀ ਕਸਾਨਾਂ ਨੂੰ ਵੀ ਅਪੀਲ ਕੀਤੀ ਕ ਿਉਹ ਮੰਡੀਆਂ ਵੱਿਚ ਸਰਿਫ ਸੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।